ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਜਨਰਲ ਇਜਲਾਸ ਵਿੱਚ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਹੋਈ, ਇਸ ਮੌਕੇ ਚਾਈਲਡਜ਼ ਚੋਇਸ, ਸਿੱਖ ਹੇਰੀਟੇਜ਼ ਸਕੂਲ, ਸਿੱਖ ਸਪੋਰਟਸ ਕੰਪਲੈਕਸ ਦੇ ਨਵੇਂ ਮੈਂਬਰਾਂ ਦੀ ਚੋਣ ਵੀ ਕੀਤੀ ਗਈ। ਜਿਨ੍ਹਾਂ ਮੈਂਬਰਾਂ ਅਤੇ ਕਮੇਟੀਆਂ ਦੀ ਚੋਣ ਹੋਈ ਉਹ ਇਸ ਪ੍ਰਕਾਰ ਹੈ।
ਸੁਪਰੀਮ ਸਿੱਖ ਸੁਸਾਇਟੀ
ਕਰਤਾਰ ਸਿੰਘ (ਪ੍ਰੈਜੀਡੈਂਟ), ਜਸਵੀਰ ਕੌਰ (ਪਾਸਟ ਪ੍ਰੈਜੀਡੈਂਟ), ਹਰਵਿੰਦਰ ਕੌਰ (ਵਾਈਸ ਪ੍ਰੈਜੀਡੈਂਟ), ਰਣਵੀਰ ਸਿੰਘ ਲਾਲੀ (ਜਨਰਲ ਸਕੱਤਰ), ਜਸਵਿੰਦਰ ਸਿੰਘ ਨਾਗਰਾ (ਜੋਇੰਟ ਜਨਰਲ ਸਕੱਤਰ), ਮਨਜਿੰਦਰ ਸਿੰਘ ਬਾਸੀ(ਖਜਾਨਚੀ), ਇੰਦਰਜੀਤ ਸਿੰਘ ਮਿਨਹਾਸ (ਜੋਇੰਟ ਖਜਾਨਚੀ), ਸੁੱਚਾ ਸਿੰਘ ਸ਼ਿੰਦਾ ਪਾਪਾਕੁਰਾ, (ਇਨਹਾਊਸ ਆਡੀਟਰ), ਲੱਖਵਿੰਦਰ ਸਿੰਘ ਲੱਖੀ (ਲਾਇਬ੍ਰੇਰੀਅਨ), ਅਰਜੁਨ ਸਿੰਘ ਭੱਟੀ (ਪ੍ਰੋਜੈਕਟ ਮੈਨੇਜਰ), ਤਰਸੇਮ ਸਿੰਘ ਧੋਰੇਵਾਲ (ਚੇਅਰਪਰਸਨ ਉਟਾਹੂਹੂ), ਮਨਜੀਤ ਸਿੰਘ ਬੋਲਾ (ਚੇਅਰਪਰਸਨ ਟਾਕਾਨਿਨੀ), ਨਾਇਬ ਸਿੰਘ (ਚੇਅਰਪਰਸਨ ਰੀਲੀਜੀਅਸ), ਰਜਿੰਦਰ ਸਿੰਘ (ਇਵੈਂਟ ਆਰਗੇਨਾਈਜਰ), ਰਵਿੰਦਰ ਸਿੰਘ ਭੁੱਲਰ (ਹੈਲਥ, ਸੈਫਟੀ ਅਤੇ ਸਕਿਓਰਟੀ ਆਰਗੇਨਾਈਜਰ), ਹਰਜਿੰਦਰ ਸਿੰਘ (ਕੇਅਰਟੇਕਰ ਤੇ ਸਟੋਕ ਕੰਟਰੋਲਰ), ਬਰਿੰਦਰ ਸਿੰਘ ਜਿੰਦਰ (ਡਾਇਜੈਸਟਰ ਰੀਸਾਇਲੈਂਟ ਪਲੇਨਰ), ਬਲਕਾਰ ਸਿੰਘ (ਗ੍ਰੋਸਰੀ ਤੇ ਲੰਗਰ ਪਲੇਨਰ), ਬਲਕਾਰ ਸਿੰਘ (ਸਪੋਰਟਸ ਜੋਇੰਟ ਚੇਅਰਪਰਸਨ), ਸਤਨਾਮ ਸਿੰਘ ਸੰਘਾ (ਐਜੁਕੇਸ਼ਨ ਜੋਇੰਟ ਚੇਅਰਪਰਸਨ), ਦਿਲਬਾਗ ਸਿੰਘ/ ਅਮਰਜੀਤ ਸਿੰਘ ਲੱਖਾ (ਕੇਅਰਟੇਕਰ ਐਂਡ ਮੇਨਟੇਂਨੇਸ)
ਚਾਈਲਡਜ਼ ਚੋਇਸ:
ਗੁਰਬਾਜ ਸਿੰਘ (ਚੇਅਰਪਰਸਨ), ਅਸ਼ਵਿੰਦਰ ਸਿੰਘ (ਪ੍ਰੈਜੀਡੈਂਟ), ਰਣਵੀਰ ਸਿੰਘ ਲਾਲੀ (ਵਾਈਸ ਪ੍ਰੈਜੀਡੈਂਟ), ਜੁਗਰਾਜ ਸਿੰਘ ਮਾਨ (ਸਕੱਤਰ), ਮਨਜਿੰਦਰ ਸਿੰਘ ਬਾਸੀ(ਖਜਾਨਚੀ), ਸਤਨਾਮ ਸਿੰਘ (ਜੋਇੰਟ ਚੇਅਰ ਸਕੂਲ ਐਂਡ ਐਜੁਕੇਸ਼ਨ), ਪਰਮਜੀਤ ਸਿੰਘ ਪੰਮਾ (ਬੋਰਡ ਮੈਂਬਰ), ਦਲਜੀਤ ਸਿੰਘ (ਬੋਰਡ ਮੈਂਬਰ)
ਸਿੱਖ ਹੈਰੀਟੇਜ਼ ਸਕੂਲ:
ਕੁਲਜੀਤ ਕੌਰ (ਚੇਅਰਪਰਸਨ), ਮਨਦੀਪ ਕੌਰ ਮਿਨਹਾਸ (ਪ੍ਰੈਜੀਡੈਂਟ), ਗੁਰਿੰਦਰਜੀਤ ਸਿੰਘ (ਵਾਈਸ ਪ੍ਰੈਜੀਡੈਂਟ), ਜਗਦੀਪ ਸਿੰਘ (ਸਕੱਤਰ), ਮਨਜਿੰਦਰ ਸਿੰਘ ਬਾਸੀ(ਖਜਾਨਚੀ), ਜਸਵੀਰ ਕੌਰ/ ਮਨਜੀਤ ਸਿੰਘ (ਬੋਰਡ ਮੈਂਬਰ), ਸਤਨਾਮ ਸਿੰਘ (ਜੋਇੰਟ ਚੇਅਰ ਸਕੂਲ ਐਂਡ ਅੇਜੂਕੈਸ਼ਨ)
ਸਿੱਖ ਸਪੋਰਟਸ ਕੰਪਲੈਕਸ:
ਸੁਖਦੇਵ ਸਿੰਘ ਦੇਬਾ (ਚੇਅਰਪਰਸਨ), ਬਲਕਾਰ ਸਿੰਘ (ਜੋਇੰਟ ਚੇਅਰ), ਕਮਲਜੀਤ ਸਿੰਘ ਰਾਣੇਵਾਲ (ਪ੍ਰੈਜੀਡੈਂਟ), ਗੁਰਬਾਜ ਸਿੰਘ (ਵਾਈਸ ਪ੍ਰੈਜੀਡੈਂਟ), ਦਿਲਾਵਰ ਸਿੰਘ (ਸੱਕਤਰ), ਮਨਜਿੰਦਰ ਸਿੰਘ ਬਾਸੀ (ਖਜਾਨਚੀ), ਦਿਲਬਾਗ ਸਿੰਘ/ਕਰਨੇਲ ਸਿੰਘ/ ਜੁਗਰਾਜ ਸਿੰਘ ਮਾਨ (ਟਰੱਸਟੀ),
ਕਬੱਡੀ :- ਮਲਕੀਤ ਸਿੰਘ ਮੰਗਾ, ਹਰਿੰਦਰ ਸਿੰਘ ਸੰਘੈੜ, ਦਰਸ਼ਪ੍ਰੀਤ ਸਿੰਘ, ਉਪਿੰਦਰ ਸਿੰਘ, ਪਰਮਜੀਤ ਸਿੰਘ ਬੋਲੀਨਾ, ਸੁਰਿੰਦਰ ਸਿੰਘ ਸ਼ਿੰਦਾ, ਸਰਬਜੀਤ ਸਿੰਘ ਬੋਲੀਨਾ, ਭੁਪਿੰਦਰ ਸਿੰਘ ਭਿੰਦਾ, ਮਨਕੀਰਤ ਸਿੰਘ, ਅਮਨਪ੍ਰੀਤ ਸਿੰਘ, ਸੁਖਜਾਪ ਸਿੰਘ, ਗੁਰਮੁੱਖ ਸਿੰਘ ਸੰਧੂ, ਵਿੱਕੀ ਕੂਨਰ, ਸਿਮਰਤ ਸਿੰਘ
ਸਾਕਰ :- ਹਰਵਿੰਦਰ ਸਿੰਘ ਡੈਨੀ, ਐਸ਼ ਸਿੰਘ, ਦਿਲਬਾਗ ਸਿੰਘ, ਰਵਿੰਦਰ ਸਿੰਘ ਸਾਬੀ
ਨੈਟਬਾਲ/ ਬਾਸਕਟਬਾਲ :- ਜਾਨਵੀਰ ਕੌਰ, ਕਿਰਨ ਕੌਰ, ਸਿਮਰਤ ਸਿੰਘ
ਵਾਲੀਬਾਲ :- ਰਵਿੰਦਰ ਸਿੰਘ ਸਾਹੀ
ਬੁਕਿੰਗ :- ਦਮਨਵੀਰ ਸਿੰਘ, ਦਿਲਰਾਜ ਕੌਰ, ਅਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਵਾਲੀਆ, ਸੁਖਜਾਪ ਸਿੰਘ
ਪ੍ਰਜੈਕਟ ਮੈਨੇਜਰ :- ਗੁਰਜਾਪ ਸਿੰਘ