Wednesday, 11 December 2024
28 August 2024 World

ਜਹਾਜ ਦਾ ਟਾਇਰ ਫਟਣ ਕਾਰਨ ਹੋਈ 2 ਜਣਿਆਂ ਦੀ ਮੌਤ, ਇੱਕ ਦੀ ਹਾਲਤ ਗੰਭੀਰ

ਜਹਾਜ ਦਾ ਟਾਇਰ ਫਟਣ ਕਾਰਨ ਹੋਈ 2 ਜਣਿਆਂ ਦੀ ਮੌਤ, ਇੱਕ ਦੀ ਹਾਲਤ ਗੰਭੀਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਟਲਾਂਟਾ ਦੇ ਹਾਰਟਸਫਿਲਡ ਜੈਕਸਨ ਏਅਰਪੋਰਟ 'ਤੇ ਇੱਕ ਬਹੁਤ ਹੀ ਬੁਰੀ ਘਟਨਾ ਵਾਪਰਨ ਦੀ ਖਬਰ ਹੈ, ਏਅਰਪੋਰਟ 'ਤੇ ਡੈਲਟਾ ਏਅਰਲਾਈਨ ਦੇ ਜਹਾਜ ਦਾ ਟਾਇਰ ਬਦਲਣ ਦੀ ਕੋਸ਼ਿਸ਼ ਦੌਰਾਨ ਟਾਇਰ ਫਟਣ ਕਾਰਨ 2 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਤੇ ਇੱਕ ਜਣੇ ਦੇ ਗੰਭੀਰ ਜਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੋਨਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ, ਦੋਨਾਂ ਵਿੱਚੋਂ ਇੱਕ ਡੈਲਟਾ ਦਾ ਕਰਮਚਾਰੀ ਤੇ ਇੱਕ ਕਾਂਟਰੇਕਟਰ ਸੀ।

ADVERTISEMENT
NZ Punjabi News Matrimonials