Sunday, 13 October 2024
28 September 2024 New Zealand

ਨਿਊਜੀਲੈਂਡ ਵਾਸੀ ਫਿਰ ਤੋਂ ਚਲਾ ਸਕਣਗੇ ਤੇ-ਜ ਰਫ-ਤਾਰ ‘ਤੇ ਗੱ-ਡੀਆਂ

120 ਦੀ ਰਫਤਾਰ 'ਤੇ ਚੱਲਣਗੀਆਂ ਗੱਡੀਆਂ
ਨਿਊਜੀਲੈਂਡ ਵਾਸੀ ਫਿਰ ਤੋਂ ਚਲਾ ਸਕਣਗੇ ਤੇ-ਜ ਰਫ-ਤਾਰ ‘ਤੇ ਗੱ-ਡੀਆਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਮਨਿਸਟਰ ਸੀਮਿਓਨ ਬਰਾਉਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਸਾਬਕਾ ਸਰਕਾਰ ਵਲੋਂ ਲਗਾਈ ਬਲੈਂਕੇਟ ਸਪੀਡ ਲੀਮਿਟ ਨੂੰ ਉਨ੍ਹਾਂ ਖਤਮ ਕਰਨ ਦਾ ਫੈਸਲਾ ਲਿਆ ਹੈ।

ਫੈਸਲਾ 1 ਜੁਲਾਈ 2025 ਤੋਂ ਲਾਗੂ ਹੋਏਗਾ, ਜਿਸ ਤਹਿਤ ਜਿਨ੍ਹਾਂ ਲੋਕਲ, ਆਰਟੀਰੀਅਲ, ਸਟੇਟ ਹਾਈਵੇਅਜ਼ 'ਤੇ ਰਫਤਾਰ ਘਟਾਈ ਗਈ ਸੀ, ਉਹ ਮੁੜ ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾ ਦਿੱਤੀ ਜਾਏਗੀ।
1 ਜੁਲਾਈ 2026 ਸਕੂਲਾਂ ਦੇ ਲੱਗਣ ਤੇ ਛੁੱਟੀ ਦੇ ਸਮੇਂ ਮੌਕੇ ਵੱਖੋ-ਵੱਖ ਰਫਤਾਰ ਸੀਮਾ ਲਾਗੂ ਹੋਏਗੀ।
ਸ਼ਹਿਰਾਂ ਨੂੰ ਜੋੜਦੀਆਂ ਵੱਡੀਆਂ ਸੜਕਾਂ, ਜਿੱਥੇ ਤੇਜ ਰਫਤਾਰ ਗੱਡੀ ਚਲਾਉਣਾ ਸੁਰੱਖਿਅਤ ਹੋਏਗਾ, ਉੱਥੇ ਰਫਤਾਰ ਸੀਮਾ ਵਧਾਕੇ 120 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਏਗੀ।

ADVERTISEMENT
NZ Punjabi News Matrimonials