ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਕੇਬਸ ਪਾਪਾਕੁਰਾ ਦਾ ਕੋਈ ਬਹੁਤ ਹੀ ਦੋਸਤਾਨਾ ਡਰਾਈਵਰ ਆਪਣੀਆਂ ਚਲਾਕੀਆਂ ਕਾਰਨ ਇਸ ਵੇਲੇ ਸੁਰਖੀਆਂ ਵਿੱਚ ਹੈ। ਦਰਅਸਲ ਇਸ ਡਰਾਈਵਰ ਨੇ 2 ਵੱਖੋ-ਵੱਖ ਗ੍ਰਾਹਕਾਂ ਨੂੰ ਸਿਰਫ 3ਕੁ ਕਿਲੋਮੀਟਰ ਰਾਈਡ ਦੇ…
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਰਾਜ ਵਿੱਚ ਆਰਥਿਕ ਤਰੱਕੀ ਤੇ ਭਾਈਚਾਰਿਆਂ ਵਿੱਚ ਏਕਤਾ ਬਣਾਈ ਰੱਖਣ ਲਈ ਸਿੱਖਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸੇ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਵਿਕਟੋਰੀਆ ਸਰਕਾਰ ਨੇ ਸਿੱਖਾਂ ਨੂੰ ਮਾਣ ਦੇ…
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ )ਆਸਟ੍ਰੇਲੀਆਈ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਮੁਤਾਬਕ, 75,400 ਵਿਅਕਤੀ ਇਸ ਮੌਕੇ ਆਸਟ੍ਰੇਲੀਆ ਦੇਸ਼ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਇਹ ਗਿਣਤੀ ਹਮੇਸ਼ਾ ਵੱਧ ਰਹੀ ਹੈ, ਹਾਲਾਂਕਿ ਸਰ…
ਆਕਲੈਂਡ (ਹਰਪ੍ਰੀਤ ਸਿੰਘ) - ਉਬਰ ਨੇ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿੱਚ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ ਹੈ। ਜਿਸਦਾ ਨਾਮ ਉਬਰ ਕੇਅਰਗੀਵਰ ਹੈ, ਇਸ ਸੇਵਾ ਤਹਿਤ ਉਬਰ ਹਜਾਰਾਂ ਕੇਅਰਗੀਵਰ ਤੇ ਉਨ੍ਹਾਂ ਲੋੜਵੰਦ ਗ੍ਰਾਹਕਾਂ ਨੂੰ ਪਹਿਲ ਦੇ ਆਧਾ…
ਆਕਲੈਂਡ (ਹਰਪ੍ਰੀਤ ਸਿੰਘ) - ਟਿਨੈਸੀ ਟ੍ਰਿਿਬਊਨਲ ਨੇ ਬੀਚ ਹੇਵਨ ਦੀ ਪ੍ਰਾਪਰਟੀ ਦੀ ਮਾਲਕਣ ਨੂੰ $4000 ਦਾ ਜੁਰਮਾਨਾ ਕੀਤਾ ਹੈ। ਇਹ ਜੁਰਮਾਨਾ ਕਿਰਾਏਦਾਰ ਦੇ ਰਹਿਣ ਵਾਲੀ ਥਾਂ ਨੂੰ ਸਾਫ-ਸੁਥਰਾ ਨਾ ਰੱਖਣ ਦੇ ਚਲਦਿਆਂ ਕੀਤਾ ਗਿਆ ਹੈ। ਦਰਅਸ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਹਜਾਰਾਂ ਯਾਤਰੀਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਰੀਬ 29 ਉਡਾਣਾ ਨੂੰ ਰੱਦ ਕਰਨਾ ਪਿਆ ਜਦਕਿ ਦਰਜਨਾਂ ਉਡਾਣਾ ਦੇ ਆਉਣ ਤੇ ਜਾਣ ਲ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਤੇ ਸਾਬਕਾ ਕੈਬਿਨੇਟ ਮਨਿਸਟਰ ਨਿਕੀ ਕੇਅ ਦੀ 44 ਸਾਲ ਦੀ ਉਮਰ ਵਿੱਚ ਮੌਤ ਹੋਣ ਦੀ ਖਬਰ ਹੈ। ਉਨ੍ਹਾਂ ਦੇ ਨਜਦੀਕੀ ਦੋਸਤ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਦੀਏ…
ਆਕਲੈਂਡ (ਹਰਪ੍ਰੀਤ ਸਿੰਘ) - ਕਾਲੀ ਖਾਂਸੀ ਦੇ ਸਭ ਤੋਂ ਜਿਆਦਾ ਮਰੀਜ ਜਿਨ੍ਹਾਂ ਇਲਾਕਿਆਂ ਵਿੱਚ ਮਿਲ ਰਹੇ ਹਨ, ਉਨ੍ਹਾਂ ਵਿੱਚ ਲੋਅਰ ਨਾਰਥ ਤੇ ਸਾਊਥ ਆਈਲੈਂਡ ਸਭ ਤੋਂ ਅੱਗੇ ਹਨ। ਹੈਲਥ ਐਨ ਜੈਡ ਵਲੋਂ ਜਾਰੀ ਆਂਕੜਿਆਂ ਮੁਤਾਬਕ ਨਵੰਬਰ 15 ਤੱ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਹੋਣ ਵਾਲੀ ਗੋਲਫ ਦੀ ਮਸ਼ਹੂਰ ਐਲਪੀਜੀਏ ਚੈਂਪੀਅਨਸ਼ਿਪ ਵਿੱਚ ਨਿਊਜੀਲੈਂਡ ਦੀ ਖਿਡਾਰਣ ਲਿਡੀਆ ਕੋਅ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ ਤੇ $550,000 ਦੀ ਇਨਾਮੀ ਰਾਸ਼ੀ ਵੀ ਆਪਣੀ ਝੋਲੀ ਪਾਈ ਹੈ, ਇਸ …
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਮਾਪਿਆਂ ਨੂੰ ਵਿਕਟੋਰੀਆ ਸਰਕਾਰ ਵਲੋਂ ਇਸ ਮਹਿੰਗਾਈ ਦੇ ਦੌਰ ਵਿੱਚ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚਿਆਂ ਲਈ ਸਰਕਾਰ ਨੇ ਕੋਸਟ ਆਫ ਲੀਵਿੰਗ ਪੇਮੇਂਟ ਤਹਿਤ $400 ਦੀ ਮੱਦਦ ਦਾ ਐਲ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੱਲ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਟਾਕਾਨਿਨੀ ਗੁਰੂ ਸਥਿਤ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਗਏ ਖੇਡ ਟੂਰਨਾਮੈਂਟ ਵਿੱਚ ਟਾਈਗਰ ਸਪੋਰਟ ਕਲੱਬ ਦੀ ਕਬੱਡੀ ਟੀਮ ਅਤੇ ਵਾਲੀਬਾਲ ਟੀਮ ਨੇ ਟੂਰਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਉਨ੍ਹਾਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਲਈ 19 ਨਵੰਬਰ ਤੋਂ ਇੱਕ ਬਹੁਤ ਹੀ ਅਹਿਮ ਬਦਲਾਅ ਕੀਤਾ ਹੈ, ਜੋ ਅੰਤਰ-ਰਾਸ਼ਟਰੀ ਵਿਿਦਆਰਥੀ ਪੋਸਟਗਰੇਜੁਏਟ ਡਿਪਲੋਮਾ ਕਰਕੇ ਨਿਊਜੀਲੈਂਡ ਮਾਸਟਰਜ਼ ਡਿਗ…
ਸਿਰਫ 1 ਵਿਕੇਟ ਦੂਰ 5 ਟੈਸਟਾਂ ਦੀ ਸੀਰੀਜ਼ ਵਿੱਚ 1-0 ਦਾ ਵਾਧਾ ਹਾਸਿਲ ਕਰਨ ਨੂੰ
ਮੈਲਬੋਰਨ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਟੀਮ ਹੱਥੋਂ ਬੁਰੀ ਤਰ੍ਹਾਂ ਹਾਰੀ ਭਾਰਤ ਦੀ ਟੀਮ ਨੇ ਆਪਣਾ ਆਸਟ੍ਰੇਲੀਆ ਦੌਰਾ ਬਹੁਤ ਹੀ ਵਧੀਆ ਸ਼ੁਰੂ ਕੀਤਾ ਹ…
ਆਕਲੈਂਡ (ਹਰਪ੍ਰੀਤ ਸਿੰਘ) - ਮਾਂ ਖੇਡ ਕਬੱਡੀ ਨੂੰ ਇੱਕ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਤੇ ਨਿਊਜੀਲੈਂਡ ਦੇ ਸਮੂਹ ਕਬੱਡੀ ਕਲੱਬ ਦਾ ਕਿਰਦਾਰ ਹਮੇਸ਼ਾ ਹੀ ਅਹਿਮ ਰਹੇਗਾ ਤੇ ਗਿਿਣਆ ਜਾਏਗਾ। ਨਿਊਜੀਲੈਂਡ ਕਬ…
ਆਕਲੈਂਡ (ਹਰਪ੍ਰੀਤ ਸਿੰਘ) - ਕਾਇਪਾਰਾ ਦੀ ਇੱਕ ਰਿਹਾਇਸ਼ 'ਤੇ 3 ਨੌਜਵਾਨਾਂ ਵਲੋਂ ਲੁੱਟ ਦੀ ਹਿੰਸਕ ਵਾਰਦਾਤ ਦੌਰਾਨ ਘਰ ਦੇ ਇੱਕ ਮੈਂਬਰ ਨੂੰ ਜਖਮੀ ਕੀਤੇ ਜਾਣ ਦੀ ਖਬਰ ਹੈ ਤੇ ਨਾਲ ਹੀ ਭੱਜਣ ਦੀ ਕੋਸ਼ਿਸ਼ ਦੌਰਾਨ ਇੱਕ ਪਾਲਤੂ ਕੁੱਤੇ ਦਾ ਕਤਲ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੈਂਗਰੀ ਦੇ ਵੇਅਰਹਾਊਸ 'ਤੇ ਇੱਕ ਵਰਕਪਲੇਸ ਇੰਸੀਡੈਂਸ ਵਿੱਚ ਇੱਕ ਨੌਜਵਾਨ ਮਹਿਲਾ ਕਰਮਚਾਰੀ ਦੇ ਗੰਭੀਰ ਹਾਲਤ ਵਿੱਚ ਜਖਮੀ ਹੋਣ ਦੀ ਖਬਰ ਹੈ। ਮਹਿਲਾ ਕਰਮਚਾਰੀ ਨੂੰ ਏਅਰ ਲਿਫਟ ਕਰਕੇ ਹਸਪਤਾਲ ਭਰਤੀ…
ਮੈਲਬੋਰਨ (ਹਰਪ੍ਰੀਤ ਸਿੰਘ) - ਆਪਣੀ ਧੀ ਨੂੰ ਆਸਟ੍ਰੇਲੀਆ ਮਿਲਣ ਆਏ ਕਰਨੈਲ ਸਿੰਘ ਸੈਣੀ ਨੂੰ ਪਤਾ ਨਹੀਂ ਸੀ ਕਿ ਇਸ ਫੇਰੀ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਚੰਗੇ-ਭਲੇ ਤੇ ਰਿਸ਼ਟ-ਪੁਸ਼ਟ ਕਰਨੈਲ ਸਿੰਘ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀ ਜਿਸ ਕ੍ਰਿਸਮਿਸ ਦੇ ਤਿਓਹਾਰ ਨੂੰ ਬੜੇ ਚਾਵਾਂ ਨਾਲ ਮਨਾਉਂਦੇ ਹਨ, ਉਸੇ ਤਿਓਹਾਰ ਨਜਦੀਕ ਹੈਲਥ ਨਿਊਜੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ। ਇਸ ਲਈ ਇੱਕ ਵਿਸ਼ੇਸ਼ ਮੀਟਿੰਗ ਜਲ…
ਆਕਲੈਂਡ (ਹਰਪ੍ਰੀਤ ਸਿੰਘ) - ਲਾਊਸ ਵਿੱਚ ਵੱਡੀ ਗਿਣਤੀ ਵਿੱਚ ਆਸਟ੍ਰੇਲੀਆਈ ਅਤੇ ਨਿਊਜੀਲੈਂਡ ਦੇ ਨਿਵਾਸੀ ਘੁੰਮਣ-ਫਿਰਣ ਜਾਂਦੇ ਹਨ, ਪਰ ਬੀਤੇ ਹਫਤੇ ਇੱਕ ਯਾਤਰੀਆਂ ਦੇ ਗਰੁੱਪ ਨੂੰ ਜਹਿਰੀਲੀ ਸ਼ਰਾਬ ਪਿਆਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿ…
ਮੈਲਬੋਰਨ (ਹਰਪ੍ਰੀਤ ਸਿੰਘ) - ਸਿਡਨੀ ਦੇ ਇੱਕ ਡਰਾਈਵਰ ਨੂੰ ਅਦਾਲਤ ਨੇ 2041 ਤੱਕ ਗੱਡੀ ਚਲਾਉਣ 'ਤੇ ਰੋਕ ਲਾ ਦਿੱਤੀ ਹੈ। ਦਰਅਸਲ ਡਰਾਈਵਰ ਵਲੋਂ ਦੱਖਣੀ-ਪੂਰਬੀ ਸਿਡਨੀ ਵਿੱਚ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਇੱਕ ਹਾਦਸੇ ਨੂੰ ਅੰਜਾਮ …
ਆਕਲੈਂਡ (ਹਰਪ੍ਰੀਤ ਸਿੰਘ) - ਕੁਦਰਤ ਪ੍ਰਤੀ ਨਿਊਜੀਲੈਂਡ ਵਾਸੀ ਕਿੰਨੀ ਸੰਜੀਦਗੀ ਰੱਖਦੇ ਹਨ, ਇਸ ਬਾਰੇ ਅੱਜ ਨਾਰਥਲੈਂਡ ਦੇ ਰੁਆਕਾਕਾ ਬੀਚ 'ਤੇ ਵਾਪਰੀ ਘਟਨਾ ਤੋਂ ਸਾਬਿਤ ਹੋ ਗਿਆ ਹੈ। ਜਿੱਥੇ ਸੈਂਕੜੇ ਦੀ ਗਿਣਤੀ ਵਿੱਚ ਨਜਦੀਕੀ ਇਲਾਕਿਆਂ ਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਟਾਕਾਨਿਨੀ ਵਿਖੇ ਹੋਣ ਜਾ ਰਹੇ ਕਬੱਡੀ ਦੇ ਦੂਜੇ ਵਰਲਡ ਕੱਪ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ। 8 ਦਸੰਬਰ ਨੂੰ ਟਾਕਾਨਿਨੀ ਗੁਰੂਘਰ ਸਥਿਤ ਸਿੱਖ ਸਪੋਰਟਸ ਕੰਪਲੈਕਸ ਵਿਖੇ ਇਹ ਵਰਲਡ ਕੱਪ ਹੋਣ ਜ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ 12 ਵਜੇ ਦੇ ਕਰੀਬ ਟਾਕਾਨਿਨੀ ਵਿਖੇ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ। ਗਰੇਟ ਸਾਊਥ ਰੋਡ ਤੇ ਵਾਲਟਰ ਸਟਰੀਵਨਜ਼ ਡਰਾਈਵ 'ਤੇ ਹਾਦਸਾ ਵਾਪਰਿਆ ਹੈ। ਹਾਦਸਾ 2 ਕਾਰਾਂ ਤੇ 1 ਟਰੱਕ ਵਿਚਾਲੇ ਵਾਪਰਿਆ ਦੱਸ…
ਆਕਲੈਂਡ (ਹਰਪ੍ਰੀਤ ਸਿੰਘ) - 13 ਸਾਲਾਂ ਦੀ ਬੱਚੀ ਨਾਲ ਪੈਸੇ ਬਦਲੇ ਸ਼ਰੀਰਿਕ ਸਬੰਧ ਬਨਾਉਣ ਦੇ ਦੋਸ਼ ਭਾਰਤੀ ਮੂਲ ਦੇ 27 ਸਾਲਾ ਸ਼ੁਭਮ ਚੌਧਰੀ ਤੇ 23 ਸਾਲਾ ਨਿਸ਼ਾਂਤ ਪ੍ਰਹਲਾਦਨ (ਟੌਰੰਗੇ ਤੋਂ) ਨੇ ਕਬੂਲ ਲਏ ਹਨ। ਪੁਲਿਸ ਨੇ ਛੋਟੀ ਉਮਰ ਦੀਆਂ …
ਮੈਲਬੋਰਨ (ਹਰਪ੍ਰੀਤ ਸਿੰਘ) - ਪਿੰਡ ਗੋਸਲਾ, ਜਿਲ੍ਹਾ ਕਪੂਰਥਲਾ ਦਾ ਨੌਜਵਾਨ ਭੁਪਿੰਦਰ ਸਿੰਘ ਬੱਲ ਜੋ ਆਪਣੇ ਸੁਪਨੇ ਪੂਰੇ ਕਰਨ ਆਸਟ੍ਰੇਲੀਆ ਆਇਆ ਸੀ, ਦਾ ਦੇਹਾਂਤ ਹੋਣ ਦੀ ਖਬਰ ਹੈ। ਐਡੀਲੇਡ ਰਹਿੰਦਾ ਭੁਪਿੰਦਰ ਬੀਤੇ ਕਈ ਸਾਲਾਂ ਤੋਂ ਕੈਂਸਰ…
NZ Punjabi news