ਮੈਲਬੋਰਨ (ਹਰਪ੍ਰੀਤ ਸਿੰਘ) - ਅੱਜ ਸੋਮਵਾਰ ਤੋਂ ਆਸਟ੍ਰੇਲੀਆ ਵਿੱਚ "ਰਾਈਟ ਟੂ ਡਿਸਕੁਨੇਟ" ਕਾਨੂੰਨ ਲਾਗੂ ਹੋ ਗਿਆ ਹੈ ਤੇ ਇਸ ਕਾਨੂੰਨ ਤਹਿਤ ਹੁਣ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਇਹ ਕਰਮਚਾਰੀ ਦੀ ਮਰਜੀ ਹੋਏਗੀ ਕਿ ਉਹ ਮਾਲਕ ਦੀ ਕਾਲ ਦਾ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਪੱਕੇ ਹੋਣ ਦੀ ਚਾਹ ਪਵਨਜੀਤ ਹੀਰ ਤੇ ਉਸਦੇ ਪਰਿਵਾਰ ਲਈ ਕਾਫੀ ਮਹਿੰਗੀ ਪਈ ਹੈ, ਪਹਿਲਾਂ ਤਾਂ ਮਾਲਕ ਵਲੋਂ ਕੀਤੇ ਧੱਕੇ ਕਾਰਨ ਜਿੱਥੇ ਉਸਦੀ ਸ਼ਰੀਰਿਕ ਤੇ ਮਾਨਸਿਕ ਸਿਹਤ ਵਿਗੜੀ, ਉੱਥੇ ਹੀ ਉਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉਟਾਹੂਹੂ ਵਿਖੇ ਬੀਤੇ ਦਿਨੀਂ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਭਾਰਤੀ ਮੂਲ ਦੇ ਸ਼ੈਫ ਵਜੋਂ ਕੰਮ ਕਰਦੇ ਗਗਨ ਧਮੀਜਾ ਨੂੰ ਸੜਕ 'ਤੇ ਜਾਂਦਿਆਂ ਉਸ 'ਤੇ ਤੇਜਧਾਰ ਛੁਰੇ ਨਾਲ ਹਮਲਾ ਕੀਤੇ ਜਾਣ …
ਆਕਲੈਂਡ (ਹਰਪ੍ਰੀਤ ਸਿੰਘ) - ਏ ਐਨ ਜੈਡ ਬੈਂਕ ਦੇ ਗ੍ਰਾਹਕਾਂ ਨੂੰ ਕਾਰਡ ਟ੍ਰਾਂਜੇਕਸ਼ਨਾਂ ਨੂੰ ਲੈਕੇ ਨਿਊਜੀਲੈਂਡ ਭਰ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਦੇ ਬੁਲਾਰੇ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਇਹ ਦਿੱ…
ਮੈਲਬੋਰਨ (ਹਰਪ੍ਰੀਤ ਸਿੰਘ) - ਦੱਖਣੀ ਸਿਡਨੀ ਵਿੱਚ ਕੁਝ ਸਮਾਂ ਪਹਿਲਾਂ ਛੁਰੇਮਾਰੀ ਦੀ ਘਟਨਾ ਵਾਪਰਨ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 4 ਜਣੇ ਜਖਮੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 1 ਪੁਲਿਸ ਕਰਮਚਾਰੀ ਵੀ ਸ਼ਾਮਿਲ ਹੈ। ਚਾਰਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਲਈ ਅੰਤਰ-ਰਾਸ਼ਟਰੀ ਵਿਿਦਆਰਥੀ ਤੋਂ ਹੋਣ ਵਾਲੀ ਕਮਾਈ ਦਾ ਕਿੱਤਾ ਸਲਾਨਾ $48 ਬਿਲੀਅਨ ਦੀ ਕਮਾਈ ਲੈ ਕੇ ਆਉਂਦਾ ਹੈ ਤੇ ਇਸ ਹਿਸਾਬ ਨਾਲ ਇਹ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਇਮਪੋਰਟ ਦਾ ਬਿਜਨੈਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਨੇ ਆਸਟ੍ਰੇਲੀਆ ਤੋਂ ਟਮਾਟਰਾਂ ਦੇ ਇਮਪੋਰਟ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ। ਦਰਅਸਲ ਆਸਟ੍ਰੇਲੀਆ ਵਿੱਚ ਟਮਾਟਰਾਂ ਦੀ ਬਿਮਾਰੀ ਫੈਲਣ ਕਾਰਨ ਇਹ ਫੈਸਲਾ ਲਿਆ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸੇ ਤਾਂ ਹੈਲਥਕੇਅਰ ਨਾਲ ਸਬੰਧਤ ਕੰਮ ਕਰਦੀਆਂ ਨਰਸਾਂ ਦੀ ਘਾਟ ਹਮੇਸ਼ਾ ਹੀ ਸਾਰੇ ਦੇਸ਼ਾਂ ਵਿੱਚ ਦੇਖਣ ਨੂੰ ਮਿਲਦੀ ਹੈ, ਪਰ ਜਿਸ ਤਰ੍ਹਾਂ ਆਕਲੈਂਡ ਵਿੱਚ ਨਰਸਾਂ ਦੀ ਭਰਤੀ ਲਈ ਲੱਗੇ ਫੇਅਰ ਵਿੱਚ ਸੈਂਕੜੇ ਦੀ ਗਿ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਵਿਅਕਤੀ ਨੂੰ ਜਿਲ੍ਹਾ ਅਦਾਲਤ ਵਲੋਂ ਸਾਢੇ 7 ਸਾਲ ਦੀ ਸਜਾ ਸੁਣਾਈ ਗਈ ਹੈ। ਦਰਅਸਲ ਉਸ ਵਿਅਕਤੀ ਕੋਲੋਂ ਬੱਚਿਆਂ ਸਬੰਧਤ 50,000 ਦੇ ਕਰੀਬ ਤਸਵੀਰਾਂ ਮਿਲੀਆਂ ਹਨ। ਨਿਊਜੀਲੈਂਡ ਦੇ ਵਿੱਚ ਬੱਚਿਆਂ ਸ…
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਟਾਊਨ ਵਿੱਚ 23 ਅਗਸਤ ਨੂੰ ਹੋਣ ਵਾਲੇ ਸਕੀਇੰਗ ਕੰਪੀਟਿਸ਼ਨ ਲਈ ਕੋਰੀਅਨ ਮੂਲ ਦੇ ਜਿਨ੍ਹਾਂ 3 ਨੌਜਵਾਨਾਂ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ, ਉਨ੍ਹਾਂ ਦੀ ਪਹਿਚਾਣ ਕੋਰੀਆ ਦੀ ਸਕੀਇੰਗ ਟੀਮ ਦੇ 2 ਖਿਡ…
ਐਤਵਾਰ 25 ਅਗਸਤ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-10.30am ਅਖੰਡ ਕੀਰਤਨੀ ਜਥਾ
10:30am 11:30pmਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:30pm12:15pmਕੀਰਤਨ ਭਾਈ ਸਰਵਣ ਸ…
ਆਕਲੈਂਡ (ਹਰਪ੍ਰੀਤ ਸਿੰਘ) - 2022 ਤੋਂ ਬਾਅਦ ਨਿਊਜੀਲੈਂਡ ਆਉਣ ਵਾਲੇ ਵੀਜੀਟਰ ਵੀਜੇ ਵਾਲਿਆਂ ਵਿੱਚ ਬਹੁਤਿਆਂ ਵਲੋਂ ਅਸਾਇਲਮ ਲਗਾਏ ਜਾਣ ਤੇ ਓਵਰਸਟੇਅ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਇਮੀਗ੍ਰੇਸ਼ਨ ਨਿਊਜੀਲੈਂਡ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਵਿਦੇਸ਼ਾਂ ਵਿੱਚ ਇਸ ਵੇਲੇ ਚੱਲ ਰਿਹਾ ਆਰਥਿਕ ਮੰਦੀਆਂ ਦਾ ਦੌਰ ਬਹੁਤ ਔਖਾ ਹੈ ਤੇ ਅਜਿਹੇ ਵਿੱਚ ਆਰਜੀ ਤੌਰ 'ਤੇ ਵਿਦੇਸ਼ਾਂ ਵਿੱਚ ਵੱਸਣ ਵਾਲੇ ਨੌਜਵਾਨਾਂ ਲਈ ਇਹ ਸਮਾਂ ਕਾਫੀ ਸੰਘਰਸ਼ ਭਰਿਆ ਸਾਬਿਤ ਹੋ ਰਿਹਾ ਹੈ ਤ…
ਆਕਲੈਂਡ (ਹਰਪ੍ਰੀਤ ਸਿੰਘ) - ਜਰਮਨੀ ਦੇ ਸੋਲੀਂਗਨ ਸ਼ਹਿਰ ਵਿੱਚ ਵਾਪਰੀ ਘਟਨਾ ਵਿੱਚ ਘੱਟੋ-ਘੱਟ ਹੁਣ ਤੱਕ 3 ਮੌਤਾਂ ਤੇ ਕਈਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਵਿਅਕਤੀ ਨੇ ਛੁਰੇ ਨਾਲ ਸ਼ਹਿਰ ਵਿੱਚ ਚੱਲ …
ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੀ ਇੱਕ ਇੱਕਲੀ ਮਾਂ ਵਲੋਂ ਬ੍ਰਿਸਬੇਨ ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਲੋਟੋ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਜਿੱਤੀ ਗਈ ਹੈ। ਮਹਿਲਾ ਨੇ $100 ਮਿਲੀਅਨ ਦਾ ਇਨਾਮ ਫਰਸਟ …
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਨਾਲ ਸਬੰਧਤ ਲੋਅ ਸਕਿਲਡ ਪ੍ਰਵਾਸੀ ਕਰਮਚਾਰੀਆਂ ਲਈ ਵਧਾਈ ਸਖਤੀ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਇਸ਼ਾਰਾ ਦਿੱਤਾ ਹੈ ਕਿ ਕੁਝ ਵਿਸ਼ੇਸ਼ ਕਿੱਤਿਆਂ ਨਾ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਆਕਲੈਂਡ ਇੰਡੀਅਨ ਰੀਟੇਲਰ ਅਸੋਸੀਏਸ਼ਨ ਵਲੋਂ ਆਉਂਦੀ 7 ਸਤੰਬਰ ਦਿਨ ਸ਼ਨੀਵਾਰ ਨੂੰ ਪਾਪਾਟੋਏਟੋਏ ਵਿਖੇ ਮਹਾਂਮਾਈ ਦਾ ਤੀਜਾ ਸਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਜਾਗਰਣ ਦ ਡਰੀਮ ਸੈਂਟਰ, 154 ਕੋਲਮਰ …
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਫੁੱਟਬਾਲ ਦੀ ਦੁਨੀਆਂ ਦੇ ਸ਼ਹਿਨਸ਼ਾਹ ਖਿਡਾਰੀ ਕ੍ਰਿਸਟਿਨਾ ਰੋਨਾਲਡੋ ਨੂੰ ਲੋਕ ਕਿੰਨਾ ਪਿਆਰ ਤੇ ਸਨਮਾਨ ਦਿੰਦੇ ਹਨ। ਇਹ ਗੱਲ ਇਸ ਤੋਂ ਸਿੱਧ ਹੁੰਦੀ ਹੈ ਕਿ ਰੋਨਾਲਡੋ ਵਲੋਂ ਆਪਣਾ ਯੂਟਿਊਬ ਦਾ ਚੈਨਲ ਸ਼ੁਰੂ…
ਆਕਲੈਂਡ (ਹਰਪ੍ਰੀਤ ਸਿੰਘ) - 1905 ਤੋਂ ਬਾਅਦ ਇਹ ਹੁਣ ਤੱਕ ਦਾ ਮਿਿਲਆ ਦੁਨੀਆਂ ਦਾ ਸਭ ਤੋਂ ਵੱਡਾ ਹੀਰਾ ਹੈ ਅਤੇ ਦੁਨੀਆਂ ਵਿੱਚ ਦੂਜੇ ਨੰਬਰ ਦਾ ਸਭ ਤੋਂ ਭਾਰਾ ਹੀਰਾ, ਜਿਸਦਾ ਵਜਨ ਅੱਧਾ ਕਿਲੋ ਦੇ ਕਰੀਬ ਹੈ। ਇਸ ਦੀ ਕੀਮਤ ਦਾ ਅਜੇ ਤੱਕ ਕ…
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਸੋਮਵਾਰ ਗੁਰਦੁਆਰਾ ਸਾਹਿਬ ਜੀਲੌਂਗ ਵਿਖੇ ਚੋਰੀ ਦੀਆਂ 2 ਘਟਨਾਵਾਂ ਵਾਪਰੀਆਂ ਹਨ, ਹਾਲਾਂਕਿ ਇਸ ਮਾਮਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਲੈਕੇ ਕੋਈ ਨੁਕਸਾਨ ਨਹੀਂ ਪੁੱਜਾ, ਪਰ ਇਨ੍ਹਾਂ ਘ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਬਾਰਡਰ ਫੋਰਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਐਲਿਸ ਸਪਰਿੰਗਸ ਦੇ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਭਾਰਤ ਤੋਂ ਸਿਡਨੀ ਵਿੱਚ 1.6 ਮੋਰਫਿਨ ਨਾਮ ਦਾ ਨਸ਼ਾ ਪਾਰਸਲ ਰਾਂਹੀ ਮੰਗਵਾਉਣ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਆਕਲੈਂਡ ਦਾ ਗੁਰਸਿੱਖ ਨੌਜਵਾਨ ਗੁਰਲਾਲ ਸਿੰਘ ਜੋ ਬੀਤੇ ਬੁੱਧਵਾਰ ਭਰ ਜਵਾਨੀ ਵਿੱਚ ਅਕਾਲ ਚਲਾਣਾ ਕਰ ਗਿਆ ਸੀ, ਦੀ ਮ੍ਰਿਤਕ ਦੇਹ ਵਾਪਿਸ ਇੰਡੀਆ ਭੇਜਣ ਲਈ ਭਾਈਚਾਰੇ ਨੂੰ ਮੱਦਦ ਦੀ ਬੇਨਤੀ ਹੋਈ ਸੀ। ਭਾਈ…
ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਸ਼ੋਰ ਦੇ ਟਾਕਾਪੂਨਾ ਗ੍ਰਾਮਰ ਸਕੂਲ ਦੇ ਬਾਹਰ ਅਚਾਨਕ ਇੱਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰਨ ਦੀ ਖਬਰ ਹੈ। ਕਾਰ ਨੂੰ ਇਨੀਂ ਤੇਜੀ ਨਾਲ ਅੱਗ ਲੱਗੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ, ਪਰ ਚੰਗੀ ਗ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਤੁਲੇਮਰੀਨ ਏਅਰਪੋਰਟ 'ਤੇ ਅੱਜ ਉਸ ਵੇਲੇ ਮਾਹੌਲ ਤਣਾਅ ਭਰਿਆ ਹੋ ਗਿਆ, ਜਦੋਂ ਇੱਕ ਯਾਤਰੀ ਦੀ ਮਾੜੀ ਹਰਕਤ ਕਾਰਨ ਬਾਕੀ ਦੇ ਸਾਰੇ ਯਾਤਰੀਆਂ ਦੀ ਸੁਰੱਖਿਆ 'ਤੇ ਬਣ ਆਈ। ਵਾਰ-ਵਾਰ ਕਰੂ ਮੈਂਬਰਾਂ ਦ…
NZ Punjabi news