Wednesday, 11 December 2024
01 November 2024 New Zealand

ਟਾਕਾਨਿਨੀ ਗੁਰੂਘਰ ਵਿੱਚ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ, ਦੂਰੋਂ-ਦੂਰੋਂ ਪੁੱਜੀਆਂ ਸੰਗਤਾਂ

ਟਾਕਾਨਿਨੀ ਗੁਰੂਘਰ ਵਿੱਚ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ, ਦੂਰੋਂ-ਦੂਰੋਂ ਪੁੱਜੀਆਂ ਸੰਗਤਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੰਦੀ ਛੋੜ ਦਿਵਸ ਨੂੰ ਸਮਰਪਿਤ ਟਾਕਾਨਿਨੀ ਗੁਰੂਘਰ ਵਿਖੇ ਅੱਜ ਵਿਸ਼ੇਸ਼ ਧਾਰਮਿਕ ਸਮਾਗਮ ਰੱਖੇ ਗਏ ਸਨ, ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਆਕਲੈਂਡ ਭਰ ਤੋਂ ਗੁਰੂਘਰ ਨਤਮਸਤਕ ਹੋਣ ਪੁੱਜੀ। ਸੰਗਤਾਂ ਵਲੋਂ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਦੇ ਰੱਸ ਭਰੇ ਕੀਰਤਨ ਨੂੰ ਸਰਵਣ ਕੀਤਾ ਗਿਆ। ਸਾਰਾ ਦਿਨ ਲੰਗਰਾਂ ਦੇ ਸਟਾਲ ਜਾਰੀ ਰਹੇ।

ADVERTISEMENT
NZ Punjabi News Matrimonials