ਆਕਲੈਂਡ (ਹਰਪ੍ਰੀਤ ਸਿੰਘ) - ਇਹ ਲੰਬੀ ਕਤਾਰ ਜੋ ਤੁਸੀਂ ਦੇਖ ਰਹੇ ਹੋ, ਇਹ ਓਟਾਰਾ ਦੀ ਜੀਪੀ ਦੀ ਵਾਕਇਨ ਕਲੀਨਿਕ ਦੀ ਹੈ, ਜਿੱਥੇ ਡਾਕਟਰ ਨੂੰ ਮਿਲਣ ਲਈ ਪੁੱਜ ਰਹੇ ਲੋਕ ਠੰਢ ਵਿੱਚ ਸਵੈਰੇ 6 ਵਜੇ ਤੋਂ ਹੀ ਲਾਈਨਾਂ ਬਣਾਕੇ ਖੜ੍ਹ ਜਾਂਦੇ ਹਨ।…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਮਾਓਰੀ ਭਾਈਚਾਰੇ ਲਈ ਖੁਸ਼ੀਆਂ ਭਰਿਆ ਦੇ ਗਮੀਆਂ ਭਰਿਆ ਮਾਹੌਲ ਇੱਕੋ ਵੇਲੇ ਦੇਖਣ ਨੂੰ ਮਿਿਲਆ, ਜਿੱਥੇ ਵਾਇਕਾਟੋ ਨਦੀ ਕਿਨਾਰੇ ਨਵੀਂ ਰਾਣੀ ਵਜੋਂ Nga Wai Hono i te Po ਦੀ ਚੋਣ ਹੋਈ, ਜੋ ਕਿ ਹੁਣ ਤੱਕ …
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਗਰਮੀਆਂ ਦਾ ਸੀਜਨ ਨਿਊਜੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਟੂਰੀਸਟ ਆਉਂਦਾ ਹੈ, ਭਾਂਵੇ ਇਹ ਇੰਡੀਆ ਤੋਂ ਆਉਣ ਵਾਲੇ ਮਾਪੇ/ ਰਿਸ਼ਤੇਦਾਰ ਆਦਿ ਹ…
ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਭਾਈਚਾਰੇ ਦੀ ਨਵੀਂ ਬਣੀ ਰਾਣੀ Kuini Nga Wai Hono i te Po ਲਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਤੇ ਸਮੂਹ ਸਿੱਖ ਭਾਈਚਾਰੇ ਵਲੋਂ ਦੁਆਵਾਂ ਤੇ ਵਧਾਈ ਸੰਦੇਸ਼ ਭੇਜਿਆ ਗਿਆ ਹੈ। ਭੇਜੇ ਗਏ ਸੰਦੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਆਨਲਾਈਨ ਸੈਫਟੀ ਰੇਗੁਲੈਟਰ 'ਈ ਸੈਫਟੀ ਕਮਿਸ਼ਨ' ਨੇ ਇੱਕ ਰਿਸਰਚ ਤੋਂ ਬਾਅਦ ਵੱਡਾ ਫੈਸਲਾ ਲੈਂਦਿਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੋਸ਼ਲ ਮੀਡੀਆ ਕੰਪਨੀ ਇਹ ਜਾਣਕਾਰੀ ਜਾਰੀ ਕਰਨ ਕਿ ਕਿੰਨੇ ਨ…
Hindu Brahmin Girl, 1988 born, 5’-4” Height, never married, on Study Visa. Looking for a suitable match from New Zealand Only. Family in India, Mother presently in New Zealand on Visitor Vis…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੀ ਇੰਟੈਗਰੀਟੀ ਅਡਵਾਈਜ਼ਰਜ਼ ਇੰਸ਼ੋਰੈਂਸ ਨੂੰ ਆਪਣੇ ਪ੍ਰਵਾਸੀ ਗ੍ਰਾਹਕਾਂ ਨੂੰ ਫੀਸ ਲੇਟ ਹੋਣ 'ਤੇ ਉਨ੍ਹਾਂ ਨੂੰ ਡਿਪੋਰਟ ਕਰਵਾਏ ਜਾਣ ਦੀ ਧਮਕੀ ਦੇਣਾ ਕਾਫੀ ਮਹਿੰਗਾ ਪਿਆ ਹੈ। ਇਸ ਲਈ ਕੰਪਨੀ ਦਾ ਲਾਇ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਹਾਈ ਸਕੂਲ ਵਿੱਚ ਇੱਕ 14 ਸਾਲਾ ਬੱਚੇ ਵਲੋਂ ਅੰਨੇਵਾਹ ਗੋਲੀਆਂ ਚਲਾਕੇ 4 ਜਣਿਆਂ ਦਾ ਕਤਲ ਕੀਤੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿੱਚ 2 ਸਕੂਲ ਦੇ ਵਿਿਦਆਰਥੀ ਤੇ 2 ਅਧਿਆਪਕ ਦੱਸੇ ਜਾ ਰਹੇ ਹਨ। ਘੱਟੋ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਲੋਟੋ ਪਾਵਰਬਾਲ ਦਾ ਕੋਈ ਵੀ ਜੈਕਪੋਟ ਜੈਤੂ ਨਾ ਬਨਣ ਤੋਂ ਬਾਅਦ ਜੈਕਪੋਟ ਰਾਸ਼ੀ ਨੂੰ ਰੋਲਓਵਰ ਕਰ ਦਿੱਤਾ ਗਿਆ ਹੈ ਤੇ ਅਗਲੇ ਡਰਾਅ ਵਿੱਚ ਜੈਕਪੋਟ ਰਾਸ਼ੀ $17 ਮਿਲੀਅਨ ਦੀ ਪੁੱਜ ਗਈ ਹੈ। ਬੀਤੀ ਸ਼ਾਮ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਤੋਂ ਲਏ ਜਾਣ ਵਾਲੇ $35 ਦੇ ਟੈਕਸ ਨੂੰ 3 ਗੁਣਾ ਵਧਾਕੇ $100 ਕੀਤੇ ਜਾਣ ਦੇ ਫੈਸਲੇ ਤੋਂ ਨਿਊਜੀਲੈਂਡ ਵੱਸਦਾ ਭਾਰਤੀ ਭਾਈਚਾਰਾ ਨਾਖੁਸ਼ ਹੈ, ਭਾਈਚਾਰ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਲਈ ਇਸ ਵੇਲੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਪੱਕੇ ਹੋਣਾ ਔਖਾ ਹੋਇਆ ਪਿਆ ਹੈ ਤੇ ਇਸ ਵੇਲੇ ਤਾਂ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਹਮੇਸ਼ਾ ਹੀ ਨਰਮਾਈ ਵਰਤਣ ਵਾਲੀ ਕੈਨੇਡਾ ਸਰਕਾਰ ਵਲੋਂ ਵੀ ਅਚਾਨਕ ਸਖਤ ਫ…
ਮੈਲਬੋਰਨ (ਹਰਪ੍ਰੀਤ ਸਿੰਘ) - ਊਬਰ ਨੇ ਆਸਟ੍ਰੇਲੀਆ ਵਿੱਚ ਆਉਂਦੀ ਸਤੰਬਰ ਤੋਂ ਆਪਣੀਆਂ ਕੁਝ ਕੁ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਵੱਧਦੀ ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਦਿ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਹਾਈ ਕਮਿਸ਼ਨ ਆਫ ਇੰਡੀਆ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਕੱਲ 5 ਸਤੰਬਰ 2024 ਤੋਂ ਆਕਲੈਂਡ ਦਾ ਕੋਂਸੁਲੇਟ ਜਨਰਲ ਦਾ ਦਫਤਰ ਕਾਰਜਸ਼ੀਲ ਹੋਣ ਜਾ ਰਿਹਾ ਹੈ, ਫਿਲਹਾਲ ਇਹ ਦਫਤਰ ਮਹਾਤਮਾ ਗਾਂਧੀ…
ਮੈਲਬੋਰਨ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਇੱਕ ਵਾਰ ਫਿਰ ਤੋਂ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਸਾਲ ਦੀ ਸਭ ਤੋਂ ਸਸਤੀ ਸੇਲ ਲੈਕੇ ਹਾਜਿਰ ਹੋਈ ਹੈ। ਇਸ ਵਿਸ਼ੇਸ਼ ਸੇਲ ਤਹਿਤ ਹਜਾਰਾਂ ਦੀ ਗਿਣਤੀ ਵਿੱਚ ਸਸਤੀਆਂ ਅੰਤਰ-ਰਾਸ਼ਟਰੀ ਟਿਕਟਾਂ ਵੇਚ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਸਟੀਫਨ ਭਾਣਾ ਨਾਮ ਦੇ ਘਰ ਦੇ ਮਾਲਕ ਨੂੰ ਆਪਣੇ ਹੀ ਕਿਰਾਏਦਾਰਾਂ ਨਾਲ ਕੀਤੇ ਧੱਕੇ ਦਾ ਭੁਗਤਾਨ ਦੇਣਾ ਪਿਆ ਹੈ। ਜਿਸ ਘਰ ਨੂੰ ਸਟੀਫਨ ਨੇ ਇੱਕ ਬੱਚਿਆਂ ਵਾਲੇ ਪਰਿਵਾਰ ਨੂੰ ਦਿੱਤਾ ਹੋਇਆ ਸੀ ਨਾ ਸਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਜਿਆਦਾ ਜਿਸ ਖੇਤਰ ਵਿੱਚ ਖੁੱਲੇ ਘੁੰਮਦੇ ਕੁੱਤਿਆਂ ਦੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਹਨ, ਉਸ ਵਿੱਚ ਦੱਖਣੀ ਆਕਲੈਂਡ ਸਭ ਤੋਂ ਅੱਗੇ ਹੈ। ਸਾਲ 2023/24 ਵਿੱਚ ਕਾਉਂਸਲ ਨ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਭਰ ਵਿੱਚ ਵੱਸਦੇ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੇ ਵੱਸਦੇ ਸਿੱਖ ਨਾ ਸਿਰਫ ਭਾਈਚਾਰੇ ਲਈ ਬਲਕਿ ਬਹੁ-ਗਿਣਤੀ ਭਾਈਚਾਰਿਆਂ ਲਈ ਵੀ ਸਮੇਂ-ਸਮੇਂ 'ਤੇ ਮੱਦਦ ਦਾ ਹੱਥ ਅੱਗੇ ਵਧਾਉਂਦੇ ਹਨ। …
ਮੈਲਬੋਰਨ (ਹਰਪ੍ਰੀਤ ਸਿੰਘ) - ਟਾਰਗੇਟ ਆਸਟ੍ਰੇਲੀਆ ਜੋ ਆਸਟ੍ਰੇਲੀਆ ਦੀ ਮਸ਼ਹੂਰ ਡਿਪਾਰਟਮੈਂਟਲ ਸਟੋਰ ਚੈਨ ਹੈ, ਇਸ ਦੇ ਸਟੋਰਾਂ ਵਿੱਚ ਅੱਜ-ਕੱਲ ਇੱਕ ਸਿੱਖ ਮਾਡਲ ਦੀ ਤਸਵੀਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੌਜਵਾਨ ਦਾ ਨਾਮ ਵਿਸ਼ਵਪ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੇਰੀਟੇਜ ਸਕੂਲ ਟਾਕਾਨਿਨੀ ਦੇ ਉਪਰਾਲੇ ਸਦਕਾ ਨਿਊਜੀਲੈਂਡ ਦੇ ਸਿੱਖ ਬੱਚਿਆਂ ਦਾ ਸਾਲ ਦਾ ਸਭ ਤੋਂ ਵੱਡਾ ਈਵੈਂਟ 'ਸਿੱਖ ਚਿਲਡਰ…
ਮੈਲਬੋਰਨ (ਹਰਪ੍ਰੀਤ ਸਿੰਘ) - ਵੀਕੈਂਡ 'ਤੇ ਆਏ ਤੂਫਾਨ ਦੇ ਚਲਦਿਆਂ ਵਿਕਟੋਰੀਆ ਭਰ ਵਿੱਚ ਅਜੇ ਵੀ 40,000 ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰਨ ਨੂੰ ਮਜਬੂਰ ਹਨ ਤੇ ਸੈਂਕੜੇ ਕਰੂ ਮੈਂਬਰ ਲਗਾਤਾਰ ਮੁਰੰਮਤ ਦਾ ਕੰਮ ਕਰ ਰਹੇ ਹਨ। ਹਾਲਾਤ ਅ…
ਆਕਲੈਂਡ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਲਈ ਆਈ ਵੀ ਐਲ ( ਇੰਟਰਨੈਸ਼ਨਲ ਵੀਜ਼ੀਟਰ ਕੰਜ਼ਰਵੇਸ਼ਨ ਐਂਡ ਟੂਰੀਜ਼ਮ ਲੇਵੀ) ਜੋ ਇਸ ਵੇਲੇ ਕਰੀਬ $35 ਨੂੰ ਵਧਾਕੇ $100 ਕਰ ਦਿੱਤਾ ਜਾਏਗਾ। ਇਹ ਟੈਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ/ ਆਸਟ੍ਰੇਲੀਆ ਦੇ ਦੌਰੇ 'ਤੇ ਆਏ ਹੋਏ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ ਦਾ ਆਕਲੈਂਡ ਵਾਲਾ ਸ਼ੋਅ ਆਉਂਦੀ 7 ਸਤੰਬਰ ਦਿਨ ਸ਼ਨੀਵਾਰ ਨੂੰ ਮੈਨੂਕਾਊ ਡਿਊ ਡਰੋਪ ਸੈਂਟਰ ਵਿਖੇ ਹੋਣ ਜਾ ਰਿਹਾ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਆਉਂਦੇ 3 ਸਾਲਾਂ ਵਿੱਚ ਸੜਕਾਂ, ਰੇਲ ਮਾਰਗ ਤੇ ਪਬਲਿਕ ਟ੍ਰਾਂਸਪੋਰਟ 'ਤੇ $32.9 ਬਿਲੀਅਨ ਖਰਚਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਨਿਊਜੀਲੈਂਡ ਵਿੱਚ ਸੜਕਾਂ, ਰੇਲ ਮਾਰਗ ਤੇ ਪਬਲਿ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਐਨ ਜੈਡ-ਸੀਐਸਏ (ਦ ਨਿਊਜੀਲੈਂਡ ਕਾਉਂਸਲ ਆਫ ਸਿੱਖ ਅਫੇਅਰਜ਼) ਵਲੋਂ ਜਪੁਜੀ ਸਾਹਿਬ ਦਾ ਅਨੁਵਾਦ ਮਾਓਰੀ ਭਾਸ਼ਾ ਵਿੱਚ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਤਾ…
NZ Punjabi news