ਇੰਡੀਆ ਜਾਣ ਵਾਲੇ ਯਾਤਰੀਆਂ ਲਈ ਮਹਿੰਗਾ ਹੋਇਆ ਸਫਰ!

ਹਵਾਈ ਕਿਰਾਇਆਂ ਵਿੱਚ 7% ਤੱਕ ਦਾ ਵਾਧਾ ਦਰਜਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਲਈ ਅੰਤਰ-ਰਾਸ਼ਟਰੀ ਹਵਾਈ…

ਦੱਖਣੀ ਆਕਲੈਂਡ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਇਸਨੇ ਬਚਾਈ ਨੌਜਵਾਨ ਦੀ ਜਾਨ, ਪਰ 2 ਨੌਜਵਾਨਾਂ ਦੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਦੇ ਹਿੱਲ ਪਾਰਕ ਵਿੱਚ ਇੱਕ ਘਰ ਨੂੰ ਲੱਗੀ ਅੱਗ ਕਾਰਨ…

ਨਿਊਜੀਲੈਂਡ ਦੇ ਇਸ ਜੋੜੇ ਨੇ ਰੰਗ-ਬਿਰੰਗੀਆਂ ਰੋਸ਼ਨੀਆਂ ਦੇ ਕੁਦਰਤੀ ਨਜਾਰੇ ਵਿੱਚ ਕਰਵਾਈ ਆਪਣੇ ਵਿਆਹ ਦੀ ਫੋਟੋਸ਼ੂਟ

ਆਕਲੈਂਡ (ਹਰਪ੍ਰੀਤ ਸਿੰਘ) – ਫੈਂਗਰਾਏ ਦੇ ਰਹਿਣ ਵਾਲੇ ਈਵ ਤੇ ਕੈਲਸਿਨ ਨੇ ਸੋਚਿਆ ਵੀ ਨਹੀਂ ਸੀ…

ਆਕਲੈਂਡ ਵਾਸੀਆਂ ਲਈ ਯਾਦਗਾਰ ਹੋ ਨਿਬੜਿਆ ਸਤਿੰਦਰ ਸਰਤਾਜ ਦਾ ਬੀਤੇ ਸ਼ਾਮ ਹੋਇਆ ਸ਼ੋਅ

ਪਕੁਰੰਗਾ ਦੇ ਨੌਜਵਾਨ ਨੇ ਸ਼ੋਅ ਵਿੱਚ ਜਿੱਤੀ ਮਹਿੰਦਰਾ ਐਕਸ ਯੂ ਵੀ ਗੱਡੀਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ…

11 ਮਹੀਨੇ ਦੀ ਉਮਰ ਵਿੱਚ ਨਿਊਜੀਲੈਂਡ ਛੱਡ ਚੁੱਕੇ ਹੀਥ ਕਾਓਗਿਲ ਨੂੰ 47 ਸਾਲਾਂ ਬਾਅਦ ਨਿਊਜੀਲੈਂਡ ਕੀਤਾ ਜਾ ਰਿਹਾ ਡਿਪੋਰਟ

ਮੈਲਬੋਰਨ (ਹਰਪ੍ਰੀਤ ਸਿੰਘ) – 48 ਸਾਲਾ ਹੀਥ ਕਾਓਗਿਲ ਨਿਊਜੀਲੈਂਡ 11 ਮਹੀਨੇ ਦੀ ਉਮਰ ਵਿੱਚ ਛੱਡ ਗਿਆ…

ਆਕਲੈਂਡ ਸੀਬੀਡੀ ਵਿੱਚ ਕੰਮ ਕਰਦੇ ਸੈਂਕੜੇ ਹੋਸਪੀਟੇਲਟੀ ਕਰਮਚਾਰੀਆਂ ਦੀਆਂ ਵਧਣ ਜਾ ਰਹੀਆਂ ਦਿੱਕਤਾਂ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਸੀਬੀਡੀ ਵਿੱਚ 1 ਜੁਲਾਈ ਤੋਂ ਪਾਰਕਿੰਗ ਫੀਸ $2 ਤੋਂ $3 ਪ੍ਰਤੀ…

ਸਿੱਖਾਂ ਦੇ ਮਹਾਨ ਯੋਧੇ ਜੱਸਾ ਸਿੰਘ ਆਹਲੂਵਾਲੀਆ ਦੇ ਸਨਮਾਨ ਵਿੱਚ ਇੰਗਲੈਂਡ ‘ਚ ਸਥਾਪਿਤ ਕੀਤਾ ਗਿਆ ਬੁੱਤ

ਮੈਲਬੋਰਨ (ਹਰਪ੍ਰੀਤ ਸਿੰਘ) – 18ਵੀਂ ਸਦੀ ਵਿੱਚ ਮਸ਼ਹੂਰ ਹੋਏ ਸਿੱਖਾਂ ਦੇ ਮਹਾਨ ਯੋਧੇ ਜੱਸਾ ਸਿੰਘ ਰਾਮਗੜੀਆ…

ਅੱਜ ਰਾਤ ਵੀ ਨਿਊਜੀਲੈਂਡ ਵਾਸੀ ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਦੇਖ ਸਕਣਗੇ ਕੁਦਰਤ ਦੇ ਸ਼ਾਨਦਾਰ ਨਜਾਰੇ

ਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਦੇ ਮੌਸਮ ਵਿਗਿਆਨੀ ਕਲੇਅਰ ਓ’ਕੋਨਰ ਨੇ ਬਿਆਨ ਦਿੱਤਾ ਹੈ ਕਿ ਜਿਨ੍ਹਾਂ…

ਅੱਜ ਨਿਊਜੀਲੈਂਡ ਦਾ ਸਭ ਤੋਂ ਘੱਟ ਤਾਪਮਾਨ -8.7 ਡਿਗਰੀ ਸੈਲਸੀਅਸ ਹੋਇਆ ਦਰਜ

ਆਕਲੈਂਡ ਦਾ ਤਾਪਮਾਨ ਵੀ ਪੁੱਜਾ ਜੀਰੋ ਤੋਂ ਹੇਠਾਂਆਕਲੈਂਡ (ਹਰਪ੍ਰੀਤ ਸਿੰਘ) – ਠੰਢੇ ਤਾਪਮਾਨ ਨੇ ਪੂਰੇ ਨਿਊਜੀਲੈਂਡ…

ਨਿਊਜੀਲੈਂਡ ਵਾਸੀਆਂ ਨੇ ਸ਼ਾਨਦਾਰ ਕੁਦਰਤੀ ਨਜਾਰਿਆਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੀਤੀਆਂ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਰਾਤ ਨਿਊਜੀਲੈਂਡ ਦੇ ਅਸਮਾਨ ਵਿੱਚ ਸ਼ਾਨਦਾਰ ਕੁਦਰਤੀ ਨਜਾਰੇ ਦੇਖਣ ਨੂੰ ਮਿਲੇ,…

ਟਾਰਾਨਾਕੀ ਵਿਖੇ ਹੋਏ ਸੜਕ ਹਾਦਸੇ ਵਿੱਚ ਇੱਕ ਦੀ ਮੌਤ, 3 ਜਣੇ ਹੋਏ ਗੰਭੀਰ ਜਖਮੀ

ਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਵਿਖੇ ਅੱਜ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ ਇੱਕ ਜਣੇ ਦੀ ਮੌਤ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਕੱਲ ਐਤਵਾਰ ਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ

ਐਤਵਾਰ 12 ਮਈ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ । 8:30-10:45am ਅਖੰਡ ਕੀਰਤਨੀ…

ਨਿਊਜੀਲੈਂਡ ਭਰ ਵਿੱਚ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਵਿੱਚ ਹੋਇਆ ਭਾਰੀ ਵਾਧਾ!

ਆਕਲੈਂਡ (ਹਰਪ੍ਰੀਤ ਸਿੰਘ) – ਪਬਲਿਕ ਸੈਕਟਰ ਵਿੱਚ ਖਤਮ ਕੀਤੀਆਂ ਗਈਆਂ ਹਜਾਰਾਂ ਨੌਕਰੀਆਂ ਦੇ ਕਾਰਨ ਨਿਊਜੀਲੈਂਡ ਭਰ…

ਨਿਊਜੀਲੈਂਡ ਵਾਲਿਓ ਅੱਜ ਰਾਤ ਕੁਦਰਤ ਦੇ ਨਜਾਰੇ ਦੇਖਣਾ ਨਾ ਭੁੱਲਿਓ

ਆਕਲੈਂਡ (ਹਰਪ੍ਰੀਤ ਸਿੰਘ) – ਸੋਲਰ ਸਿਸਟਮ ਵਿੱਚ ਹੋਈ ਵੱਡੀ ਗਤੀਵਿਧੀ ਨੇ ਨਿਊਜੀਲੈਂਡ ਦੇ ਅਸਮਾਨ ਵਿੱਚ ਕੁਝ…

ਨਹੀਂ ਰਹੇ ਪੰਜਾਬੀਆਂ ਦੇ ਹਰਮਨ ਭਾਉਂਦੇ ਉੱਘੇ ਕਵੀ ਤੇ ਸ਼ਾਇਰ ਸੁਰਜੀਤ ਪਾਤਰ

79 ਸਾਲ ਦੀ ਉਮਰ ‘ਚ ਹੋਇਆ ਦੇਹਾਂਤਆਕਲੈਂਡ (ਹਰਪ੍ਰੀਤ ਸਿੰਘ) – ਆਪਣੀਆਂ ਕਵਿਤਾਵਾਂ ਤੇ ਸ਼ਾਇਰੀ ਸਦਕਾ ਪੰਜਾਬੀਆਂ…

ਨਵੇਂ ਪਾਸਪੋਰਟ ਜਾਰੀ ਹੋਣ ਨੂੰ ਦੇਰੀ ਬਣ ਰਹੀ ਨਿਊਜੀਲੈਂਡ ਵਾਸੀਆਂ ਲਈ ਵੱਡੀ ਦਿੱਕਤ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਨੂੰ ਨਵੇਂ ਪਾਸਪੋਰਟ ਜਾਰੀ ਹੋਣ ਨੂੰ ਲੈਕੇ ਹੋ ਰਹੀ ਦੇਰੀ…

ਨਿਊਜੀਲੈਂਡ ਵਿੱਚ ਐਲਾਨੀ ਗਈ ਪਾਵਰ ਗਰਿੱਡ ਐਮਰਜੈਂਸੀ

ਆਕਲੈਂਡ (ਹਰਪ੍ਰੀਤ ਸਿੰਘ) – ਟ੍ਰਾਂਸਪਾਵਰ ਨਿਊਜੀਲੈਂਡ ਨੇ ਕਈ ਦਹਾਕਿਆਂ ਬਾਅਦ ਆਏ ਹੁਣ ਤੱਕ ਦੇ ਸਭ ਤੋਂ…

ਆਕਲੈਂਡ ਵਾਲਿਓ ਅੱਜ ਪੁੱਜਣਾ ਨਾ ਭੁੱਲਿਓ!

ਸਤਿੰਦਰ ਸਰਤਾਜ ‘ਦ ਟਰੱਸਟ ਐਰੀਨਾ’ ਵਿੱਚ ਕਰੇਗਾ ਆਪਣਾ ਸ਼ੋਅ, ਨਾਲੇ ਜਿੱਤਿਓ ਮਹਿੰਦਰਾ ਦੀ ਐਕਸਯੂਵੀਆਕਲੈਂਡ (ਹਰਪ੍ਰੀਤ ਸਿੰਘ)…

ਆਕਲੈਂਡ ਵਿੱਚ ਰਬਿਸ਼ ਕੁਲੈਕਸ਼ਨ ਹਫਤੇ ਤੋਂ 15 ਦਿਨੀਂ ਕਰਨਾ ਜਾਇਜ, ਕੀ ਹੈ ਤੁਹਾਡੀ ਰਾਏ?

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਰਬਿਸ਼ ਕੁਲੈਕਸ਼ਨ ਹਫਤੇ ਤੋਂ 15 ਦਿਨੀਂ ਕਰਨ ਦਾ ਵਿਚਾਰ ਕੀਤਾ…

ਟਰੱਕ ਨਾਲ ਟਕਰਾਉਣ ਕਾਰਨ ਕੰਸਟਰਕਸ਼ਨ ਕਰਮਚਾਰੀ ਦੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਰੇਮੁਏਰਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਰੋਡ ਕੰਸਟਰਕਸ਼ਨ ਕਰਮਚਾਰੀ ਦੀ…

ਸੈਂਕੜੇ ਘਰਾਂ ਦੀ ਪ੍ਰਵਾਨਗੀ ‘ਤੇ ਨਕਲੀ ਹਸਤਾਖਰ ਕਰਨ ਵਾਲੇ ਇੰਜੀਨੀਅਰ ਨੂੰ ਹੋਈ ਸਾਢੇ 4 ਸਾਲ ਦੀ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – 47 ਸਾਲਾ ਜੋਨੇਥਨ ਬਿਊ ਹਾਲ ਨੂੰ ਰੋਟੋਰੂਆ ਜਿਲ੍ਹਾ ਅਦਾਲਤ ਵਲੋਂ ਸਾਢੇ 4…

ਨਿਊਜੀਲੈਂਡ ਡਰਾਈਵਿੰਗ ਲਾਇਸੈਂਸ ਬਨਵਾਉਣ ਦਾ ਸੁਨਿਹਰੀ ਮੌਕਾ!

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਲੱਗ ਰਿਹਾ ਕੈਂਪ, ਭਾਂਵੇ ਪੰਜਾਬੀ ਵਿੱਚ ਜਾਂ ਜਿੰਨੀ ਵਾਰ ਮਰਜੀ ਦਿਓ…

ਨਿਊਜੀਲੈਂਡ ਵਾਸੀਆਂ ਲਈ ਇਸ ਸ਼ਾਨਦਾਰ ਇਲਾਕੇ ਵਿੱਚ $450,000 ਦੀ ਸੈਲਰੀ

ਮੁਫਤ ਰਿਹਾਇਸ਼ ਤੇ ਗੱਡੀ ਹਾਸਿਲ ਕਰ ਨੌਕਰੀ ਕਰਨ ਦਾ ਮੌਕਾਆਕਲੈਂਡ (ਹਰਪ੍ਰੀਤ ਸਿੰਘ) – ਦੁਨੀਆਂ ਦੀਆਂ ਸਭ…

ਗਾਇਕ ਦਿਲਜੀਤ ਦੋਸਾਂਝ ਦਾ ਇੱਕ ਹੋਰ ਕਮਾਲ!

ਐਡਮਿੰਟਨ ਸਥਿਤ ਗੋਰਿਆਂ ਦੇ ਰੋਜ਼ਰਸ ਪਲੇਸ ਵਿੱਚ ਕੀਤਾ ਸੋਲਡ ਆਊਟ ਸ਼ੋਅਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀਆਂ ਦਾ…

ਸਿਆਸਤ ਦੀ ਹੋ ਰਹੀ ਕਿਰਦਾਰਕੁਸ਼ੀ ਦੌਰਾਨ ਲੋਕ ਸਭਾ ਚੋਣਾਂ ਵਿੱਚ ਆਮ ਲੋਕਾਂ ਦਾ ਉਤਸ਼ਾਹ ਘਟਿਆ

ਦਿੜ੍ਹਬਾ ਮੰਡੀ,09 ਮਈ ਸਤਪਾਲ ਖਡਿਆਲ ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਆਏ ਦਿਨ ਹੋ…