ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੀਤੇ ਦਿਨੀਂ ਇੱਕ ਮੀਟਿੰਗ ਦੌਰਾਨ ਬੋਲਦਿਆਂ ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਨੇ ਸਾਫ ਕਰ ਦਿੱਤਾ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਉਨ੍ਹਾਂ ਦੀਆਂ ਪੈਟਰੋਲ ਗੱਡੀਆਂ ਲਈ ਵੀ ਯੂਜ਼ਰ ਚਾਰਜ਼ (ਆ…
ਮੈਲਬੋਰਨ (ਹਰਪ੍ਰੀਤ ਸਿੰਘ) - ਪੂਰਬੀ ਮੈਲਬੋਰਨ ਵਿੱਚ ਕੰਮ ਤੋਂ ਡਿਊਟੀ ਖਤਮ ਕਰਕੇ ਰਾਤ ਮੌਕੇ ਘਰ ਜਾ ਰਹੇ ਕਲਾਈਡ ਨਾਰਥ ਦੇ ਰਿਹਾਇਸ਼ੀ ਪੰਜਾਬੀ ਨੌਜਵਾਨ 'ਤੇ ਕਾਰਜੈਕਿੰਗ ਦੀ ਕੋਸ਼ਿਸ਼ ਦੌਰਾਨ ਉਸ 'ਤੇ ਛੁਰੇ ਨਾਲ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕ…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਲਾਇਰ ਵੀਜਾ ਸ਼੍ਰੇਣੀ ਦੇ ਚੋਣਵੇਂ ਕਿੱਤਿਆਂ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਕੁਝ ਆਰਜੀ ਬਦਲਾਅ ਜਾਰੀ ਕੀਤੇ ਹਨ, ਜੋ 8 ਸਤੰਬਰ 2024 ਤੋਂ ਲਾਗੂ ਹੋਣਗੇ…
ਮੈਲਬੋਰਨ (ਹਰਪ੍ਰੀਤ ਸਿੰਘ) - 18 ਸਾਲ ਦੀ ਹਸਰਤ ਗਿੱਲ ਜਦੋਂ ਮੈਲਬੋਰਨ ਦੇ ਇੰਡੋਰ ਕ੍ਰਿਕੇਟ ਟ੍ਰੇਨਿੰਗ ਨੈੱਟ 'ਤੇ ਪ੍ਰੈਕਟਿਸ ਕਰਦੀ ਸੀ ਤਾਂ ਅਕਸਰ ਉਸਨੇ ਆਸਟ੍ਰੇਲੀਆ ਦੀ ਵਰਦੀ ਪਾਈ ਹੁੰਦੀ ਸੀ, ਕਾਰਨ ਸੀ ਉਹ ਆਸਟ੍ਰੇਲੀਆਈ ਟੀਮ ਦਾ ਹਿੱਸਾ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਹੋਏ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ 024, ਜਿੱਥੇ 65 ਤੋਂ ਵਧੇਰੇ ਭਾਸ਼ਾਵਾਂ ਦੀਆਂ ਫਿਲਮਾਂ, ਸੀਰੀਜ਼ ਤੇ ਡਾਕੂਮੈਂਟਰੀਆਂ ਨੋਮੀਨੇਟ ਹੋਈਆਂ ਸਨ, ਵਿੱਚ ਨੈਟਫਲੀਕਸ 'ਤੇ ਚੱਲ ਰਹੀ ਪੰਜਾਬੀ…
ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਇੰਡਸਟਰੀ ਵਿੱਚ ਮਸ਼ਹੂਰ ਫੋਂਟੈਰਾ ਡੇਅਰੀ ਨੇ ਨਿਊਜੀਲੈਂਡ ਵਾਸੀਆਂ ਨੂੰ ਇੱਕ ਵਾਰ ਫਿਰਤ ਤੋਂ ਮਾਣ ਦੁਆਇਆ ਹੈ ਤੇ ਇਸ ਵਾਰ ਇਹ ਉਪਲਬਧੀ ਗਲੋਬਲ ਪੱਧਰ 'ਤੇ ਫੋਂਟੈਰਾ ਨੂੰ ਮਿਲੀ ਹੈ। ਡੇਅਰੀ ਇੰਡਸਟਰੀ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਟਾਕਾਨਿਨੀ ਵਿਖੇ ਇੱਕ ਬਹੁਤ ਹੀ ਟਰੇਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ। ਮੌਕੇ 'ਤੇ 2 ਦਰਜਨ ਦੇ ਕਰੀਬ ਪੁਲਿਸ ਕਰਮਚਾਰੀ, ਇੱਕ ਐਮਰਜੈਂਸੀ ਵਹੀਕਲ ਪੁੱਜੇ ਦੱਸੇ…
ਆਕਲੈਂਡ (ਹਰਪ੍ਰੀਤ ਸਿੰਘ) - ਇਮਪਲਾਇਮੈਂਟ ਪਲੇਟਫਾਰਮ ਸੀਕ ਵਲੋਂ ਸਭ ਤੋਂ ਵਧੀਆ ਤਨਖਾਹਾਂ ਵਾਲੀ ਨੌਕਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਆਸਟ੍ਰੇਲੀਆ ਵਾਸੀ $236,000 ਦੀ ਨੌਕਰੀ ਹਾਸਿਲ ਕਰ ਸਕਦੇ ਹਨ ਅਤੇ ਉਹ ਵੀ ਬਿਨ੍ਹਾਂ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਬੰਬ ਤੇ ਰਾਮਾਰਾਮਾ ਨਜਦੀਕ ਵਾਪਰੇ ਹਾਦਸੇ ਵਿੱਚ ਜਿਨ੍ਹਾਂ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ, ਉਹ ਇੱਕ ਵੈਨ ਡਰਾਈਵਰ ਤੇ ਉਸਦੇ 2 ਸਵਾਰ ਸਨ ਤੇ ਰਿਸ਼ਤੇ ਵਿੱਚ ਆਪਸ ਵਿੱਚ ਚਾਚਾ-ਭਤੀਜਾ ਲੱਗਦੇ ਸਨ। ਡ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਵਲੰਿਗਟਨ ਦਾ 25 ਸਾਲਾ ਨੌਜਵਾਨ ਪੁਲਿਸ ਨੇ 63 ਕਿਲੋ ਪੈਕ ਕੀਤੀ ਭੰਗ ਸਮੇਤ ਗ੍ਰਿਫਤਾਰ ਕੀਤਾ ਹੈ, ਇਸ ਭੰਗ ਦਾ ਮੁੱਲ $1.2 ਮਿਲੀਅਨ ਮੁੱਲ ਦੱਸਿਆ ਜਾ ਰਿਹਾ ਹੈ ਤੇ ਇਹ ਪੁਲਿਸ ਨੂੰ ਇਹ ਭੰਗ ਸਟੋਰੇਜ ਯੂ…
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਦੇ ਦੱਖਣ-ਪੱਛਮ ਵਿੱਚ ਫੈਲ ਰਹੀ ਅੱਗ ਲਗਾਤਾਰ ਰਿਹਾਇਸ਼ੀਆਂ ਲਈ ਮੁਸੀਬਤ ਸਾਬਿਤ ਹੋ ਰਹੀ ਹੈ। ਅੱਗ ਨੂੰ ਬੁਝਾਉਣ ਲਈ ਹਵਾਈ ਮੱਦਦ ਸਮੇਤ ਦਰਜਨਾਂ ਐਮਰਜੈਂਸ ਵਿਭਾਗ ਦੀਆਂ ਗੱਡੀਆਂ ਤੇ 80 ਦੇ ਕਰੀਬ ਫਾਇਰ ਵ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਸਰਕਾਰ ਵਲੋਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਨੂੰ ਸੀਮਿਤ ਕੀਤੇ ਜਾਣ ਅਤੇ ਘੱਟ ਵਰਕ ਵੀਜੇ ਜਾਰੀ ਕੀਤੇ ਜਾਣ ਦੇ ਫੈਸਲੇ ਕਾਰਨ ਇਸ ਸਾਲ ਦੇ ਅੰਤ ਤੱਕ ਜਿਨ੍ਹਾਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੇ ਵਰਕ ਵੀਜੇ …
ਆਕਲੈਂਡ (ਹਰਪ੍ਰੀਤ ਸਿੰਘ) - ਅਟਲਾਂਟਾ ਦੇ ਹਾਰਟਸਫਿਲਡ ਜੈਕਸਨ ਏਅਰਪੋਰਟ 'ਤੇ ਇੱਕ ਬਹੁਤ ਹੀ ਬੁਰੀ ਘਟਨਾ ਵਾਪਰਨ ਦੀ ਖਬਰ ਹੈ, ਏਅਰਪੋਰਟ 'ਤੇ ਡੈਲਟਾ ਏਅਰਲਾਈਨ ਦੇ ਜਹਾਜ ਦਾ ਟਾਇਰ ਬਦਲਣ ਦੀ ਕੋਸ਼ਿਸ਼ ਦੌਰਾਨ ਟਾਇਰ ਫਟਣ ਕਾਰਨ 2 ਜਣਿਆਂ ਦੀ ਮ…
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੱਲ ਤੋਂ ਭੇਦਭਰੇ ਹਲਾਤਾਂ ਵਿੱਚ ਲਾਪਤਾ ਹੋਈ ਸਰਬਜੀਤ ਕੌਰ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਜਾਰੀ ਹੋਈ ਹੈ। ਸਰਬਜੀਤ ਵਿਕਟੋਰੀਆ ਦੇ ਫ੍ਰੇਜ਼ਰ ਰਾਈਜ਼ ਦੇ ਲੀਗ੍ਰਾਂਜੇ ਕ੍ਰੈਸੇਂਟ ਦੀ ਰਹਿਣ ਵਾਲੀ ਹੈ ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 23 ਅਗਸਤ ਨੂੰ ਕਿਸੇ ਕੰਮ ਲਈ ਗਗਨ ਉਟਾਹੂਹੂ ਜਾ ਰਿਹਾ ਸੀ ਤੇ ਜਦੋਂ ਉਹ ਗਰੇਟ ਸਾਊਥ ਰੋਡ 'ਤੇ ਸੀ ਤਾਂ ਇੱਕ ਕਾਰ ਚਾਲਕ ਨੇ ਉਸਦੀ ਗੱਡੀ ਨੂੰ ਪਹਿਲਾਂ ਓਵਰਟੇਕ ਕੀਤਾ ਤੇ ਬਾਅਦ ਵਿੱਚ ਉਸ ਦੇ ਅੱਗੇ ਗੱਡੀ …
ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਵਿਖੇ ਇੱਕ ਕਾਰ ਦੇ ਬੇਕਾਬੂ ਹੋ ਜਾਣ ਕਾਰਨ ਹਾਦਸਾ ਵਾਪਰਨ ਦੀ ਖਬਰ ਹੈ, ਜਾਣਕਾਰੀ ਅਨੁਸਾਰ ਕਾਰ ਤੇਜ ਰਫਤਾਰ ਕਾਰ ਬੇਕਾਬੂ ਹੁੰਦੀ ਹੋਈ ਇੱਕ ਰਿਹਾਇਸ਼ੀ ਅਪਾਰਟਮੈਂਟ ਵਿੱਚ ਜਾ ਵੜੀ, ਜਿਸ ਕਾਰਨ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵੇਸਟਗੇਟ ਵਿਖੇ ਕੱਲ ਵੀਰਵਾਰ ਨਿਊਜੀਲੈਂਡ ਦੀ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਡੀ ਸੁਪਰਮਾਰਕੀਟ ਖੁੱਲਣ ਜਾ ਰਹੀ ਹੈ, ਇਸ ਦੇ ਆਕਾਰ ਦਾ ਅੰਦਾਜਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਿਰਫ ਫੂਡ ਆਈਟ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਘਰ ਖ੍ਰੀਦਣੇ ਹਨ ਤਾਂ ਇਹ ਸੁਨਿਹਰੀ ਮੌਕਾ ਹੈ, ਕਿਉਂਕਿ ਨਿਊਜੀਲੈਂਡ ਦੇ ਵੱਡੇ ਬੈਂਕਾਂ ਚੋਂ ਇੱਕ ਬੀਐਨਜੈਡ ਬੈਂਕ ਵਲੋਂ ਘਰਾਂ ਦੇ ਮੁੱਲਾਂ ਵਿੱਚ ਵਾਧੇ ਦੀ ਭਵਿੱਖਬਾਣੀ ਹੋਈ ਹੈ। ਚੀਫ ਇਕਨਾਮਿਸਟ ਮਾਈਕ ਨੇ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਮੋਨਾਸ਼ ਚਿਲਡਰਨ ਹਸਪਤਾਲ ਵਿੱਚ 8 ਸਾਲਾ ਅਮ੍ਰਿਤਾ ਦੀ ਮੌਤ ਮਾਮਲੇ ਵਿੱਚ ਹਸਪਤਾਲ ਸਟਾਫ ਵਲੋਂ ਬੱਚੀ ਦੀ ਹਾਲਤ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਕਬੂਲ ਲਏ ਹਨ। 8 ਸਾਲਾ ਅਮ੍ਰਿਤਾ ਆਪਣੀ ਮਾਂ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅੱਧੇ ਮਿਲੀਅਨ ਦੇ ਕਰੀਬ ਘਰ ਅਜਿਹੇ ਹਨ, ਜਿਨ੍ਹਾਂ ਵਿੱਚ ਰਿਹਾਇਸ਼ ਤਾਂ ਹੈ, ਪਰ ਇਹ ਘਰ ਇੰਸ਼ੋਰੈਂਸ ਦੇ ਯੋਗ ਨਹੀਂ ਹਨ ਤੇ ਕੋਈ ਵੀ ਇੰਸ਼ੋਰੈਂਸ ਕੰਪਨੀ ਇਨ੍ਹਾਂ ਨੂੰ 'ਐਕਸ਼ਨਜ਼ ਆਫ ਸੀ' ਦੇ ਕਾਰਨ…
ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਵਿੱਚ ਸਾਫਟ ਪਲਾਸਟਿਕ ਪੈਕੇਜਿੰਗ ਆਈਟਮਾਂ ਨੂੰ ਵੱਡੀ ਤਾਦਾਤ ਵਿੱਚ ਰੀਸਾਈਕਲ ਕਰਨ ਲਈ ਵਿਸ਼ੇਸ਼ ਟ੍ਰਾਇਲ ਦੀ ਸ਼ੁਰੂਆਤ ਸ਼ੁਰੂ ਹੋ ਗਈ ਹੈ, ਜਿਸ ਵਿੱਚ 1000 ਤੋਂ ਵਧੇਰੇ ਘਰ ਹਿੱਸਾ ਲੈ ਰਹੇ ਹਨ। ਇਸ ਤਹਿਤ ਇ…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਲੈਕੇ ਹੋ ਰਹੀ ਦੇਰੀ ਬਾਰੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਬਾਰੇ ਉਨ੍ਹਾਂ ਬੀਤੇ ਹਫਤੇ ਈਐਮਏ ਦੀ ਹੋਈ ਇ…
ਮੈਲਬੋਰਨ (ਹਰਪ੍ਰੀਤ ਸਿੰਘ) - ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਸਰਦੀਆਂ ਦੌਰਾਨ ਇਨ੍ਹਾਂ ਜਿਆਦਾ ਤਾਪਮਾਨ ਦਰਜ ਹੋਇਆ ਹੋਏ। ਵੈਦਰਜੋਨ ਵਲੋਂ ਪੁਸ਼ਟੀ ਕੀਤੀ ਗਈ ਹੈ ਕਿ ਬੀਤੇ ਦਿਨੀਂ ਵੈਸਟਰਨ ਆਸਟ੍ਰੇਲੀਆ ਦੇ ਕਿੰਬਰਲੀ ਇਲਾਕ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਦੱਖਣੀ ਆਕਲੈਂਡ ਵਿੱਚ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ 3 ਜਣਿਆਂ ਦੇ ਮਾਰੇ ਜਾਣ ਅਤੇ 3 ਜਣਿਆਂ ਦੇ ਗੰਭੀਰ ਹਾਲਤ ਵਿੱਚ ਜਖਮੀ ਹੋਣ ਦੀ ਪੁਸ਼ਟੀ ਹੋਈ ਸੀ। ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਕਰਦਿਆ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇਮਪਲਾਇਮੈਂਟ ਕੋਰਟ ਨੇ 2022 ਵਿੱਚ ਊਬਰ ਡਰਾਈਵਰਾਂ ਦੇ ਹੱਕ ਵਿੱਚ ਇੱਕ ਫੈਸਲਾ ਸੁਣਾਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਊਬਰ ਡਰਾਈਵਰਾਂ ਨੂੰ ਇੱਕ ਕਾਂਟਰੇਕਟਰ ਨਹੀਂ ਬਲਕਿ ਇੱਕ ਕਰਮਚਾਰੀ ਵਾਲੇ…
NZ Punjabi news