Sunday, 13 October 2024
28 September 2024 New Zealand

ਘੜੀ ਦੀਆਂ ਸੂਈਆਂ ਅੱਜ ਸੋਣ ਤੋਂ ਪਹਿਲਾਂ ਇੱਕ ਘੰਟਾ ਅੱਗੇ ਕਰ ਲਿਓ

ਘੜੀ ਦੀਆਂ ਸੂਈਆਂ ਅੱਜ ਸੋਣ ਤੋਂ ਪਹਿਲਾਂ ਇੱਕ ਘੰਟਾ ਅੱਗੇ ਕਰ ਲਿਓ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਬੇਨਤੀ ਹੈ ਕਿ ਅੱਜ ਰਾਤ ਨੂੰ ਸੋਣ ਤੋਂ ਪਹਿਲਾਂ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰ ਲਿਓ ਤਾਂ ਜੋ ਡੇਅ ਲਾਈਟ ਸੇਵਿੰਗਸ ਜੋ ਰਾਤ 2 ਵਜੇ ਅਮਲ ਵਿੱਚ ਆਉਣੀਆਂ ਹਨ, ਉਨ੍ਹਾਂ ਦਾ ਧਿਆਨ ਰੱਖਿਆ ਜਾ ਸਕੇ।
ਹਰੇਕ ਸਾਲ ਸਤੰਬਰ ਦੇ ਅਖੀਰਲੇ ਐਤਵਾਰ ਇਹ ਡੇਅ ਲਾਈਟ ਸੇਵਿੰਗ ਸ਼ੁਰੂ ਹੁੰਦੀ ਹੈ ਅਤੇ ਅਪ੍ਰੈਲ ਦੇ ਪਹਿਲੇ ਐਤਵਾਰ ਖਤਮ ਹੁੰਦੀ ਹੈ, ਉਸ ਵੇਲੇ ਘੜੀ ਦੀਆਂ ਸੂਈਆਂ ਇੱਕ ਘੰਟਾ ਪਿੱਛੇ ਕੀਤੀਆਂ ਜਾਂਦੀਆਂ ਹਨ।

ADVERTISEMENT
NZ Punjabi News Matrimonials