Sunday, 13 October 2024
13 September 2024 Australia

ਚਾਈਲਡ ਕੇਅਰ ਵਰਕਰਾਂ ਲਈ ਚੰਗੀ ਖਬਰ, ਸਰਕਾਰ ਨੇ 15% ਵਾਧੇ ਲਈ ਸੰਸਦ ਵਿੱਚ ਕਾਨੂੰਨ ਕੀਤਾ ਪੇਸ਼

ਚਾਈਲਡ ਕੇਅਰ ਵਰਕਰਾਂ ਲਈ ਚੰਗੀ ਖਬਰ, ਸਰਕਾਰ ਨੇ 15% ਵਾਧੇ ਲਈ ਸੰਸਦ ਵਿੱਚ ਕਾਨੂੰਨ ਕੀਤਾ ਪੇਸ਼ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਚਾਈਲਡ ਕੇਅਰ ਵਰਕਰਾਂ ਲਈ ਬਹੁਤ ਚੰਗੀ ਖਬਰ ਹੈ, ਸਰਕਾਰ ਨੇ ਅੱਜ ਇਨ੍ਹਾਂ ਵਰਕਰਾਂ ਦੀਆਂ ਤਨਖਾਹਾਂ ਵਿੱਚ 15% ਦੇ ਵਾਧੇ ਲਈ ਸੰਸਦ ਵਿੱਚ ਕਾਨੂੰਨ ਪੇਸ਼ ਕਰ ਦਿੱਤਾ ਹੈ। ਇਸ ਵਾਧੇ ਲਈ ਸਰਕਾਰ ਖੁਦ ਫੰਡਿੰਗ ਮੁਹੱਈਆ ਕਰਵਾਏਗੀ ਅਤੇ ਸ਼ਰਤਾਂ ਤਹਿਤ ਇਸ ਸਾਲ ਦੇ ਅੰਤ ਤੱਕ ਦਸੰਬਰ ਵਿੱਚ 10% ਵਾਧਾ ਅਤੇ 5% ਵਾਧਾ ਅਗਲੇ ਸਾਲ ਹੋਏਗਾ।

ADVERTISEMENT
NZ Punjabi News Matrimonials