ਐਤਵਾਰ 5 ਮਈ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30-10:45am ਅਖੰਡ ਕੀਰਤਨੀ ਜਥਾ
10:45-11:00am
ਕੀਰਤਨੀ ਜਥਾ ਭਾਈ ਬਲਕਾਰ ਸਿੰਘ ਜੀ
11:00-12:00pm
ਜੋਗਾ ਸਿੰਘ ਜੋਗੀ ਦਾ ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ MA
12:00-12:45pm
ਕਥਾ ਭਾਈ ਜਗਦੇਵ ਸਿੰਘ ਮੁਖੀ ਧਰਮ ਪ੍ਰਚਾਰ ਕਮੇਟੀ।
12:45pm ਅਰਦਾਸ ਭਾਈ ਕੁਲਵਿੰਦਰ ਸਿੰਘ ਮੁੱਖ ਅਰਦਾਸੀਏ ਸਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ