ਕੈਨੇਡਾ ਵਿੱਚ ਹੋਈ ਹੁਣ ਤੱਕ ਦੀ ਸੋਨੇ ਦੀ ਸਭ ਤੋਂ ਵੱਡੀ ਲੁੱਟ ਵਿੱਚ ਕਈ ਪੰਜਾਬੀਆਂ ਦੇ ਨਾਮ ਆਏ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਟੋਰੰਟੋ ਪੀਅਰਸਨ ਏਅਰਪੋਰਟ ਤੋਂ ਕੈਨੇਡਾ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ…

ਏਅਰ ਨਿਊਜੀਲੈਂਡ ਨੇ ਖੁਸ਼ ਕੀਤੇ ਆਸਟ੍ਰੇਲੀਆ ਤੇ ਪੈਸੇਫਿਕ ਦੇਸ਼ਾਂ ‘ਚ ਜਾਣ ਵਾਲੇ ਨਿਊਜੀਲੈਂਡ ਵਾਸੀ!

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀ ਜੋ ਏਅਰ ਨਿਊਜੀਲੈਂਡ ਰਾਂਹੀ ਆਸਟ੍ਰੇਲੀਆ ਜਾਂ ਪੈਸੇਫਿਕ ਦੇਸ਼ਾਂ ਦੀ ਯਾਤਰਾ…

ਆਕਲੈਂਡ ਦੀ ਨਿਊਮਾਰਕੀਟ ਵਿੱਚ ਜਿਊਲਰੀ ਸਟੋਰ ‘ਤੇ ਦਿਨ-ਦਿਹਾੜੇ ਦਿੱਤਾ ਗਿਆ ਲੁੱਟ ਨੂੰ ਅੰਜਾਮ

ਆਕਲੈਂਡ (ਹਰਪ੍ਰੀਤ ਸਿੰਘ) – ਐਤਵਾਰ ਦੀ ਸ਼ਾਮ 7 ਵਜੇ ਦੇ ਕਰੀਬ ਆਕਲੈਂਡ ਦੀ ਨਿਊਮਾਰਕੀਟ ਸਥਿਤ ਇੱਕ…

ਐਮ ਡੀ ਐਚ ਤੇ ਐਵਰੈਸਟ ਮਸਾਲਿਆਂ ਦੇ ਸ਼ੋਕੀਨ ਸਾਵਧਾਨ!

ਆਕਲੈਂਡ (ਹਰਪ੍ਰੀਤ ਸਿੰਘ) – ਹਾਂਗਕਾਂਗ ਅਤੇ ਸਿੰਗਾਪੁਰ ਦੀਆਂ ਫੂਡ ਰੇਗੁਲੇਟਰੀ ਅਥਾਰਟੀਆਂ ਨੇ ਐਮ ਡੀ ਐਚ ਅਤੇ…

ਹਾਦਸੇ ਦੌਰਾਨ ਮਾਰੀ ਗਈ ਪੁਲਿਸ ਕਰਮਚਾਰੀ ਲਈ ਨਿਊਜੀਲੈਂਡ ਭਰ ਤੋਂ ਸ਼ਰਧਾਂਜਲੀਆਂ ਦਾ ਦੌਰ ਜਾਰੀ

ਲੋਕਾਂ ਦੀ ਬਹੁਤ ਮੱਦਦ ਕਰਦੀ ਸੀ ਕਾਂਸਟੇਬਲ ਗੇਲ ਸ਼ੇਫਰਡਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਦੀ ਕਾਂਸਟੇਬਲ…

ਅਮਰੀਕਾ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਟਿੱਕ-ਟੋਕ ਹੋ ਸਕਦੀ ਬੈਨ

ਅਮਰੀਕਾ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਟਿੱਕ-ਟੋਕ ਹੋ ਸਕਦੀ ਬੈਨਹਾਊਸ ਵਿੱਚ ਵੱਡੇ ਫਰਕ ਨਾਲ ਬਿੱਲ ਹੋਇਆ…

ਮਲੇਸ਼ੀਆ, ਇੰਡੋਨੇਸ਼ੀਆ, ਸਿੰਘਾਪੁਰ, ਥਾਈਲੈਂਡ, ਫਿਲੀਪੀਨਜ਼ ਤੇ ਵੀਅਤਨਾਮ ਦੇ ਦੌਰੇ ਤੋਂ ਅੱਜ ਨਿਊਜੀਲੈਂਡ ਵਾਪਿਸ ਪਰਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ

ਆਕਲੈਂਡ (ਹਰਪ੍ਰੀਤ ਸਿੰਘ) – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਬੀਤੇ ਇੱਕ ਹਫਤੇ ਤੋਂ ਆਪਣੇ ਦੱਖਣੀ ਏਸ਼ੀਆਈ ਦੇਸ਼ਾਂ…

ਘਰੇਲੂ ਉਪਕਰਣਾ ਦੀ ਸਹੀ ਵਰਤੋਂ ਕਰਕੇ ਤੁਸੀਂ ਇਸ ਢੰਗ ਨਾਲ ਬਚਾ ਸਕਦੇ ਹੋ $1000 ਤੋਂ ਵੀ ਵੱਧ

ਆਕਲੈਂਡ (ਹਰਪ੍ਰੀਤ ਸਿੰਘ) – ਐਨਰਜੀ ਐਫੀਸ਼ੈਂਸੀ ਕੰਜਰਵੇਸ਼ਨ ਅਥਾਰਟੀ (ਈਈਸੀਏ) ਵਲੋਂ ਹਜਾਰਾਂ ਨਿਊਜੀਲੈਂਡ ਵਾਸੀਆਂ ‘ਤੇ ਕੀਤੀ ਸਟੱਡੀ…

ਨਿਊਜੀਲੈਂਡ ਸਰਕਾਰ ਦਾ ਨਿਊਜੀਲੈਂਡ ਵਾਸੀਆਂ ਨੂੰ ਤੋਹਫਾਹੁਣ ਘਰ ਖ੍ਰੀਦਣਾ ਹੋਇਆ ਆਸਾਨ!

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ ਨੇ ਅੱਜ ਸਾਬਕਾ ਸਰਕਾਰ ਵਲੋਂ ਸ਼ੁਰੂ ਕੀਤੇ ਬੇਤੁਕੇ ਨਿਯਮਾਂ ਨੂੰ…

ਵੂਲਵਰਥ ਰਿਜੈਂਟ ਤੋਂ ਕਿਸੇ ਨੇ ਜੇ ਲੋਟੋ ਦੀ ਟਿਕਟ ਖ੍ਰੀਦੀ ਤਾਂ ਤੁਰੰਤ ਕਰੋ ਚੈੱਕ, $1 ਮਿਲੀਅਨ ਦੇ ਜੈਤੂ ਦੀ ਉਡੀਕ

ਆਕਲੈਂਡ (ਹਰਪ੍ਰੀਤ ਸਿੰਘ) – ਲੋਟੋ ਪਾਵਰਬਾਲ ਦੇ ਬੀਤੇ ਦਿਨੀਂ ਨਿਕਲੇ ਡਰਾਅ ਦੇ $1 ਮਿਲੀਅਨ ਦੇ ਜੈਤੂ…

ਕਰਮਚਾਰੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਕੰਪਨੀ ਨੂੰ $450,000 ਦਾ ਜੁਰਮਾਨਾ ਅਦਾ ਕਰਨ ਦੇ ਹੁਕਮ

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੀ ਮਸ਼ਹੂਰ ਰਬੜ ਕੰਪਨੀ ‘ਦ ਇਲਾਸਟੋਮਰਜ਼ ਪ੍ਰਾਈਵੇਟ ਲਿਮਟਿਡ’ ਨੂੰ ਕੰਪਨੀ ਵਿੱਚ…

ਹਾਕਸ ਬੇਅ ਵਿਖੇ 3 ਸਾਲਾਂ ਤੋਂ ਲੁੱਟਾਂ ਨੂੰ ਅੰਜਾਮ ਦੇ ਰਹੇ ਲੁਟੇਰੇ ਨੂੰ ਫੜਿਆ ਗਿਆ ਚੋਰੀ ਹੋੋਈ ਗੱਡੀ ਦੇ ਜੀਪੀਐਸ ਤੋਂ, ਹੁਣ 3 ਸਾਲ ਦੀ ਹੋਈ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – 35 ਸਾਲਾ ਲਾਇਨਾ ਬਰਾਊਨ ਬੀਤੇ 3 ਸਾਲਾਂ ਤੋਂ ਕਈ ਚੋਰੀ ਤੇ ਲੁੱਟਾਂ…

ਢੀਂਡਸਾ ਨੂੰ ਮਿਲਣ ਲਈ ਹਲਕਾ ਦਿੜ੍ਹਬਾ ਤੋਂ ਕਰਨ ਘੁਮਾਣ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਸੰਗਰੂਰ ਲਈ ਰਵਾਨਾ

ਪਾਰਟੀ ਟਿਕਟ ਤੇ ਮੁੜ ਵਿਚਾਰ ਕਰੇ – ਰਣਧੀਰ ਸਿੰਘ ਸਮੂਰਾ ਦਿੜ੍ਹਬਾ ਮੰਡੀ 20 ਮਈ ਸਤਪਾਲ ਖਡਿਆਲ…

ਆਸਟ੍ਰੇਲੀਆ ਦੀ ਚਰਚ ਵਿੱਚ ਹੋਏ ਹਮਲੇ ਤੋਂ ਬਾਅਦ ਨਿਊਜੀਲੈਂਡ ਦੇ ਮੁਸਲਮਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਆਕਲੈਂਡ (ਹਰਪ੍ਰੀਤ ਸਿੰਘ) – ਸਿਡਨੀ ਵਿੱਚ ਬੀਤੇ ਹਫਤੇ ਹੋਏ ਚਰਚ ਵਿੱਚ ਹਮਲੇ ਤੋਂ ਬਾਅਦ, ਜਿਸ ਨੂੰ…

ਬੇਘਰ ਵਿਅਕਤੀ ਦੀ ਮੱਦਦ ਲਈ ਅੱਗੇ ਆਏ ਨਿਊਜੀਲੈਂਡ ਵਾਸੀ, ਹੁਣ ਖੋਲੇਗਾ ਆਪਣਾ ਨਵਾਂ ਕਾਰੋਬਾਰ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਜੋਨੇਥਨ ਪੈਚੀ ਸ਼ਾਇਦ ਆਪਣੀ ਸਭ ਤੋਂ ਸਸਤੀ ਕਾਫੀ ਬਣਾਕੇ ਵੇਚਦਾ…

ਬਲਾਤਕਾਰ ਦੇ ਦੋਸ਼ੀ ਦੀ 8ਵੀਂ ਵਾਰ ਲਗਾਤਾਰ ਪੈਰੋਲ ਦੀ ਅਰਜੀ ਕੀਤੀ ਗਈ ਰੱਦ

2006 ਵਿੱਚ ਡੱਚ ਮੁਟਿਆਰ ਦਾ ਕੀਤਾ ਸੀ ਬਲਾਤਕਾਰ ਆਕਲੈਂਡ (ਹਰਪ੍ਰੀਤ ਸਿੰਘ) – ਨਵੰਬਰ 2006 ਵਿੱਚ ਨਿਊਜੀਲੈਂਡ…

ਕ੍ਰਾਈਸਚਰਚ ਏਅਰਪੋਰਟ ‘ਤੇ ਕਈ ਉਡਾਣਾ ਹੋਈਆਂ ਰੱਦ ਯਾਤਰੀਆਂ ਦੀਆਂ ਲੱਗੀ ਭੀੜ

ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਏਅਰਪੋਰਟ ‘ਤੇ ਅੱਜ ਧੁੰਦ ਤੇ ਖਰਾਬ ਮੌਸਮ ਕਾਰਨ ਕਈ ਉਡਾਣਾ ਦੇ…

ਤਕਨੀਕੀ ਖਰਾਬੀ ਕਾਰਨ ਟੈਸਲਾ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਟਰੱਕ ਮੰਗਵਾਏ ਵਾਪਿਸ

ਮੈਲਬੋਰਨ (ਹਰਪ੍ਰੀਤ ਸਿੰਘ) – ਟੈਸਲਾ ਕੰਪਨੀ ਵਲੋਂ ਆਪਣੇ ਹਜਾਰਾਂ ਸਾਈਬਰ ਟਰੱਕ ਕੰਪਨੀ ਵਿੱਚ ਵਾਪਿਸ ਮੰਗਵਾਏ ਜਾ…

ਟਾਕਾਨਿਨੀ ਗੁਰੂਘਰ ਵਿਖੇ ਕੱਲ ਹੋਣ ਵਾਲੇ ਕਬੱਡੀ ਕੱਪ ਲਈ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ!

ਪਾਕਿਸਤਾਨ-ਇੰਡੀਆ ਦੇ ਖਿਡਾਰੀ ਲੈਣਗੇ ਟੂਰਨਾਮੈਂਟ ਵਿੱਚ ਹਿੱਸਾਸੀਜ਼ਨ ਦਾ ਅਖੀਰਲਾ ਟੂਰਨਾਮੈਂਟਆਕਲੈਂਡ (ਹਰਪ੍ਰੀਤ ਸਿੰਘ) – ਐਤਵਾਰ 21 ਅਪ੍ਰੈਲ…

ਆਕਲੈਂਡ, ਬੇਅ ਆਫ ਪਲੈਂਟੀ ਤੇ ਵਲੰਿਗਟਨ ਵਿੱਚ ਡਰਾਈਵਿੰਗ ਟੈਸਟ ਦੀ ਪਾਸ ਦਰ ਸਭ ਤੋਂ ਮਾੜੀ

ਆਕਲੈਂਡ (ਹਰਪ੍ਰੀਤ ਸਿੰਘ) – ਵਾਕਾ ਕੋਟਾਹੀ ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਦੇ 2023 ਲਈ ਤਾਜਾ ਜਾਰੀ ਆਂਕੜੇ ਦੱਸਦੇ…

ਸਿਡਨੀ ਮਾਲ ਅਟੈਕ: ਆਪਣੇ ਕੰਮ ਦੇ ਪਹਿਲੇ ਦਿਨ ਹੀ ਮੌਤ ਦਾ ਸਾਹਮਣਾ ਕਰਨ ਵਾਲੇ ਸਕਿਓਰਟੀ ਗਾਰਡ ਨੇ ਦੱਸੀ ਮੌਕੇ ਦੀ ਡਰਾ ਦੇਣ ਵਾਲੀ ਆਪਬੀਤੀ

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਬਤੌਰ ਸਕਿਓਰਟੀ ਗਾਰਡ ਤੈਨਾਤ ਮੁਹੰਮਦ ਤਾਹਾ ਆਪਣੀ…

ਜਾਣੋ ਕਿਵੇਂ ਨਿਊਜੀਲੈਂਡ ਵਾਸੀ ਹਾਸਿਲ ਕਰ ਸਕਦੇ ਹਨ ਬਿਜਲੀ ਦੇ ਬਿੱਲਾਂ ‘ਤੇ $110 ਛੋਟ

ਆਕਲੈਂਡ (ਹਰਪ੍ਰੀਤ ਸਿੰਘ) – ਬਿਜਲੀ ਦੇ ਲਗਾਤਾਰ ਵੱਧ ਰਹੇ ਬਿੱਲ ਨਿਊਜੀਲੈਂਡ ਵਾਸੀਆਂ ਲਈ ਕਿਸੇ ਦਿੱਕਤ ਤੋਂ…

ਇਸਰੋ ਅਗਲੇ ਸਾਲ ਇਨ੍ਹਾਂ 4 ਭਾਰਤੀਆਂ ਨੂੰ ਭੇਜੇਗਾ ਸਪੇਸ ਵਿੱਚ

ਆਕਲੈਂਡ (ਹਰਪ੍ਰੀਤ ਸਿੰਘ) – ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਭਾਰਤੀ ਸਪੇਸ ਐਜੰਸੀ ਕਿਸੇ…

ਲੋਕ ਸਭਾ ਚੋਣਾਂ ਨੂੰ ਲੈਕੇ ਅਖਾੜਾ ਭਖਿਆ ਪਰ ਵੋਟਰ ਹਾੜੀ ਦੇ ਕੰਮਾਂ ਵਿੱਚ ਵਿਆਸਥ

ਆਪਣੇ ਰੁੱਸਿਆ ਨੂੰ ਮਨਾਉਣ ਤੋਂ ਲੈਕੇ ਸਿਆਸੀ ਜ਼ਮੀਨ ਸਿਰਜਣ ਲਈ ਜੂਝ ਰਹੇ ਹਨ ਕਈ ਉਮੀਦਵਾਰ ਦਿੜ੍ਹਬਾ…

ਐਤਵਾਰ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਟਾਕਾਨਿਨੀ ਵਿਖੇ ਕਰਵਾਇਆ ਜਾ ਰਿਹਾ ਅਜਾਦ ਕਬੱਡੀ ਕੱਪ

ਆਕਲੈਂਡ (ਹਰਪ੍ਰੀਤ ਸਿੰਘ) – ਆਉਂਦੇ ਐਤਵਾਰ 21 ਅਪ੍ਰੈਲ 2024 ਨੂੰ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ…