ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੀ 20 ਸਾਲਾ ਮੁਟਿਆਰ ਨੇ ਇਮੀਗ੍ਰੇਸ਼ਨ ਮਨਿਸਟਰ ਨੂੰ ਲਾਈ ਗੁਹਾਰ

ਮੈਲਬੋਰਨ (ਹਰਪ੍ਰੀਤ ਸਿੰਘ) – ਰੋਮਾਨੀਆ ਮੂਲ ਦੀ ਮਾਰੀਆ ਡੋਮੀਨੀਕਾ ਉਸ ਵੇਲੇ 10 ਸਾਲ ਦੀ ਹੀ ਸੀ, ਜਦੋਂ ਆਪਣੀ ਮਾਂ ਨਾਲ ਇੱਥੇ ਆਸਟ੍ਰੇਲਆ ਆ ਵੱਸੀ, ਟੂਰੀਸਟ ਵੀਜਾ ‘ਤੇ ਆਈ ਮਾਰੀਆ ਦੀ ਮਾਂ ਨੇ ਇੱਥੇ ਹੀ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਅਤੇ ਪੀਆਰ ਦੀ ਫਾਈਲ ਵਿੱਚ ਮਾਰੀਆ ਨੂੰ ਡਿਪੈਂਡੇਂਟ ਦਿਖਾਇਆ, ਪਰ 7 ਸਾਲ ਦੇੇ ਕਰੀਬ ਸਮਾਂ ਬੀਤਣ ਤੋਂ ਬਾਅਦ ਵੀ ਮਾਰੀਆ ‘ਤੇ ਉਸਦੀ ਮਾਂ ਨੂੰ ਬ੍ਰਿਜਿੰਗ ਵੀਜਾ ‘ਤੇ ਇੱਥੇ ਰਹਿਣਾ ਪਿਆ। 18 ਸਾਲ ਦੀ ਹੋਣ ‘ਤੇ ਮਾਰੀਆ ਦੀ ਮਾਂ ਨੇ ਉਸਨੂੰ ਆਪਣੀ ਐਪਲੀਕੇਸ਼ਨ ਵਿੱਚੋਂ ਕੱਢ ਦਿੱਤਾ ਅਤੇ ਹੁਣ ਮਾਰੀਆ ਨੂੰ ਕਰੀਬ 2 ਸਾਲ ਹੋ ਗਏ ਹਨ, ਕਿਸੇ ਨਾ ਕਿਸੇ ਤਰੀਕੇ ਇੱਥੇ ਆਪਣਾ ਵੀਜਾ ਵਧਾਉਂਦਿਆਂ ਨੂੰ ਤੇ ਆਖਿਰਕਾਰ ਜਦੋਂ ਕੋਈ ਰਾਹ ਨਹੀਂ ਮਿਲ ਰਿਹਾ ਤਾਂ ਮਾਰੀਆ ਨੇ ਇਮੀਗ੍ਰੇਸ਼ਨ ਮਨਿਸਟਰ ਐਂਡਰਿਊ ਜਾਈਲਜ਼ ਨੂੰ ਗੁਹਾਰ ਲਾਈ ਹੈ ਕਿ ਮਨੁੱਖਤਾ ਦੇ ਆਧਾਰ ‘ਤੇ ਉਸਦੇ ਕੇਸ ਨੂੰ ਦੇਖਿਆ ਜਾਏ ਤੇ ਆਸਟ੍ਰੇਲੀਆ ਵਿੱਚ ਉਸਨੂੰ ਰਹਿਣ ਦਿੱਤਾ ਜਾਏ, ਕਿਉਂਕਿ ਜੇ ਉਹ ਰੋਮਾਨੀਆ ਗਈ ਤਾਂ ਉਹ ਸੜਕਾਂ ‘ਤੇ ਰੁਲੇਗੀ, ਕਿਉਂਕਿ ਨਾ ਤਾਂ ਉਸਦਾ ਕੋਈ ਰਿਸ਼ਤੇਦਾਰ ਉੱਥੇ ਹੈ ਤੇ ਨਾ ਹੀ ਉਸਨੂੰ ਰੋਮਾਨੀਆ ਦੀ ਬੋਲੀ ਆਉਂਦੀ ਹੈ। ਮਾਰੀਆ ਇੱਥੇ ਸਟੱਡੀ ਵੀਜਾ ਵੀ ਅਪਲਾਈ ਨਹੀਂ ਕਰ ਸਕਦੀ, ਕਿਉਂਕਿ ਇਸ ਲਈ ਉਸਨੂੰ ਔਫਸ਼ੋਰ ਹੋਣਾ ਲਾਜਮੀ ਹੈ।

daftar-android4d link-birtoto android4d-maxwin situs-bir123 bir123 sbs188bet link-sbs188bet cerita cerita bahagia sinar update hari ini amp amp indonesia Login-bir123 masuk-bir123 Login-bir365 masuk-bir365 Login-birtoto masuk-birtoto Login-rgm168 masuk-rgm168 Login-sbs188bet masuk-sbs188bet Login-android4d masuk-android4d link-alternatif-bir123 link-alternatif-birtoto link-alternatif-rgm168 link-alternatif-bir365 link-alternatif-sbs188bet robot-pragma Situs Android4d amp-android amp-birtoto amp-bir123 amp-sbs188bet amp-rgm168 amp-bir365 birtoto login-birtoto masuk-birtoto link-birtoto birtoto-login birtoto-masuk birtoto-link birtoto-situs birtoto-slot rgm168 news login-rgm168 masuk-rgm168 link-rgm168 rgm168-login rgm168-masuk situs-rgm168 rgm168-situs rgm168-link rgm168-scatter daftar-rgm168 sbs188bet login-sbs188bet masuk-sbs188bet birtoto login-birtoto masuk-birtoto masuk-birtoto birtoto-login birtoto-masuk situs-birtoto birtoto-situs birtoto-slot birtoto-link birtoto rgm168 login-rgm168 masuk-rgm168 link-rgm168 rgm168-login rgm168-masuk situs-rgm168 rgm168-situs rgm168-link rgm168-scatter daftar-rgm168 sbs188bet login-sbs188bet masuk-sbs188bet link-sbs188bet daftar-sbs188bet sbs188bet-login sbs188bet-masuk sbs188bet-daftar link-android4d sbs188bet-link situs-sbs188bet bir365 bir123 login-bir123 masuk-bir123 link-bir123 daftar-bir123 bir123-login bir123-masuk bir123-daftar bir123-link situs-bir123 birtoto login-birtoto masuk-birtoto link-birtoto daftar-birtoto birtoto-login birtoto android4d bir123 birtoto birtoto-link login-birtoto bir123 link-bir123 login-bir123 android4d link-android4d login-android4d rgm168 link-rgm168 login-rgm168 sbs188bet link-sbs188bet login-sbs188bet bir365 link-bir365 login-bir365 banjir-scatter sbs188bet bir123 login-bir123 daftar-bir123 masuk-bir123 link-bir123 bir123-login bir123-masuk bir123-link-alternatif situs-bir123 login-bir123 daftar-bir123 masuk-bir123 link-bir123 bir123-login bir123-masuk bir123-link-alternatif bir123 bir123-terpercaya bir123-menyala-abangku bir123-slot-login bir123 bir123-login bir123-link-alternatif bir123-daftar bir123-masuk masuk-bir123 daftar-bir123 login-bir123 link-bir123 bir123-slot-login bir123-slot-online bir123-scatter-hitam bir123 android4d android4d link-bir123 bir123 birtoto link-birtoto android4d link-android4d rgm168 link-rgm168 sbs188bet link-sbs188bet bir365 link-bir365 bir123 link-birtoto login-birtoto daftar-birtoto masuk-birtoto login-bir123 daftar-bir123 masuk-bir123 rgm168-link rgm168-login rgm168-masuk rgm168-daftar rgm168-online bir365-link bir365-login bir365-masuk bir365-daftar sbs188bet-link sbs188bet-login sbs188bet-masuk sbs188bet-daftar sbs188bet-online android4d-link android4d-login android4d-masuk android4d-daftar android4d-online bir123-login bir123-daftar bir123-masuk bir123-slot-online bir123-link-alternatif android4d-link-alternatif android4d-login android4d-masuk android4d-daftar android4d-slot-online bir123-link-alternatif bir123-login bir123-login bir123-daftar bir123-slot-online bir123 Birtoto rgm168 rgm168 bir123 android4d bir123 bir123 rgm168