ਆਕਲੈਂਡ ਵੱਸਦੇ ਭਾਰਤੀਆਂ ਲਈ ਖੁਸ਼ਖਬਰੀ!

ਆਕਲੈਂਡ ਵਿੱਚ ਇਸ ਸਾਲ ਦੇ ਅੰਤ ਤੱਕ ਖੁੱਲ ਜਾਏਗਾ ਪੂਰੀ ਤਰ੍ਹਾਂ ਕਾਰਜਸ਼ੀਲ ਕੋਂਸੁਲੇਟਡਾਕਟਰ ਮਦਨ ਮੋਹਨ ਸੇਠੀ…

ਆਕਲੈਂਡ ਵਿੱਚ ਕਤਲ ਹੋਏ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿੱਚ 4 ਜਣਿਆਂ ਨੂੰ ਕੀਤਾ ਗਿਆ ਚਾਰਜ

ਰਮਨਦੀਪ ਸਿੰਘ ਸਕਿਓਰਟੀ ਗਾਰਡ ਵਜੋਂ ਕਰਦਾ ਸੀ ਕੰਮਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਕਤਲ ਹੋਏ ਪੰਜਾਬੀ…

ਹੁਣ ਸਿਰਫ 5 ਦਿਨਾਂ ਵਿੱਚ ਹਾਸਿਲ ਕਰੋ ਨਵਾਂ ਪਾਸਪੋਰਟ!

ਆਸਟ੍ਰੇਲੀਆ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਸਰਕਾਰ ਨੇ ਫੈਡਰਲ…

ਜਿਸ ਮਾਂ ਦੀ ਬੱਚੇ ਸਮੇਤ ਹੋਈ ਸੀ ਕਾਰ ਚੋਰੀ, ਉਸਨੂੰ ਭੇਜ ਦਿੱਤੀ $200 ਦੀ ਟਿਕਟ

ਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਦੇ ਵਾਇਟਾਰਾ ਵਿਖੇ 2 ਕੁ ਦਿਨ ਪਹਿਲਾਂ ਇੱਕ 23 ਸਾਲਾ ਮਹਿਲਾ…

ਟਾਕਾਨਿਨੀ ਵਿਖੇ ਲੱਗੀ ਭਿਆਨਕ ਅੱਗ!

50 ਫਾਇਰ ਕਰਮਚਾਰੀ ਪੁੱਜੇ ਅੱਗ ਬੁਝਾਉਣ, ਕਈ ਗੱਡੀਆਂ ਵੀ ਸੜ੍ਹੀਆਂਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਦੇ…

ਅਜਿਹਾ ਮਾੜਾ ਕਿਸੇ ਨਾਲ ਨਾ ਹੋਏ, ਜੋ ਇਨ੍ਹਾਂ ਪੰਜਾਬੀ ਬੱਚਿਆਂ ਨਾਲ ਹੋਈ!

ਪਹਿਲਾਂ ਪਿਓ ਹੱਥੋਂ ਮਾਂ ਗੁਆਈ ਤੇ ਹੁਣ ਘਰ ਦਾ ਇੱਕ-ਇੱਕ ਸਮਾਨ ਹੋਇਆ ਚੋਰੀਮੈਲਬੋਰਨ (ਹਰਪ੍ਰੀਤ ਸਿੰਘ) –…

ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਦੇ ਮਾਲਕਾਂ ਲਈ ਨਵੀਆਂ ਗਾਈਡਲਾਈਨਜ਼ ਹੋਈਆਂ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਤਹਿਤ ਇਮੀਗ੍ਰੇਸ਼ਨ ਵਿਭਾਗ ਨਾਲ ਰਜਿਸਟਰ ਹੋ…

ਕਿਸਮਤ ਖੁੱਲ ਗਈ ਪਾਲਮਰਸਟਨ ਨਾਰਥ ਦੇ ਜੋੜੇ ਦੀ, $700,000 ਦੀ ਲੋਟੋ ਜਿੱਤਕੇ ਉਤਾਰਿਆ ਘਰ ਦਾ ਕਰਜਾ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਮਹੀਨੇ ਦੀ ਸ਼ੁਰੂਆਤ ‘ਤੇ ਲੋਟੋ ਦੀ $700,000 ਲਾਟਰੀ ਜਿੱਤਣ ਵਾਲੇ ਜੋੜੇ…

ਖਰਾਬ ਮੌਸਮ ਦਾ ਕਹਿਰ!

1800 ਤੋਂ ਵਧੇਰੇ ਵਾਰ ਅਸਮਾਨੀ ਬਿਜਲੀ ਗਿਰੀ ਜਮੀਨ ‘ਤੇਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਨੇ ਅੱਜ…

ਇਕ ਆਮ ਵਿਅਕਤੀ ਨੇ ਬਾਦਲ ਨੂੰ ਵੀਹ ਰੁਪਏ ਦੇ ਕੇ ਪਾਇਆ ਚੋਣ ਮੁਹਿੰਮ ਵਿਚ ਯੋਗਦਾਨ

ਦਿੜ੍ਹਬਾ ਮੰਡੀ,15 ਮਈ ਸਤਪਾਲ ਖਡਿਆਲਲੋਕ ਸਭਾ ਚੋਣਾਂ ਵਿੱਚ ਬਹੂਤ ਸਾਰੇ ਅਜਿਹੇ ਵਾਕਿਆ ਦੇਖਣ ਨੂੰ ਮਿਲਦੇ ਹਨ…

ਮੈਲਬੋਰਨ ਵਿਖੇ ਭੇਦਭਰੇ ਢੰਗ ਨਾਲ ਨਵਾਂ ਰੈਸਟੋਰੈਂਟ ਸੜ੍ਹ ਕੇ ਹੋਇਆ ਸੁਆਹ

ਕੁਝ ਦਿਨ ਪਹਿਲਾਂ ਹੀ ਕਿਸੇ ਨੇ ਖ੍ਰੀਦਿਆ ਸੀ ਭਾਈਚਾਰੇ ਤੋਂ…ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਥੋਰਨਬਰੀ…

8 ਮਹੀਨੇ ਦੀ ਮਾਸੂਮ ਬੱਚੀ ਨੂੰ ਕਤਲ ਕਰਨ ਵਾਲੇ ਆਕਲੈਂਡ ਦੇ ਇਸ ਵਹਿਸ਼ੀ ਪਿਓ ਨੂੰ 17 ਸਾਲ ਦੀ ਹੋਈ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – ਆਪਣੀ ਹੀ 8 ਮਹੀਨਿਆਂ ਦੀ ਬੱਚੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ…

ਨਿਊਜੀਲੈਂਡ ਹੈਲਥ ਸਿਸਟਮ ਦੇ ਲਗਾਤਾਰ ਵਿਗੜਦੇ ਹਾਲਾਤ

ਖਾਂਸੀ-ਜੁਕਾਮ ਵਰਗੀਆਂ ਬੱਚਿਆਂ ਦੀਆਂ ਬਿਮਾਰੀਆਂ ਲਈ ਮਾਪਿਆਂ ਨੂੰ ਕਰਨੀ ਪੈ ਰਹੀ ਘੰਟਿਆਂ ਲੰਬੀ ਉਡੀਕਆਕਲੈਂਡ (ਹਰਪ੍ਰੀਤ ਸਿੰਘ)…

ਨਾਰਥ ਆਈਲੈਂਡ ਦੇ ਫੂਡਸਟੱਫਸ ਦੇ ਸੈਂਕੜੇ ਸਟੋਰਾਂ ਵਿੱਚ ਲੁੱਟਾਂ ਤੇ ਹਿੰਸਕ ਘਟਨਾਵਾਂ ਵਿੱਚ ਹੋਇਆ ਦੁੱਗਣਾ ਵਾਧਾ

ਆਕਲੈਂਡ (ਹਰਪ੍ਰੀਤ ਸਿੰਘ) – ਫੂਡਸਟੱਫਸ ਦੇ ਤਾਜਾ ਜਾਰੀ ਹੋਏ ਆਂਕੜੇ ਤੋਂ ਪਤਾ ਲੱਗਾ ਹੈ ਕਿ ਕੰਪਨੀ…

ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਮਾਣ ਸਾਬਿਤ ਹੋ ਰਹੀਆਂ ਗ੍ਰਿਫਿਥ ਸਿੱਖ ਖੇਡਾਂ ਦੀ

ਆਸਟ੍ਰੇਲੀਆ ਭਰ ਵਿੱਚ ਹੋਰ ਰਹੀ ਉਡੀਕਇਸ ਵਾਰ ਜੂਨ ਵਿੱਚ ਕਿੰਗਸ ਬਰਥਡੇਅ ਲੋਂਗ ਵੀਕੈਂਡ ‘ਤੇ ਹੋਣਗੀਆਂ ਖੇਡਾਂਮੈਲਬੋਰਨ…

ਨਿਊਜੀਲੈਂਡ ਵਾਲਿਓ ਭਵਿੱਖ ਦੀ ਉਡਾਣ ਲਈ ਹੋ ਜਾਓ ਤਿਆਰ

ਆਕਲੈਂਡ ਤੋਂ ਵਲੰਿਗਟਨ ਸਿਰਫ 2 ਘੰਟੇ ਵਿੱਚ ਤੇ ਉਹ ਵੀ ਬਿਲਕੁਲ ਸਸਤੇ ਵਿੱਚਆਕਲੈਂਡ (ਹਰਪ੍ਰੀਤ ਸਿੰਘ) –…

ਜਾਣੋ ਕਾਰ ਵਿੱਚ ਬੈਠਾ ਪੈਸੇਂਜਰ ਜੇ ਸ਼ਰਾਬ ਪੀ ਰਿਹਾ ਤਾਂ ਹੋ ਸਕਦਾ ਮੋਟਾ ਜੁਰਮਾਨਾ ਜਾਂ ਨਹੀਂ!

ਮੈਲਬੋਰਨ (ਹਰਪ੍ਰੀਤ ਸਿੰਘ) – ਕਾਰ ਚਲਾਉਣ ਵਾਲਾ ਡਰਾਈਵਰ ਤਾਂ ਜਾਹਿਰ ਤੌਰ ‘ਤੇ ਨਿਊਜੀਲੈਂਡ ਜਾਂ ਆਸਟ੍ਰੇਲੀਆ ਵਿੱਚ…

ਨਿਊਜੀਲੈਂਡ ਵਾਸੀਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਬੇਅ ਆਫ ਪਲੈਂਟੀ ਲਈ ਮੈੱਟਸਰਵਿਸ ਨੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ…

ਹੁਣ ਪੰਜਾਬੀ ਵਿੱਚ ਹੀ ਨਿਊਜੀਲੈਂਡ ਦਾ ਡਰਾਈਵਿੰਗ ਲਾਇਸੈਂਸ ਬਨਵਾਉਣ ਦਾ ਸੁਨਿਹਰੀ ਮੌਕਾ

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 18 ਮਈ ਨੂੰ ਲੱਗ ਰਿਹਾ ਵਿਸ਼ੇਸ਼ ਕੈਂਪਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ…

ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਚੱਲ ਰਹੇ ਵਿਸ਼ੇਸ਼ ਧਾਰਮਿਕ ਸਮਾਗਮ

ਸੰਗਤਾਂ ਨੂੰ ਗੁਰੂਘਰ ਪੁੱਜ ਇਨ੍ਹਾਂ ਸਮਾਗਮਾਂ ਦਾ ਲਾਹਾ ਲੈਣ ਦੀ ਬੇਨਤੀਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ…

ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਰੋਕ ਲਾਉਣ ਜਾ ਰਿਹਾ ਸਾਊਥ ਆਸਟ੍ਰੇਲੀਆ

ਮੈਲਬੋਰਨ (ਹਰਪ੍ਰੀਤ ਸਿੰਘ) – ਬੱਚਿਆਂ ‘ਤੇ ਸੋਸ਼ਲ ਮੀਡੀਆ ਦੇ ਪੈਂਦੇ ਲਗਾਤਾਰ ਬੁਰੇ ਪ੍ਰਭਾਵ ਨੂੰ ਰੋਕਣ ਲਈ…

ਖਾਲਸਾ ਛਾਉਣੀ ਪਲੰਪਟਨ ਵਿਖੇ ਹੋਇਆ ਪੰਜਾਬੀ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ

ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਦਸਵੇਂ…

ਰਿਕਾਰਡਤੋੜ ਨੰਬਰ ਵਿੱਚ ਨਿਊਜੀਲੈਂਡ ਵਾਸੀ ਛੱਡਣ ਲੱਗੇ ਨਿਊਜੀਲੈਂਡ!

ਪਹਿਲੀ ਵਾਰ ਹੈਰਾਨੀਜਣਕ ਆਂਕੜੇ ਆਏ ਸਾਹਮਣੇਆਕਲੈਂਡ (ਹਰਪ੍ਰੀਤ ਸਿੰਘ) – ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ…

ਪੰਜਾਬੀ ਦੇ ਕਾਰੋਬਾਰ ਤੋਂ ਵਿਕੀ $5 ਮਿਲੀਅਨ ਮੁੱਲ ਦੀ ਲੋਟੋ ਦੀ ਜੇਤੂ ਟਿਕਟ

ਕਰ ਲਓ ਟਿਕਟਾਂ ਚੈੱਕ! ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਸ਼ਨੀਵਾਰ ਟੇਟਸਲੋਟੋ ਦਾ $5 ਮਿਲੀਅਨ ਦਾ ਵਿਜੈਤਾ…

ਆਕਲੈਂਡ ਵਿੱਚ ਵੱਧ ਰਿਹਾ ਛੋਟੀ ਉਮਰ ਦੇ ਲੁਟੇਰਿਆਂ ਦਾ ਖੌਫ

12 ਤੋਂ 14 ਸਾਲ ਦੀ ਛੋਟੀ ਉਮਰ ਦੇ 4 ਲੁਟੇਰੇ ਕੀਤੇ ਕਾਬੂ, ਕਈ ਘਟਨਾਵਾਂ ਵਿੱਚ ਸਨ…