ਕੁਈਨਜ਼ਲੈਂਡ ਦੇ ਰਿਹਾਇਸ਼ੀਆਂ ਨੂੰ ਲੱਗ ਗਈਆਂ ਮੌਜਾਂ!

Spread the love

ਅਗਲੇ ਮਹੀਨੇ ਤੋਂ ਸਰਕਾਰ ਨੇ ਬਿਜਲੀ ਦਾ ਬਿੱਲ ਕੀਤਾ ਮੁਆਫ
ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦੇ ਰਿਹਾਇਸ਼ੀਆਂ ਨੂੰ 1 ਜੁਲਾਈ 2024 ਤੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ, ਸਰਕਾਰ ਦੇ ਕੀਤੇ ਐਲਾਨ ਅਨੁਸਾਰ ਯੋਗ ਰਿਹਾਇਸ਼ੀਆਂ ਨੂੰ ਬਿਜਲੀ ਬਿੱਲਾਂ ‘ਤੇ $1000 ਦੀ ਗ੍ਰਾਂਟ ਦਿੱਤੀ ਜਾਏਗੀ ਤੇ ਇਹ ਗ੍ਰਾਂਟ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਜਾਇਆ ਕਰੇਗੀ, ਕਿਉਂਕਿ ਬਹੁਤੇ ਰਿਹਾਇਸ਼ੀਆਂ ਦਾ ਬਿੱਲ $1000 ਤੋਂ ਘੱਟ ਹੁੰਦਾ ਹੈ, ਇਸੇ ਲਈ ਇਹ ਇੱਕ ਤਰ੍ਹਾਂ ਰਿਹਾਇਸ਼ੀਆਂ ਲਈ ਮੁਫਤ ਬਿਜਲੀ ਦੀ ਸੁਵਿਧਾ ਕਹੀ ਜਾ ਸਕਦੀ ਹੈ, ਜੋ ਰਿਹਾਇਸ਼ੀਆਂ ਨੂੰ ਇਸ ਮਹਿੰਗਾਈ ਦੇ ਸਮੇਂ ਵੱਡੀ ਰਾਹਤ ਪ੍ਰਦਾਨ ਕਰੇਗੀ।