Wednesday, 11 December 2024
29 August 2024 New Zealand

ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਇਮਪਲਾਇਰ ਐਕਰੀਡੇਟਡ ਵੀਜੇ ਵਿੱਚ ਕੀਤੇ ਅਹਿਮ ਬਦਲਾਅ

ਕਰਮਚਾਰੀਆਂ ਦੀ ਘਾਟ ਪੂਰੀ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਇਮਪਲਾਇਰ ਐਕਰੀਡੇਟਡ ਵੀਜੇ ਵਿੱਚ ਕੀਤੇ ਅਹਿਮ ਬਦਲਾਅ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਲਾਇਰ ਵੀਜਾ ਸ਼੍ਰੇਣੀ ਦੇ ਚੋਣਵੇਂ ਕਿੱਤਿਆਂ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਕੁਝ ਆਰਜੀ ਬਦਲਾਅ ਜਾਰੀ ਕੀਤੇ ਹਨ, ਜੋ 8 ਸਤੰਬਰ 2024 ਤੋਂ ਲਾਗੂ ਹੋਣਗੇ। ਇਨ੍ਹਾਂ ਬਦਲਾਵਾਂ ਤਹਿਤ ਵੀਜਾ ਅਪਲਾਈ ਕਰਨ ਲਈ ਇਮੀਗ੍ਰੇਸ਼ਨ ਵਲੋਂ 'ਮਿਨੀਮਮ ਸਕਿੱਲ ਰਿਕੁਆਇਰਮੈਂਟ' ਤਹਿਤ ਲੋੜੀਂਦੀਆਂ ਘੱਟੋ-ਘੱਟ ਸ਼ਰਤਾਂ ਨੂੰ ਪੂਰਾ ਕਰਨ ਦੀ ਜਰੂਰਤ ਨਹੀਂ ਹੋਏਗੀ, ਹਾਲਾਂਕਿ ਮਾਲਕ ਵਲੋਂ ਜੋ ਸ਼ਰਤਾਂ ਹੋਣਗੀਆਂ ਉਹ ਲਾਜਮੀ ਤੌਰ 'ਤੇ ਪੂਰੀਆਂ ਕਰਨੀਆਂ ਪੈਣਗੀਆਂ। ਇਹ ਬਦਲਾਅ ਆਰਜੀ ਹਨ ਤੇ ਲੰਬੇ ਸਮੇਂ ਦੇ ਐਕਰੀਡੇਟਡ ਵਰਕ ਵੀਜੇ ਲਈ ਪੱਕੇ ਬਦਲਾਅ ਵੀ ਜਲਦ ਹੀ ਕੀਤੇ ਜਾਣ ਦੀ ਸੰਭਾਵਨਾ ਹੈ। ਜਿਨ੍ਹਾਂ ਸ਼੍ਰੇਣੀਆਂ ਵਿੱਚ ਜੋ ਬਦਲਾਅ ਕੀਤੇ ਗਏ ਹਨ, ਉਹ ਹੇਠ ਲਿਖੇ ਅਨੁਸਾਰ ਹਨ:-

Meat and seafood processing:

New visa applicants who have been offered a role under the 2024/25 cap in the meat processing or seafood processing sector agreement.

Tourism and hospitality:

Existing visa holders with a role in the tourism and hospitality sector that is exempt from paying the February 2023 median wage, if:

• their visa is expiring on or before 31 March 2025

• they are applying for a further 1-year duration AEWV, and

• their application is for the same occupation.


Care workforce

Existing visa holders with a role included in the care workforce sector agreement, if:

• their visa was granted between 4 July 2022 and 23 November 2023

• they were paid at least NZD$26.16 per hour

• they are applying for a further 1-year duration AEWV, and

• their application is for the same occupation.

ਇਹ ਛੋਟ ਸਰਕਾਰ ਵਲੋਂ ਅਪ੍ਰੈਲ 2025 ਵਿੱਚ ਜਾਰੀ 'ਮਿਨੀਮਮ ਸਕਿੱਲ ਰਿਕੁਆਇਰਮੈਂਟ' ਲਈ ਹੀ ਲਾਗੂ ਹੋਣਗੀਆਂ।

ADVERTISEMENT
NZ Punjabi News Matrimonials