ਬਨਣਾ ਚਾਹੁੰਦੇ ਹੋ ਨਿਊਜੀਲੈਂਡ ਪੁਲਿਸ ਦੇ ਅਧਿਕਾਰੀ ਤਾਂ ਅੱਜ ਹੀ ਇਸ ਲੰਿਕ ‘ਤੇ ਕਰੋ ਅਪਲਾਈ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਵਿੱਚ ਜੇ ਨੌਕਰੀ ਕਰਨ ਦਾ ਮਨ ਹੈ ਤਾਂ ਅੱਜ ਹੀ ਇਸ ਲੰਿਕ ‘ਤੇ ਕਰੋ ਅਪਲਾਈ। ਇਸ ਲੰਿਕ ‘ਤੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਹਾਸਿਲ ਕੀਤੀ ਜਾਏਗੀ ਤੇ ਸਾਰੀ ਜਾਣਕਾਰੀ ਸਬਮਿੱਟ ਹੋਣ ਤੋਂ ਬਾਅਦ ਨਿਊਜੀਲੈਂਡ ਪੁਲਿਸ ਤੁਹਾਡੇ ਨਾਲ ਰਾਬਤਾ ਕਾਇਮ ਕਰੇਗੀ ਤੇ ਅਗਲੇ ਸਟੈੱਪ ਬਾਰੇ ਜਾਣਕਾਰੀ ਦਏਗੀ। ਜੇ ਤੁਹਾਡਾ ਮਨ ਹੈ ਕਿ ਤੁਸੀਂ ਇੱਕ ਪੁਲਿਸ ਅਧਿਕਾਰੀ ਬਨਣਾ ਹੈ ਤਾਂ ਇਸ ਲੰਿਕ ‘ਤੇ ਅੱਜ ਹੀ ਕਰੋ ਅਪਲਾਈ।