Wednesday, 11 December 2024
29 August 2024 New Zealand

ਫੋਂਟੈਰਾ ਬਣੀ ਦੁਨੀਆਂ ਦੀ ਸਭ ਤੋਂ ਵਧੀਆ 6ਵੇਂ ਨੰਬਰ ਦੀ ਡੇਅਰੀ ਕੰਪਨੀ

ਫੋਂਟੈਰਾ ਬਣੀ ਦੁਨੀਆਂ ਦੀ ਸਭ ਤੋਂ ਵਧੀਆ 6ਵੇਂ ਨੰਬਰ ਦੀ ਡੇਅਰੀ ਕੰਪਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਇੰਡਸਟਰੀ ਵਿੱਚ ਮਸ਼ਹੂਰ ਫੋਂਟੈਰਾ ਡੇਅਰੀ ਨੇ ਨਿਊਜੀਲੈਂਡ ਵਾਸੀਆਂ ਨੂੰ ਇੱਕ ਵਾਰ ਫਿਰਤ ਤੋਂ ਮਾਣ ਦੁਆਇਆ ਹੈ ਤੇ ਇਸ ਵਾਰ ਇਹ ਉਪਲਬਧੀ ਗਲੋਬਲ ਪੱਧਰ 'ਤੇ ਫੋਂਟੈਰਾ ਨੂੰ ਮਿਲੀ ਹੈ। ਡੇਅਰੀ ਇੰਡਸਟਰੀ ਵਿੱਚ ਫੋਂਟੈਰਾ ਨੂੰ ਦੁਨੀਆਂ ਦੀ 6ਵੇਂ ਨੰਬਰ ਦੀ ਸਭ ਤੋਂ ਵਧੀਆ ਕੰਪਨੀ ਐਲਾਨਿਆ ਗਿਆ ਹੈ।
ਰੋਬੋਬੈਂਕ ਦੀ ਸਲਾਨਾ ਸੂਚੀ ਜੋ ਕਿ ਦੁਨੀਆਂ ਦੀਆਂ ਟੋਪ ਦੀਆਂ 20 ਡੇਅਰੀ ਕੰਪਨੀਆਂ ਦੀ ਸੂਚੀ ਜਾਰੀ ਕਰਦੀ ਹੈ, ਵਿੱਚ ਫੋਂਟੈਰਾ ਨੂੰ ਬੀਤੇ ਸਾਲ ਦੇ 9ਵੇਂ ਨੰਬਰ ਦੇ ਮੁਕਾਬਲੇ 6ਵਾਂ ਨੰਬਰ ਹਾਸਿਲ ਹੋਇਆ ਹੈ। ਇਸ ਸਾਲ ਫੋਂਟੈਰਾ ਦੇ ਰੈਵੇਨਿਊ ਵਿੱਚ 7.1% ਦਾ ਵਾਧਾ ਦਰਜ ਕੀਤਾ ਗਿਆ ਹੈ।

ADVERTISEMENT
NZ Punjabi News Matrimonials