Wednesday, 11 December 2024
29 August 2024 Australia

ਆਸਟ੍ਰੇਲੀਆ ਵਿੱਚ ਹੋਏ ‘ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ’ ‘ਚ ਪੰਜਾਬੀ ਫਿਲਮਾਂ ਤੇ ਨਾਟਕਾਂ ਨੇ ਪਾਈ ਧੱਕ, ਜਿੱਤੇ ਕਈ ਇਨਾਮ

ਆਸਟ੍ਰੇਲੀਆ ਵਿੱਚ ਹੋਏ ‘ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ’ ‘ਚ ਪੰਜਾਬੀ ਫਿਲਮਾਂ ਤੇ ਨਾਟਕਾਂ ਨੇ ਪਾਈ ਧੱਕ, ਜਿੱਤੇ ਕਈ ਇਨਾਮ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਹੋਏ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ 024, ਜਿੱਥੇ 65 ਤੋਂ ਵਧੇਰੇ ਭਾਸ਼ਾਵਾਂ ਦੀਆਂ ਫਿਲਮਾਂ, ਸੀਰੀਜ਼ ਤੇ ਡਾਕੂਮੈਂਟਰੀਆਂ ਨੋਮੀਨੇਟ ਹੋਈਆਂ ਸਨ, ਵਿੱਚ ਨੈਟਫਲੀਕਸ 'ਤੇ ਚੱਲ ਰਹੀ ਪੰਜਾਬੀ ਭਾਸ਼ਾ ਦੀ ਕੋਹਰਾ ਵੈਬ ਸੀਰੀਜ਼ ਨੂੰ ਬੈਸਟ ਵੈਬ ਸੀਰੀਜ਼ ਦਾ, ਚਮਕੀਲਾ ਮੂਵੀ ਨੂੰ ਬੈਸਟ ਬ੍ਰੈਕਆਊਟ ਮੂਵੀ ਆਫ ਈਯਰ, ਟਰਾਲੀ ਟਾਈਮਜ਼ ਡਾਕੂਮੈਂਟਰੀ ਨੂੰ ਬੈਸਟ ਡਾਕੂਮੈਂਟਰੀ ਅਵਾਰਡ ਹਾਸਿਲ ਹੋਇਆ ਹੈ। ਇਸਦੇ ਨਾਲ ਕਈ ਇੰਡੀਵੀਜਉਅਲ ਸ਼੍ਰੈਣੀ ਵਿੱਚ ਕਲਾਕਾਰਾਂ, ਅਦਾਕਾਰਾਂ ਆਦਿ ਨੂੰ ਵੀ ਕਈ ਅਵਾਰਡ ਹਾਸਿਲ ਹੋਏ ਹਨ।

ADVERTISEMENT
NZ Punjabi News Matrimonials