ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਜਿੱਥੇ ਬੀਤੇ ਸ਼ਨੀਵਾਰ ਰਜਨੀਸ਼ ਤ੍ਰੇਹਣ ਨਾਮ ਦੇ ਬੱਸ ਡਰਾਈਵਰ 'ਤੇ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਸੀ, ਉੱਥੇ ਹੀ ਇੱਕ ਹੋਰ ਪੰਜਾਬੀ ਬੱਸ ਡਰਾਈਵਰ 'ਤੇ ਵੀ ਉਸਤੋਂ ਵੀ ਭਿਆਨਕ ਨਸਲੀ ਹਮਲੇ ਦੀ …
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਹਸਪਤਾਲ ਵਿਖੇ ਸਟਾਫ ਦੀ ਕਮੀ ਦਾ ਖਮਿਆਜਾ ਇੱਕ ਮਹਿਲਾ ਮਰੀਜ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ ਹੈ। ਜਾਣਕਾਰੀ ਅਨੁਸਾਰ ਮਹਿਲਾ ਨੂੰ ਐਮਰਜੈਂਸੀ ਵਿਭਾਗ ਵਿੱਚ ਇਲਾਜ ਲਈ 3 ਘੰਟੇ ਉਡੀਕ ਕਰਨੀ ਪ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੋਂ ਵਲੰਿਗਟਨ ਜਾ ਰਹੇ ਏਅਰ ਨਿਊਜੀਲ਼ੈਂਡ ਦੇ ਏ320-200 ਜਹਾਜ ਦੀ ਐਮਰਜੈਂਸੀ ਲੈਂਡਿੰਗ ਕ੍ਰਾਈਸਚਰਚ ਏਅਰਪੋਰਟ 'ਤੇ ਕਰਵਾਉਣੀ ਪਈ। ਦਰਅਸਲ ਜਹਾਜ ਦੀਆਂ 2 ਬ੍ਰੇਕਸ ਵਿੱਚ ਹਾਈਡ੍ਰੋਲਿਕ ਸੱਮਸਿਆ ਆਉਣ ਕਾਰ…
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਗਲੇਨ ਵੇਵਰਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਓਜ਼ੀ ਲੋਟੋ ਦਾ $15 ਮਿਲੀਅਨ ਦਾ 2 ਡਵੀਜ਼ਨ ਦਾ ਇਨਾਮ ਜਿੱਤਿਆ ਗਿਆ ਹੈ, ਵਿਅਕਤੀ ਨੇ ਆਪਣਾ ਨਾਮ ਗੁੰਪਤ ਰੱਖਣ ਦੀ ਬੇਨਤੀ ਕੀਤੀ ਹੈ ਅਤੇ ਨਾਲ ਹੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਆਉਣ ਵਾਲੀਆਂ ਨਰਸਾਂ ਲਈ ਭਾਰਤੀ ਹਾਈ ਕਮਿਸ਼ਨ ਨੇ ਜਰੂਰੀ ਸੂਚਨਾ ਜਾਰੀ ਕੀਤੀ ਹੈ। ਹਾਈ ਕਮਿਸ਼ਨ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਨਿਊਜੀਲੈਂਡ ਨਰਸਿੰਗ ਕਾਉਂਸਲ ਨਾਲ ਰਜਿਸਟਰ ਹੋਣ ਦੇ ਬਾਵਜੂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਟੋਕ ਐਕਸਚੇਂਜ ਦੇ ਜਾਰੀ ਆਂਕੜਿਆਂ ਤੋਂ ਪਤਾ ਲੱਗਾ ਹੈ ਕਿ ਨਿਊਜੀਲੈਂਡ ਸਟੋਕ ਐਕਸਚੇਂਜ ਦਾ ਇੱਕ ਸਾਲ ਵਿੱਚ ਸਭ ਤੋਂ ਵੱਡਾ ਮੁਨਾਫਾ ਖੱਟਣ ਵਾਲਾ ਸ਼ੇਅਰ ਪੈਸੇਫਿਕ ਐਜ ਸ਼ੇਅਰ ਸੀ, ਜਿਸਨੇ ਇੱਕ ਸਾਲ ਵ…
ਆਕਲੈਂਡ (ਹਰਪ੍ਰੀਤ ਸਿੰਘ) - ਇਨਫੋਰਮਾ ਕੂਨੇਕਟ ਅਕੈਡਮੀ ਦੀ 2024 ਦੀ ਤਾਜਾ ਆਈ ਰਿਪੋਰਟ ਅਨੁਸਾਰ ਈਲੋਨ ਮਸਕ ਦੀ ਸੰਪਤੀ ਵਿੱਚ 110% ਦੀ ਦਰ ਨਾਲ ਵਾਧਾ ਹੋ ਰਿਹਾ ਹੈ ਅਤੇ ਇਸ ਦਰ ਨਾਲ ਈਲੋਨ ਮਸਕ ਦੀ ਸੰਪਤੀ 2027 ਤੱਕ ਟ੍ਰੀਲੀਅਨ ਡਾਲਰ ਦਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮਾਉਂਟ ਰੋਸਕਿਲ ਡਿਪੋ ਦੇ ਭਾਰਤੀ ਮੂਲ ਦੇ ਡਰਾਈਵਰ ਰਜਨੀਸ਼ ਤਰੇਹਨ 'ਤੇ ਬੀਤੇ ਸ਼ਨੀਵਾਰ ਨਸਲੀ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਠੋਢੀ 'ਤੇ ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੇ ਦੰਦ ਹਿੱਲ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ $250 ਦੇ ਲੈਣ-ਦੇਣ ਪਿੱਛੇ ਕਤਲ ਕੀਤੇ ਗਏ ਨੌਜਵਾਨ ਦੀ ਮਾਂ ਨੇ ਅੱਜ ਅਦਾਲਤ ਵਿੱਚ ਰੋ-ਰੋ ਦੱਸਿਆ ਕਿ ਕਿਵੇਂ ਉਸਦੇ ਪੁੱਤ ਨੂੰ ਘਰ ਦੇ ਬਾਹਰ ਨੌਜਵਾਨਾਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਮੈਂਗਰੀ ਦੇ ਵੈਸਟਨੀ ਰੋਡ ਸਥਿਤ ਅਲ-ਮਦੀਨਾ ਸਕੂਲ ਤੇ ਜ਼ਾਇਦ ਕਾਲਜ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਸਾਰਾ ਦਿਨ ਦੋਨਾਂ ਸਕੂਲਾਂ ਲੌਕਡਾਊਨ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਊ ਲਿਨ ਦੇ ਇਕਰਾ ਪ੍ਰਾਇਮਰੀ…
ਮੈਲਬੋਰਨ (ਹਰਪ੍ਰੀਤ ਸਿੰਘ) - ਤਸਮਾਨੀਆਂ ਜੋ ਕਿ ਆਸਟ੍ਰੇਲੀਆ ਦੀ ਇੱਕ ਆਈਲੈਂਡ ਸਟੇਟ ਹੈ, ਉੱਥੇ ਪੰਜਾਬ ਦੀ ਧੀ ਡਾਕਟਰ ਨਵਪ੍ਰੀਤ ਕੌਰ ਪੱਡਾ ਭਾਰਤ ਦੀ ਪਹਿਲੀ ਓਨਰਰੀ ਕੌਂਸੁਲੇਟ ਵਜੋਂ ਨਿਯੁਕਤ ਹੋਈ ਹੈ। ਡਾਕਟਰ ਨਵਪ੍ਰੀਤ ਕੌਰ ਗੁਰਦਾਸਪੁਰ …
ਆਕਲੈਂਡ (ਹਰਪ੍ਰੀਤ ਸਿੰਘ) - ਟ੍ਰੇਨੀ ਏਅਰ ਟ੍ਰੈਫਿਕ ਕੰਟਰੋਲ, ਜੋ ਏਅਰ ਟ੍ਰੈਫਿਕ ਕੰਟਰੋਲ ਦੀ ਨੌਕਰੀ ਕਰਨ ਲਈ ਕਰੀਬ 1 ਸਾਲ ਦੀ ਟ੍ਰੇਨਿੰਗ ਹਾਸਿਲ ਕਰਦੇ ਹਨ, ਉਨ੍ਹਾਂ ਨੂੰ ਇੱਕ ਕਰਮਚਾਰੀ ਦੀ ਤਰ੍ਹਾਂ $50,000 ਸਲਾਨਾ ਤਨਖਾਹ ਮਿਲੇਗੀ, ਜਦ…
ਆਕਲੈਂਡ (ਹਰਪ੍ਰੀਤ ਸਿੰਘ) - 2010 ਤੋਂ ਟਾਕਾਨਿਨੀ ਗੁਰੂਘਰ ਵਿਖੇ ਸ਼ੁਰੂ ਕੀਤਾ ਗਿਆ ਸਿੱਖ ਚਿਲਡਰਨ ਡੇਅ, ਅੱਜ ਨਿਊਜੀਲੈਂਡ ਦੇ ਸਿੱਖ ਬੱਚਿਆਂ ਨੂੰ ਸਮਰਪਿਤ ਸਭ ਤੋਂ ਵੱਡੀ ਇਵੈਂਟ ਬਣ ਚੁੱਕਾ ਹੈ, ਜਿਸ ਵਿੱਚ ਨਿਊਜੀਲੈਂਡ ਦੇ ਕਿਸੇ ਵੀ ਹਿੱਸ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸੇ ਤਾਂ ਪਹਿਲਾਂ ਹੀ ਭਾਈਚਾਰੇ ਤੋਂ ਬਹੁਤ ਜਣੇ 'ਜਸਟਿਸ ਆਫ ਪੀਸ' ਜਿਹੀਆਂ ਭੂਮਿਕਾਵਾਂ ਨਿਭਾਉਂਦੇ ਆ ਰਹੇ ਹਨ, ਪਰ ਮਨਿਸਟਰੀ ਆਫ ਜਸਟਿਸ ਅਧੀਨ ਆਉਂਦੇ 'ਇਸ਼ੁਇੰਗ ਅਫਸਰ' ਵਜੋਂ ਪਹਿਲੀ ਵਾਰ ਨਿਊਜੀਲੈਂਡ ਵਿੱਚ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਹੋਣ ਜਾ ਰਹੀ ਹਥਿਆਰਾਂ ਦੀ ਇੱਕ ਵਿਸ਼ਾਲ ਪ੍ਰਦਰਸ਼ਨੀ ਨੂੰ ਰੋਕਣ ਲਈ ਐਂਟੀਵਾਰ ਪੀਪਲ ਗਰੁੱਪ ਵਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ 25,000 ਦੇ ਕਰੀਬ ਲੋਕ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਐਵਨਡੇਲ ਰੂਟ 'ਤੇ 13 ਨੰਬਰ ਦੇ ਬੱਸ ਦੇ ਡਰਾਈਵਰ ਰਜਨੀਸ਼ ਤਰੇਹਣ ਹੁਣ ਸ਼ਾਇਦ ਉਸ ਆਤਮ-ਵਿਸ਼ਵਾਸ਼ ਨਾਲ ਆਪਣੀ ਨੌਕਰੀ ਦੁਬਾਰਾ ਨਾ ਕਰ ਪਾਉਣ, ਜਿਵੇਂ ਪਹਿਲਾਂ ਕਰਦੇ ਸੀ। ਉਨ੍ਹਾਂ 'ਤੇ ਬੀਤੇ ਦਿਨੀਂ ਸਵੇ…
ਐਤਵਾਰ 08 ਸਤੰਬਰ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-10.30am ਅਖੰਡ ਕੀਰਤਨੀ ਜਥਾ
10:30am 11:30pmਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:30pm12:15pmਕੀਰਤਨ ਭਾਈ ਸਰਵਣ …
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀਆਂ ਅਲਨੂਰ ਅਤੇ ਲਿਨਵੁੱਡ ਮਸਜਿਦਾਂ 'ਤੇ ਹੋਏ ਹਮਲੇ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ। ਉਸ ਵੇਲੇ ਦੀ ਲੇਬਰ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਨਿਊਜੀਲੈਂਡ ਵਿੱਚ ਮਿਲਟਰੀ ਸਟਾਈਲ ਸੈਮੀ-ਆਟੋਮੈਟ…
ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਏਅਰਪੋਰਟ ਜੋ ਨਿਊਜੀਲੈਂਡ ਦਾ 7ਵਾਂ ਸਭ ਤੋਂ ਵਿਅਸਤ ਏਅਰਪੋਰਟ ਹੈ, ਇਸ ਵੇਲੇ ਆਪਣੇ ਸੀਈਓ ਦੀ ਭਾਲ ਵਿੱਚ ਹੈ, ਇਹ ਅਸਾਮੀ ਬੀਤੇ 9 ਮਹੀਨਿਆਂ ਤੋਂ ਖਾਲੀ ਹੈ ਤੇ ਹੁਣ ਇਸ ਲਈ ਏਅਰਪੋਰਟ ਇਸ਼ਤਿਹਾਰਬਾਜੀ …
ਆਕਲੈਂਡ (ਹਰਪ੍ਰੀਤ ਸਿੰਘ) - ਓਟੇਗੋ ਵਿੱਚ ਲੱਗੀ ਜੰਗਲੀ ਅੱਗ ਹੁਣ ਤੱਕ 400 ਹੈਕਟੇਅਰ ਇਲਾਕੇ ਨੂੰ ਤਬਾਹ ਕਰ ਚੁੱਕੀ ਹੈ, ਇਹ ਅੱਗ ਬੀਤੇ ਦਿਨੀਂ ਦੁਪਹਿਰ ਵੇਲੇ ਸ਼ੁਰੂ ਹੋਈ ਸੀ। ਐਫ ਈ ਐਨ ਜੈਡ ਇਨਸੀਡੈਂਟ ਕੰਟਰੋਲਰ ਬੋਬੀ ਲੇਮੋਂਟ ਅਨੁਸਾਰ ਇ…
ਮੈਲਬੋਰਨ (ਹਰਪ੍ਰੀਤ ਸਿੰਘ) - ਵੈਸਟਰਨ ਆਸਟ੍ਰੇਲੀਆ ਪੁਲਿਸ ਨੇ ਬੀਤੀ 27 ਅਗਸਤ ਨੂੰ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੇ ਘਟਨਾ ਦੇ ਸਬੰਧ ਵਿੱਚ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਾਜੀਲ ਦੇ ਰਹਿਣ ਵਾਲੇ ਨੁਬੀਆ ਸਿਰੇਲੀ ਤੇ ਨਿਊਟਨ ਸੈਂਟੋਸ ਅੱਜ ਬਹੁਤ ਖੁਸ਼ ਹਨ, ਅਜਿਹਾ ਇਸ ਲਈ ਕਿਉਂਕਿ ਜਿੱਥੇ ਇਸ ਜੋੜੇ ਨੂੰ ਨਿਊਜੀਲੈਂਡ ਤੋਂ ਡਿਪੋਰਟ ਹੋਣ ਦਾ ਡਰ ਸਤਾਅ ਰਿਹਾ ਸੀ, ਉੱਥੇ ਹੀ ਅਸੋਸ਼ੀਏਟ ਇ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੀ ਰਹਿਣ ਵਾਲੀ ਸਟੀਫਨੀ ਮਾਹਿਰ ਰੈਨੋਵੇਸ਼ਨ ਐਕਸਪਰਟ ਹੈ ਅਤੇ ਅਕਸਰ ਹੀ ਵਿਦੇਸ਼ਾਂ ਵਿੱਚ ਘੁੰਮਣ-ਫਿਰਣ ਜਾਂਦੀ ਰਹਿੰਦੀ ਹੈ, ਪਰ ਇਸ ਵਾਰ ਦੀ ਉਸਦੀ ਇਟਲੀ ਦੀ ਟਰਿੱਪ ਸੱਚਮੁੱਚ ਹੀ ਉਸ ਲਈ ਇੱਕ ਕੌੜਾ ਸ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਟੈਕਸਾਸ ਵਿੱਚ ਵਾਪਰੇ ਇੱਕ ਭਿਆਨਕ ਸੜਕੇ ਹਾਦਸੇ ਵਿੱਚ 4 ਭਾਰਤੀ ਨੌਜਵਾਨ ਮੌਤਾਂ ਹੋਣ ਦੀ ਖਬਰ ਹੈ। ਚਾਰੋਂ ਜਣੇ ਆਪਸ ਵਿੱਚ ਅਨਜਾਣ ਸਨ ਤੇ ਕਾਰਪੂਲੰਿਗ ਐਪ ਰਾਂਹੀ ਆਪਸ ਵਿੱਚ ਜੁੜੇ ਸਨ, ਕੋਈ ਆਪਣੇ…
ਮੈਲਬੋਰਨ (ਹਰਪ੍ਰੀਤ ਸਿੰਘ) - ਵੈਸਟਰਨ ਸਿਡਨੀ ਏਅਰਪੋਰਟ ਨਜਦੀਕ ਜਲਦ ਹੀ ਇੱਕ ਨਵਾਂ ਇਲਾਕਾ ਉਸਾਰਿਆਂ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 10,000 ਨਵੇਂ ਘਰ, ਕਮਰਸ਼ਲ ਇਮਾਰਤਾਂ, ਪਾਰਕ ਆਦਿ ਬਣਾਏ ਜਾਣਗੇ। ਇਸ ਯੋਜਨਾ ਨੂੰ 'ਬਰੇਡਫਿਲਡ ਸਿਟ…
NZ Punjabi news