ਬੀਤੇ 8 ਸਾਲਾਂ ਤੋਂ ਨਿਊਜੀਲੈਂਡ ਰਹਿੰਦੀ ਭਾਰਤੀ ਮੂਲ ਦੀ ਮਹਿਲਾ ਨੇ ਨਿਊਜੀਲੈਂਡ ਛੱਡਣ ਦਾ ਲਿਆ ਫੈਸਲਾ

ਆਕਲੈਂਡ (ਹਰਪ੍ਰੀਤ ਸਿੰਘ) – ਪ੍ਰੇਰਨਾ ਜੋਸ਼ੀ ਬੀਤੇ 8 ਸਾਲਾਂ ਤੋਂ ਆਕਲੈਂਡ ਰਹਿ ਰਹੀ ਹੈ, ਪਰ ਹੁਣ…

ਹਾਕਸਬੇਅ ਵਿਖੇ ਕੁਝ ਛੋਟੀ ਉਮਰ ਦੇ ਨੌਜਵਾਨਾਂ ਵਲੋਂ ਇੱਕ ਨੌਜਵਾਨ ਦੀ ਕੀਤੀ ਗਈ ਕੁੱਟਮਾਰ, ਹਾਲਤ ਗੰਭੀਰ

ਆਕਲੈਂਡ (ਹਰਪ੍ਰੀਤ ਸਿੰਘ) – ਹਾਕਸਬੇਅ ਵਿਖੇ ਬੀਤੀ ਰਾਤ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿੱਚ ਕੁਝ…

ਏ ਐਨ ਜੈਡ ਬੈਂਕ ਨੇ ਗ੍ਰਾਹਕਾਂ ਲਈ ਚੈੱਕ ਬੁੱਕਾਂ ਦੀ ਸੁਵਿਧਾ ਕੀਤੀ ਬੰਦ

ਮੈਲਬੋਰਨ (ਹਰਪ੍ਰੀਤ ਸਿੰਘ) – ਏ ਐਨ ਜੈਡ ਬੈਂਕ ਨੇ ਆਸਟ੍ਰੇਲੀਆ ਭਰ ਵਿੱਚ ਆਪਣੇ ਗ੍ਰਾਹਕਾਂ ਨੂੰ ਚੈੱਕ…

ਜੇ ਤੁਸੀਂ ਕੇ ਮਾਰਟ ਤੋਂ ਬੱਚਿਆਂ ਦੇ ਸਮਾਨ ਦੀ ਕੀਤੀ ਸ਼ਾਪਿੰਗ ਤਾਂ ਸਾਵਧਾਨ!

ਇਹ ਆਈਟਮਾਂ ਤੁਰੰਤ ਮੰਗਵਾਈਆਂ ਗਈਆਂ ਵਾਪਿਸਆਕਲੈਂਡ (ਹਰਪ੍ਰੀਤ ਸਿੰਘ) – ਕੇ ਮਾਰਟ ‘ਤੇ ਬੱਚਿਆਂ ਦੇ ਖ੍ਰੀਦੇ ਗਏ…

ਨਿਊਜੀਲੈਂਡ ਪੁਲਿਸ ਹੈੱਡ ਕੁਆਰਟਰ ਵਲੰਿਗਟਨ ਤੋਂ ਵਿਸ਼ੇਸ਼ ਟੀਮ ਪੁੱਜੀ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ

ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤਆਕਲੈਂਡ (ਹਰਪ੍ਰੀਤ ਸਿੰਘ) – ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਿਊਜੀਲੈਂਡ…

ਸਿਡਨੀ ਹਮਲੇ ਵਿੱਚ ਇਹ ਪਾਕਿਸਤਾਨੀ ਨੌਜਵਾਨ ਬਣਿਆ ਹੀਰੋ

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਹੋਏ ਹਮਲੇ ਵਿੱਚ 6 ਜਣਿਆਂ ਦੀ ਮੌਤ…

ਬੱਚਿਆਂ ਸਮੇਤ ਦੁਬਈ ਘੁੰਮਣ ਗਏ ਨਿਊਜੀਲੈਂਡ ਦੇ ਪਰਿਵਾਰ ਨੇ ਹੜ੍ਹ ਦੇ ਪਾਣੀ ਵਿੱਚ ਤੈਰਕੇ ਬਚਾਈ ਜਾਨ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਰਹਿਣ ਵਾਲੀ ਦੀਮਾ ਹਮਦਾ, ਉਸਦਾ ਪਤੀ ਲੁਕਾ ਬੇਲਾ ਤੇ 3…

ਦੁਬਈ ਵਿੱਚ ਇੱਕ ਦਿਨ ਵਿੱਚ ਹੋਈ ਡੇਢ ਸਾਲ ਦੇ ਬਰਾਬਰ ਬਾਰਿਸ਼, ਹੁਣ ਤੱਕ 18 ਮੌਤਾਂ ਦੀ ਪੁਸ਼ਟੀ

ਆਕਲੈਂਡ (ਹਰਪ੍ਰੀਤ ਸਿੰਘ) – ਦੁਬਈ ਵਿੱਚ ਸੋਮਵਾਰ ਸਵੇਰੇ ਸ਼ੁਰੂ ਹੋਏ ਤੂਫਾਨੀ ਮੌਸਮ ਕਾਰਨ ਜੋ ਅਰਾਜਕਤਾ ਫੈਲੀ…

ਪੰਜਾਬੀ ਨੌਜਵਾਨ ਹੱਥੋਂ ਕਤਲ ਹੋਈ ਨੌਜਵਾਨ ਮੁਟਿਆਰ ਦੇ ਮਾਮਲੇ ਵਿੱਚ ਨਿਊਜੀਲੈਂਡ ਪੁਲਿਸ ਦੀ ਅਣਗਹਿਲੀ ਆਈ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀ ਨੌਜਵਾਨ ਕੰਵਰਪਾਲ ਹੱਥੋਂ ਕਤਲ ਹੋਈ ਅਫਗਾਨੀ ਮੂਲ ਦੀ 21 ਸਾਲਾ ਫਰਜ਼ਾਨਾ…

ਆਕਲੈਂਡ ਵਿੱਚ 2 ਮੰਜਿਲਾ ਘਰ ਸੜ੍ਹਕੇ ਹੋਇਆ ਸੁਆਹ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਿਊ ਵਿੰਡਸਰ ਦੇ ਡਿਕਸੀ ਰਿਜ਼ਰਵ ਵਿਖੇ ਇੱਕ 2 ਮੰਜਿਲਾ ਘਰ…

ਲੋਟੋ ਦੇ ਇੱਕੋ ਨੰਬਰ ਨੂੰ ਕਈ ਸਾਲ ਟਰਾਈ ਕਰਨ ਤੋਂ ਬਾਅਦ ਜਦੋਂ ਸਿਡਨੀ ਦੇ ਨੌਜਵਾਨ ਨੇ ਬਦਲੇ ਨੰਬਰ ਤਾਂ ਜਿੱਤ ਲਏ $3 ਮਿਲੀਅਨ

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦਾ ਰਹਿਣ ਵਾਲਾ ਇੱਕ ਨੌਜਵਾਨ ਇਸ ਵੇਲੇ ਬਹੁਤ ਖੁਸ਼ ਹੈ, ਕਿਉਂਕਿ…

ਪੈਕ ਐਂਡ ਸੇਵ ਦੀ ਪਾਰਕਿੰਗ ਵਿੱਚ ਵਾਪਰਿਆ ਮੰਦਭਾਗਾ ਹਾਦਸਾ

ਕਾਰ ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਤ ਤੇ ਕਈ ਹੋਰ ਜਖਮੀਆਕਲੈਂਡ (ਹਰਪ੍ਰੀਤ ਸਿੰਘ) – ਟੌਪੋ ਦੇ…

ਲਗਾਤਾਰ ਮਹਿੰਗੀ ਹੁੰਦੀ ਘਰਾਂ ਦੀ ਇੰਸ਼ੋਰੈਂਸ ਵੱਡੀ ਸਿਰਦਰਦੀ ਬਣ ਰਹੀ ਨਿਊਜੀਲੈਂਡ ਵਾਸੀਆਂ ਲਈ

23% ਤੋਂ 30% ਤੱਕ ਵਧੇ ਇੰਸ਼ੋਰੈਂਸ ਦੇ ਮੁੱਲਆਕਲੈਂਡ (ਹਰਪ੍ਰੀਤ ਸਿੰਘ) – ਆਂਕੜੇ ਦੱਸਦੇ ਹਨ ਕਿ ਸਤੰਬਰ…

ਬਜੁਰਗ ਮਹਿਲਾ ਦਾ ਯੋਣ ਸੋਸ਼ਣ ਕਰਨ ਵਾਲੇ ਨੌਜਵਾਨ ਦੀ ਭਾਲ ਵਿੱਚ ਮੈਲਬੋਰਨ ਪੁਲਿਸ

ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਮੈਲਬੋਰਨ ਤੋਂ ਇੱਕ ਬਹੁਤ ਹੀ ਘਿਨੌਣੀ ਘਟਨਾ ਵਾਪਰਨ ਦੀ ਖਬਰ ਸਾਹਮਣੇ…

ਭਾਰਤੀ ਮੂਲ ਦੇ ਨੌਜਵਾਨ ਦੇ ਕਾਤਲ ਨੂੰ ਜੂਨ ਵਿੱਚ ਸੁਣਾਈ ਜਾਏਗੀ ਸਜਾ

ਆਕਲੈਂਡ (ਹਰਪ੍ਰੀਤ ਸਿੰਘ) – 2022 ਵਿੱਚ ਸੈਂਡਰਿੰਗਮ ਦੀ ਰੋਜ਼ ਕੋਟੇਜ਼ ਸੁਪਰੇਟ ਵਿਖੇ ਲੁੱਟ ਦੀ ਵਾਰਦਾਤ ਦੌਰਾਨ…

ਚਰਚ ਵਿੱਚ ਹਮਲੇ ਤੋਂ ਬਾਅਦ ਸਿਡਨੀ ਪੁਲਿਸ ਨੇ ਹਮਲੇ ਦੇ ਡਰੋਂ ਮਸਜਿਦਾਂ ਦੀ ਵਧਾਈ ਸੁਰੱਖਿਆ

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੀ ਚਰਚ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿਡਨੀ ਪੁਲਿਸ ਨੇ…

ਨਿਊਜੀਲੈਂਡ ਰਿਜ਼ਰਵ ਬੈਂਕ ਡਿਜੀਟਲ ਡਾਲਰਾਂ ਦੀ ਵਰਤੋਂ ਦੀ ਕਰ ਰਿਹਾ ਤਿਆਰੀ

ਆਕਲੈਂਡ (ਹਰਪ੍ਰੀਤ ਸਿੰਘ) – ਨਕਦ ਡਾਲਰਾਂ ਦੀ ਥਾਂ ‘ਤੇ ਭਵਿੱਖ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਡਿਜੀਟਲ ਡਾਲਰਾਂ…

ਨਿਊਜੀਲੈਂਡ ਵਾਸੀਆਂ ਲਈ ਰਾਹਤ, ਮਹਿੰਗਾਈ ਦਰ ਦਾ ਲਗਾਤਾਰ ਘਟਨਾ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਲਈ ਲਗਾਤਾਰ ਵੱਧਦੀ ਮਹਿੰਗਾਈ ਨੂੰ ਲੈਕੇ ਚੰਗੀ ਖਬਰ ਹੈ। ਤਾਜਾ…

ਏਅਰ ਨਿਊਜੀਲੈਂਡ ਨੇ ਰਚਿਆ ਇਤਿਹਾਸ!

ਵਲੰਿਗਟਨ ਤੋਂ ਮਾਰਲਬੋਰੋ ਲਈ ਇਲੈਕਟ੍ਰਿਕ ਜਹਾਜ ਦੀ ਵਰਤੋਂ ਦਾ ਕੀਤਾ ਐਲਾਨਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ…

ਸਾਵਧਾਨ ਰਿਹਾ ਕਰੋ ਆਸਟ੍ਰੇਲੀਆ ਵਾਲਿਓ!

ਮੈਲਬੋਰਨ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਕੁਦਰਤੀ ਤੌਰ ‘ਤੇ ਉੱਗਣ ਵਾਲੀ…

ਨੈਲਸਨ ਦੀ ਡੈਂਟਲ ਕਲੀਨਿਕ ਵਿੱਚ ਕੰਮ ਕਰਦੀ ਨਰਸ ਨੂੰ ਹੋਈ ਸਜਾ

ਆਕਲੈਂਡ (ਹਰਪ੍ਰੀਤ ਸਿੰਘ) – ਨੈਲਸਨ ਦੀ ਰਹਿਣ ਵਾਲੀ ਰੋਕਸੇਨ ਆਰਸੀ ਨੂੰ ਜਿਲ੍ਹਾ ਅਦਾਲਤ ਵਲੋਂ 4 ਮਹੀਨੇ…

ਆਕਲੈਂਡ ਦੇ ਇਮੀਗ੍ਰੇਸ਼ਨ ਸਲਾਹਕਾਰ ਦੀ ਅਣਗਹਿਲੀ ਕਾਰਨ ਇਸ ਜੋੜੇ ਨੂੰ ਛੱਡਣਾ ਪੈ ਰਿਹਾ ਨਿਊਜੀਲੈਂਡ

ਆਕਲੈਂਡ (ਹਰਪ੍ਰੀਤ ਸਿੰਘ) – ਬ੍ਰਾਜੀਲ ਦੇ ਰਹਿਣ ਵਾਲੇ ਨਿਊਟਨ ਸੈਂਟਸ ਤੇ ਉਸਦੀ ਪਤਨੀ ਨੁਬੀਆ ਬੀਤੇ 8…

ਨਿਊਜੀਲੈਂਡ ਪੁਲਿਸ ਨੇ ਇਸ ਗੁੰਮਸ਼ੁਦਾ ਮੁਟਿਆਰ ਦੀ ਭਾਲ ਲਈ ਕੀਤੀ ਅਪੀਲ

ਆਕਲੈਂਡ (ਹਰਪ੍ਰੀਤ ਸਿੰਘ) – ਪੁਲਿਸ ਨੇ ਹਾਕਸ ਬੇਅ ਦੀ ਇਸ ਨੌਜਵਾਨ ਮੁਟਿਆਰ ਦੀ ਭਾਲ ਲਈ ਆਮ…

ਕੀ ਤੁਹਾਨੂੰ ਵੀ ਆਈ ਦਿੱਕਤ?

ਆਸਟ੍ਰੇਲੀਆ ਭਰ ਵਿੱਚ ਵੋਡਾਫੋਨ ਦੇ ਗ੍ਰਾਹਕਾਂ ਨੂੰ ਝੱਲਣੀ ਪਈ ਪ੍ਰੇਸ਼ਾਨੀਮੈਲਬੋਰਨ (ਹਰਪ੍ਰੀਤ ਸਿੰਘ) – ਡਾਊਨਡਿਟੈਕਟਰ ਵਲੋਂ ਜਾਰੀ…

ਦਿਲਬਾਗ ਸਿੰਘ ਬਾਗਾ ਡੇਅਰੀ ਸ਼ਾਪ ਵਾਲਿਆਂ ਨੂੰ ਪਿਆ ਵੱਡਾ ਘਾਟਾ

ਸਤਿਕਾਰਯੋਗ ਪਿਤਾ ਸ. ਗਿਆਨ ਸਿੰਘ ਠੀਡਾ ਦਾ ਹੋਇਆ ਅਕਾਲ ਚਲਾਣਾਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਲਈ ਬਹੁਤ…