ਭਗਵੰਤ ਮਾਨ ਤੇ ਕਰਮਜੀਤ ਅਨਮੋਲ ਨੇ ਆਸਟ੍ਰੇਲੀਆ ਦੇ ਪੰਜਾਬੀਆਂ ਨਾਲ ਵੀਡੀਓ ਕਾਨਫਰੰਸ ਰਾਂਹੀ ਕੀਤੀ ਮੀਟਿੰਗ

ਦਿੱਲੀ ਏਅਰਪੋਰਟ ਤੇ ਖੁਲਣ ਜਾ ਰਿਹਾ ਪੰਜਾਬ ਹੈਲਪ ਸੈਂਟਰਮੈਲਬੌਰਨ-ਃ ਖੁਸ਼ਪ੍ਰੀਤ ਸਿੰਘ ਸੁਨਾਮ-ਃਫਰੀਦਕੋਟ ਲੋਕ ਸਭਾ ਹਲਕੇ ਤੋਂ…

ਇਹੀ ਮੰਗੋ ਕਿ ਅਗਲੇ ਸਾਲ ਇਹ ਪ੍ਰਧਾਨ ਮੰਤਰੀ ਨਾ ਬਣੇ ਨਹੀਂ ਤਾਂ ਪ੍ਰਵਾਸੀਆਂ ਦਾ ਪੱਕੇ ਹੋਣ ਦਾ ਸੁਪਨਾ ਹੋ ਜਾਣਾ ਖਤਮ

ਮੈਲਬੋਰਨ (ਹਰਪ੍ਰੀਤ ਸਿੰਘ) – ਵੈਸੇ ਤਾਂ ਆਸਟ੍ਰੇਲੀਆ ਵਿੱਚ ਅਗਲੇ ਸਾਲ ਚੋਣਾ ਹੋਣੀਆਂ ਹਨ, ਪਰ ਵਿਰੋਧੀ ਧਿਰ…

ਪੰਜਾਬੀ ਨੂੰ ਇੰਡੀਆ ਤੋਂ ਆਪਣੇ ਨਾਲ ਕਬੂਤਰਾਂ ਦੇ ਆਂਡੇ ਲਿਆਉਣੇ ਪਏ ਮਹਿੰਗੇ, ਹੋਇਆ $6000 ਦਾ ਜੁਰਮਾਨਾ

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਅਨ ਬਾਰਡਰ ਫੋਰਸ ਵਲੋਂ ਜਾਰੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕੁਝ…

ਸਿੱਖ ਭਾਈਚਾਰਾ ਆਸਟ੍ਰੇਲੀਆ ਦਾ ਅਣਿਖੜਵਾਂ ਅੰਗ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲ਼ੰਪਟਨ ਵਿਖੇ ਹੋਏ ਨਤਮਸਤਕ।-ਃਸਿੱਖ ਸੰਸਥਾਵਾਂ…

ਆਸਟ੍ਰੇਲੀਆ ਵਿੱਚ ਲਗਾਤਾਰ ਵੱਧ ਰਹੀ ਬੇਰੁਜਗਾਰੀ ਦਰ

ਸਾਲਾਂ ਬਾਅਦ ਵਧੀ ਇਸ ਪੱਧਰ ‘ਤੇ ਬੇਰੁਜਗਾਰੀਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਅਨ ਬਿਊਰੋ ਆਫ ਸਟੇਟੇਸਟਿਕਸ ਵਲੋਂ ਜਾਰੀ…

ਭਾਰਤੀ ਮੂਲ ਦੇ 7 ਵਿਦਿਆਰਥੀਆਂ ਨੂੰ ਚੁਣਿਆ ਗਿਆ ਸਟੈਨਫੋਰਡ ਸਕੋਲਰਸ਼ਿਪ ਲਈ

ਦੁਨੀਆਂ ਦੀ ਸਭ ਤੋਂ ਮਸ਼ਹੂਰ ਤੇ ਵੱਡੀ ਸਕੋਲਰਸ਼ਿਪ ਹੈ ਸਟੈਨਫੋਰਡ ਸਕੋਲਰਸ਼ਿਪਆਕਲੈਂਡ (ਹਰਪ੍ਰੀਤ ਸਿੰਘ) – ਦੁਨੀਆਂ ਭਰ…

ਮੈਲਬੋਰਨ ਦੇ ਮਸ਼ਹੂਰ ਹਿੱਟ ਐਂਡ ਰਨ ਮਾਮਲੇ ਵਿੱਚ ਪੁਲਿਸ ਨੇ ਸੀਸੀਟੀਵੀ ਦੀ ਵੀਡੀਓ ਕੀਤੀ ਜਾਰੀ

ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਸਾਲ ਇੱਕ ਹਿੱਟ ਐਂਡ ਰਨ ਮਾਮਲੇ ਵਿੱਚ 31 ਸਾਲਾ ਨੌਜਵਾਨ ਦੀ…

ਅਮਰੀਕਾ ਲਗਾਏਗਾ ਇੰਡੀਆ ‘ਤੇ ਕਾਰੋਬਾਰੀ ਪਾਬੰਦੀਆਂ!

ਮੈਲਬੋਰਨ (ਹਰਪ੍ਰੀਤ ਸਿੰਘ) – ਭਾਰਤ ਅਤੇ ਇਰਾਨ ਵਿਚਾਲੇ ਹੋਈ ਛਬਰ ਪੋਰਟ ਦੀ ਕਾਰੋਬਾਰੀ ਡੀਲ ‘ਤੇ ਅਮਰੀਕਾ…

ਪੰਜਾਬੀ ਮੇਲੇ ਵਿੱਚ ਲੱਗਣ ਵਾਲੀ ਪੁਰਾਤਣ ਚੀਜਾਂ ਦੀ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ

ਮੈਲਬੋਰਨ (ਹਰਪ੍ਰੀਤ ਸਿੰਘ) – ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ ਸਾਊਥ ਆਸਟ੍ਰੇਲੀਆ ਵਲੋਂ ਸਾਂਝੇ ਰੂਪ ਵਿੱਚ ਐਡੀਲੇਡ ਵਿਖੇ…

ਹੁਣ ਸਿਰਫ 5 ਦਿਨਾਂ ਵਿੱਚ ਹਾਸਿਲ ਕਰੋ ਨਵਾਂ ਪਾਸਪੋਰਟ!

ਆਸਟ੍ਰੇਲੀਆ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਸਰਕਾਰ ਨੇ ਫੈਡਰਲ…

ਅਜਿਹਾ ਮਾੜਾ ਕਿਸੇ ਨਾਲ ਨਾ ਹੋਏ, ਜੋ ਇਨ੍ਹਾਂ ਪੰਜਾਬੀ ਬੱਚਿਆਂ ਨਾਲ ਹੋਈ!

ਪਹਿਲਾਂ ਪਿਓ ਹੱਥੋਂ ਮਾਂ ਗੁਆਈ ਤੇ ਹੁਣ ਘਰ ਦਾ ਇੱਕ-ਇੱਕ ਸਮਾਨ ਹੋਇਆ ਚੋਰੀਮੈਲਬੋਰਨ (ਹਰਪ੍ਰੀਤ ਸਿੰਘ) –…

ਇਕ ਆਮ ਵਿਅਕਤੀ ਨੇ ਬਾਦਲ ਨੂੰ ਵੀਹ ਰੁਪਏ ਦੇ ਕੇ ਪਾਇਆ ਚੋਣ ਮੁਹਿੰਮ ਵਿਚ ਯੋਗਦਾਨ

ਦਿੜ੍ਹਬਾ ਮੰਡੀ,15 ਮਈ ਸਤਪਾਲ ਖਡਿਆਲਲੋਕ ਸਭਾ ਚੋਣਾਂ ਵਿੱਚ ਬਹੂਤ ਸਾਰੇ ਅਜਿਹੇ ਵਾਕਿਆ ਦੇਖਣ ਨੂੰ ਮਿਲਦੇ ਹਨ…

ਮੈਲਬੋਰਨ ਵਿਖੇ ਭੇਦਭਰੇ ਢੰਗ ਨਾਲ ਨਵਾਂ ਰੈਸਟੋਰੈਂਟ ਸੜ੍ਹ ਕੇ ਹੋਇਆ ਸੁਆਹ

ਕੁਝ ਦਿਨ ਪਹਿਲਾਂ ਹੀ ਕਿਸੇ ਨੇ ਖ੍ਰੀਦਿਆ ਸੀ ਭਾਈਚਾਰੇ ਤੋਂ…ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਥੋਰਨਬਰੀ…

ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਮਾਣ ਸਾਬਿਤ ਹੋ ਰਹੀਆਂ ਗ੍ਰਿਫਿਥ ਸਿੱਖ ਖੇਡਾਂ ਦੀ

ਆਸਟ੍ਰੇਲੀਆ ਭਰ ਵਿੱਚ ਹੋਰ ਰਹੀ ਉਡੀਕਇਸ ਵਾਰ ਜੂਨ ਵਿੱਚ ਕਿੰਗਸ ਬਰਥਡੇਅ ਲੋਂਗ ਵੀਕੈਂਡ ‘ਤੇ ਹੋਣਗੀਆਂ ਖੇਡਾਂਮੈਲਬੋਰਨ…

ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਰੋਕ ਲਾਉਣ ਜਾ ਰਿਹਾ ਸਾਊਥ ਆਸਟ੍ਰੇਲੀਆ

ਮੈਲਬੋਰਨ (ਹਰਪ੍ਰੀਤ ਸਿੰਘ) – ਬੱਚਿਆਂ ‘ਤੇ ਸੋਸ਼ਲ ਮੀਡੀਆ ਦੇ ਪੈਂਦੇ ਲਗਾਤਾਰ ਬੁਰੇ ਪ੍ਰਭਾਵ ਨੂੰ ਰੋਕਣ ਲਈ…

ਖਾਲਸਾ ਛਾਉਣੀ ਪਲੰਪਟਨ ਵਿਖੇ ਹੋਇਆ ਪੰਜਾਬੀ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ

ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਦਸਵੇਂ…

ਪੰਜਾਬੀ ਦੇ ਕਾਰੋਬਾਰ ਤੋਂ ਵਿਕੀ $5 ਮਿਲੀਅਨ ਮੁੱਲ ਦੀ ਲੋਟੋ ਦੀ ਜੇਤੂ ਟਿਕਟ

ਕਰ ਲਓ ਟਿਕਟਾਂ ਚੈੱਕ! ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਸ਼ਨੀਵਾਰ ਟੇਟਸਲੋਟੋ ਦਾ $5 ਮਿਲੀਅਨ ਦਾ ਵਿਜੈਤਾ…

60 ਮੀਟਰ ਚੌੜੇ ਟੋਰਨੇਡੋ ਨੇ ਸੈਂਕੜੇ ਘਰ ਕੀਤੇ ਤਬਾਹ

ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਆਸਟ੍ਰੇਲੀਆ ਦੇ ਬਨਬਰੀ ਇਲਾਕੇ ਵਿੱਚ ਆਏ ਟੋਰਨੇਡੋ ਨੇ ਇਲਾਕੇ ਵਿੱਚ ਸੈਂਕੜੇ…

ਧਿਆਨ ਦੇ ਕੇ ਨਿਊਜੀਲੈਂਡ/ ਆਸਟ੍ਰੇਲੀਆ ਰਹਿੰਦੇ ਮਾਪੇ!

ਜੇ ਤਹਾਡੇ ਘਰ ਛੋਟੀ ਉਮਰ ਦਾ ਬੱਚਾ ਹੈ ਤਾਂ ਉਸਨੂੰ ਐਲਰਜੀ ਉਲਟੀ ਆਦਿ ਦੀ ਇਹ ਦਵਾਈਬਿਲਕੁਲ…

ਆਸਟ੍ਰੇਲੀਆ ਸਰਕਾਰ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਲਈ ‘ਨਵੇਂ ਕੈਪਿੰਗ ਕਾਨੂੰਨ’ ਦੀ ਲੈਣ ਜਾ ਰਹੀ ਮੱਦਦ

ਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਕੋਲ ਸਿਰਫ ਕੁਝ ਮਹੀਨੇ ਦਾ ਸਮਾਂ ਰਹਿ…

ਭਾਰਤ ਤੋਂ ਆਸਟ੍ਰੇਲੀਆ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋਇਆ ਹੈਰਾਨੀਜਣਕ ਵਾਧਾ!

ਮੈਲਬੋਰਨ (ਹਰਪ੍ਰੀਤ ਸਿੰਘ) – ਜਿੱਥੇ ਕਿਸੇ ਵੇਲੇ ਇੰਡੀਆ ਤੋਂ ਆਸਟ੍ਰੇਲੀਆ ਪੜ੍ਹਣ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ…

ਆਸਟ੍ਰੇਲੀਆ/ ਨਿਊਜੀਲੈਂਡ ਵਿੱਚ ਵੱਸਦੇ ਪੰਜਾਬੀ ਮਾਂ-ਬੋਲੀ ਲਈ ਕਰ ਰਹੇ ਸ਼ਲਾਘਾਯੋਗ ਉਪਰਾਲੇ

ਆਸਟ੍ਰੇਲੀਆ ਫੇਰੀ ‘ਤੇ ਆਏ ਹੋਏ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਗਰੇਵਾਲ ਵੱਲੋਂ ਸਿੰਘ ਸਭਾ ਗੁਰਦੁਆਰਾ ਸਾਹਿਬ ਟੈਗਮ…

ਵਿਕਟੋਰੀਆ ਵਿੱਚ ਡਿਜੀਟਲ ਹੋਇਆ ਡਰਾਈਵਿੰਗ ਲਾਇਸੈਂਸ

ਜਾਣੋ ਕਿਵੇਂ ਡਾਉਨਲੋਡ ਹੋਏਗਾ ਤੁਹਾਡਾ ਲਾਇਸੈਂਸ!ਮੈਲਬੋਰਨ (ਹਰਪ੍ਰੀਤ ਸਿੰਘ) – ਅੱਜ ਸੋਮਵਾਰ ਤੋਂ ਵਿਕਟੋਰੀਆ ਭਰ ਵਿੱਚ ਡਰਾਈਵਰਾਂ…

ਆਖਿਰਕਾਰ ਲੋਕਾਂ ਦੀ ਅਰਦਾਸਾਂ ਹੋਈਆਂ ਕਬੂਲ!

ਸੁਰੱਖਿਅਤ ਉਤਾਰ ਲਿਆ ਗਿਆ ਜਹਾਜ, ਸੈਂਕੜੇ ਲੋਕਾਂ ਨੇ ਦੇਖੀ ਲੈਂਡਿੰਗਮੈਲਬੋਰਨ (ਹਰਪ੍ਰੀਤ ਸਿੰਘ) – ਅੱਜ ਸਵੇਰ ਤੋਂ…

ਬ੍ਰਿਸਬੇਨ, ਸਿਡਨੀ, ਮੈਲਬੋਰਨ ਰਹਿੰਦੇ ਟਰੱਕ ਡਰਾਈਵਰਾਂ ਲਈ ਖੁਸ਼ਖਬਰੀ! ਇਸ ਢੰਗ ਨਾਲ ਪਾ ਸਕਦੇ ਪੀ ਆਰ

ਮੈਲਬੋਰਨ (ਹਰਪ੍ਰੀਤ ਸਿੰਘ) – ਜੇ ਤੁਸੀਂ ਆਸਟ੍ਰੇਲੀਆ ਦੇ ਕਿਸੇ ਵੀ ਸ਼ਹਿਰ ਵਿੱਚ ਰਹਿੰਦੇ ਹੋ ਤੇ ਬਤੌਰ…