Friday, 13 September 2024
03 September 2024 New Zealand

ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਟੂਰੀਸਟਾਂ ਲਈ 200% ਤੱਕ ਵਧਾਇਆ ਟੈਕਸ

ਨਿਊਜੀਲੈਂਡ ਸਰਕਾਰ ਨੇ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਟੂਰੀਸਟਾਂ ਲਈ 200% ਤੱਕ ਵਧਾਇਆ ਟੈਕਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਲਈ ਆਈ ਵੀ ਐਲ ( ਇੰਟਰਨੈਸ਼ਨਲ ਵੀਜ਼ੀਟਰ ਕੰਜ਼ਰਵੇਸ਼ਨ ਐਂਡ ਟੂਰੀਜ਼ਮ ਲੇਵੀ) ਜੋ ਇਸ ਵੇਲੇ ਕਰੀਬ $35 ਨੂੰ ਵਧਾਕੇ $100 ਕਰ ਦਿੱਤਾ ਜਾਏਗਾ। ਇਹ ਟੈਕਸ ਨਿਊਜੀਲੈਂਡ ਆਉਣ ਵਾਲੇ ਕਈ ਵਰਕਰਾਂ ਤੇ ਅੰਤਰ-ਰਾਸ਼ਟਰੀ ਵਿਿਦਆਰਥੀਆਂ ਤੋਂ ਵੀ ਲਿਆ ਜਾਂਦਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਅਰਥਚਾਰੇ ਵਿੱਚ ਵਾਧਾ ਹੋਏਗਾ ਅਤੇ ਕੰਜ਼ਰਵੇਸ਼ਨ ਨੂੰ ਵੀ ਸੁਪੋਰਟ ਮਿਲੇਗੀ।

ADVERTISEMENT
NZ Punjabi News Matrimonials