ਮੈਨੁਰੇਵਾ ਦੇ ਪੰਜਾਬੀ ਕਾਰੋਬਾਰੀ ਗਲਿਟਰ ਜਿਊਲਰ ਤੋਂ ਲੁਟੇਰਿਆਂ ਲੁੱਟੇ $1 ਮਿਲੀਅਨ ਮੁੱਲ ਦੇ ਗਹਿਣੇ

ਲੁੱਟ ਵਿੱਚ 9 ਤੋਂ 14 ਸਾਲਾਂ ਦੇ ਲੁਟੇਰੇ ਸ਼ਾਮਿਲਆਕਲੈਂਡ (ਹਰਪ੍ਰੀਤ ਸਿੰਘ) – ਪੁਲਿਸ ਮਨਿਸਟਰ ਮਾਈਕਲ ਮਿਸ਼ਲ…

ਪੋਪੀਜ਼ ਰੈਸਟੋਰੈਂਟ ਦੇ ਨਿਊਜੀਲੈਂਡ ਆਉਣ ਨਾਲ ਸੈਂਕੜੇ ਨਵੀਆਂ ਨੌਕਰੀਆਂ ਹੋਣਗੀਆਂ ਪੈਦਾ

ਇਕਾਨਮੀ ਨੂੰ ਮਿਲੇਗਾ $25 ਮਿਲੀਅਨ ਦਾ ਹੁਲਾਰਾਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੀ ਮਸ਼ਹੂਰ ਫਰਾਈਡ ਫਾਸਟਫੂਡ ਚੈਨ…

ਆਕਲੈਂਡ ਵਾਲਿਓ ਹੋ ਜਾਓ ਤਿਆਰ, ਸੁਰਾਂ ਦਾ ਸਰਤਾਜ, ਸਤਿੰਦਰ ਸਰਤਾਜ ਆ ਰਿਹਾ ਤੁਹਾਡੇ ਸ਼ਹਿਰ ਆਕਲੈਂਡ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਰਹਿੰਦੇ ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਪੰਜਾਬੀਆਂ ਦੇ ਦਿਲਾਂ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਹੋ ਰਹੇ ਦੀਵਾਨਾ ਦਾ ਸੰਗਤਾਂ ਨੂੰ ਲਾਹਾ ਲੈਣ ਦੀ ਬੇਨਤੀ

ਹੁੰਮ-ਹੁੰਮਾ ਕੇ ਪੁੱਜੋ ਗੁਰੂਘਰਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਦੀਵਾਨਾ ਦਾ…

ਗਾਇਨੀ ਦੀ ਗੰਭੀਰ ਸੱਮਸਿਆ ਨਾਲ ਲੜ੍ਹ ਰਹੀ ਮਹਿਲਾ ਨੂੰ ਡਾਕਟਰਾਂ ਨੇ ਆਪਰੇਸ਼ਨ ਲਈ ਦਿੱਤਾ ਇੱਕ ਸਾਲ ਦਾ ਸਮਾਂ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਕਰਮਚਾਰੀਆਂ ਤੇ ਸਿਹਤ ਮਾਹਿਰਾਂ ਦੀ ਘਾਟ ਕਾਰਨ ਕਾਫੀ ਦਬਾਅ…

ਆਕਲੈਂਡ ਦੇ ਟਾਕਾਨਿਨੀ ਵਿਖੇ ਖੁੱਲਿਆ ਨਿਊਜੀਲੈਂਡ ਦਾ ਪਹਿਲਾ ਪੋਪੀਜ਼ ਰੈਸਟੋਰੈਂਟ

ਵੱਡੀ ਗਿਣਤੀ ਵਿੱਚ ਹੋਇਆ ਲੋਕਾਂ ਦਾ ਇੱਕਠਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਟਾਕਾਨਿਨੀ ਵਿਖੇ ਨਿਊਜੀਲੈਂਡ ਦਾ…

ਮੈਲਬੋਰਨ ਦੇ ਸਕੂਲ ਵਿੱਚੋਂ ਬੱਚਾ ਚੁੱਕਣ ਦੀ ਵਾਪਰੀ ਘਟਨਾ

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਫਿਟਜ਼ਰੋਏ ਸਥਿਤ ਫਿਟਜ਼ਰੋਏ ਪ੍ਰਾਇਮਰੀ ਸਕੂਲ ਵਿਖੇ ਬੀਤੇ ਦਿਨੀਂ ਇੱਕ ਬੱਚਾ…

ਨਾਰਥਵੈਸਟ ਮਾਲ ਵਿਖੇ ਹੋਈ ਲੁੱਟ ਦੀ ਹਿੰਸਕ ਵਾਰਦਾਤ ਨੇ ਆਕਲੈਂਡ ਵਾਸੀਆਂ ਨੂੰ ਸਿਡਨੀ ਹਮਲੇ ਦੀ ਕਰਵਾਈ ਯਾਦ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਾਰਥਵੈਸਟ ਮਾਲ ਵਿਖੇ ਹੋਈ ਅੱਜ ਲੁੱਟ ਦੀ ਹਿੰਸਕ ਵਾਰਦਾਤ ਨੇ…

ਆਕਲੈਂਡ ਤੋਂ ਲੋਸ ਐਂਜਲਸ ਲਈ ਸਿੱਧੀ ਉਡਾਣ ਦੀ ਹੋਈ ਸ਼ੁਰੂਆਤ

ਆਕਲੈਂਡ (ਹਰਪ੍ਰੀਤ ਸਿੰਘ) – ਡੈਲਟਾ ਏਅਰਲਾਈਨ ਵਲੋਂ ਇਨ੍ਹਾਂ ਸਰਦੀਆਂ ਵਿੱਚ ਆਕਲੈਂਡ ਤੋਂ ਲੋਸ ਐਂਜਲਸ ਲਈ ਨਵੀਂ…

ਅਕਾਲੀ ਦਲ ਬਾਦਲ ਨੇ ਸ੍ਰੀ ਖੰਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਊਮੀਦਵਾਰ ਮੈਦਾਨ ਵਿਚ ਉਤਾਰਿਆ

ਦਿੜ੍ਹਬਾ ਮੰਡੀ, 28 ਅਪ੍ਰੈਲ ਸਤਪਾਲ ਖਡਿਆਲ ਪੰਥਕ ਮੁੱਦਿਆ ਤੇ ਸਿਆਸੀ ਨਿਸ਼ਾਨੇ ਮਾਰਨ ਵਾਲੀ ਸ਼੍ਰੋਮਣੀ ਅਕਾਲੀ ਦਲ…

ਆਉਂਦੀ 11 ਮਈ ਨੂੰ ਆਕਲੈਂਡ ਵਿੱਚ ਹੋਣ ਜਾ ਰਿਹਾ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ

ਸ਼ੋਅ ਦੇਖਣ ਜਾਓ ਤੇ ਜਿੱਤੋ ਐਕਸ ਯੂ ਵੀ 700 ਜਿੱਤਣ ਦਾ ਮੌਕਾ ਆਕਲੈਂਡ (ਹਰਪ੍ਰੀਤ ਸਿੰਘ) –…

ਏਅਰ ਨਿਊਜੀਲੈਂਡ ਹੁਣ ਰੱਦ ਹੋਈਆਂ ਉਡਾਣਾ ਦੇ ਤੁਰੰਤ ਰਿਫੰਡ ਕਰੇਗੀ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ ਨੂੰ ਇੱਕ ਨਵੇਂ ਲਾਗੂ ਹੋਏ ਨਿਯਮ ਨੂੰ ਪਨਣਾ ਪਏਗਾ, ਜਿਸ…

ਆਕਲੈਂਡ ਦੀਆਂ ਵੱਡੀਆਂ ਕੰਪਨੀਆਂ ‘ਤੇ ਵੀ ਹੁਣ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਲੱਗਣ ਲੱਗੇ ਦੋਸ਼

ਆਕਲੈਂਡ (ਹਰਪ੍ਰੀਤ ਸਿੰਘ) – ਪਹਿਲਾਂ ਜਿੱਥੇ ਛੋਟੇ ਕਾਰੋਬਾਰੀ ਹੀ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਵਿੱਚ ਨਾਮਜੱਦ ਹੁੰਦੇ…

$6 ਮਿਲੀਅਨ ਦਾ ਪ੍ਰਾਪਰਟੀ ਸਕੈਮ ਕਰਨ ਵਾਲਾ ਨਿਊਜੀਲੈਂਡ ਤੋਂ ਹੋਣ ਜਾ ਰਿਹਾ ਡਿਪੋਰਟ

ਡਿਪੋਰਟੇਸ਼ਨ ਨੋਟਿਸ ਹੋਇਆ ਜਾਰੀਆਕਲੈਂਡ (ਹਰਪ੍ਰੀਤ ਸਿੰਘ) – ਓਵਰਸੀਜ਼ ਇਨਵੈਸਟਰਾਂ ਨਾਲ ਝੂਠ ਬੋਲਕੇ $6 ਮਿਲੀਅਨ ਦਾ ਪ੍ਰਾਪਰਟੀ…

ਗੈਸ ਸਟੇਸ਼ਨਾਂ ‘ਤੇ ਫਿਰ ਤੋਂ ਵੱਧ ਰਹੇ ਪੈਟਰੋਲ ਦੇ ਭਾਅ ਬਨਣ ਲੱਗੇ ਨਿਊਜੀਲੈਂਡ ਵਾਸੀਆਂ ਲਈ ਚਿੰਤਾ ਦਾ ਕਾਰਨ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਭਰ ਦੇ ਗੈਸ ਸਟੇਸ਼ਨਾਂ ‘ਤੇ 91 ਅਨਲੈਡਡ ਪੈਟਰੋਲ ਦਾ ਭਾਅ 26ਸੀ/ਲੀਟਰ…

ਨਿਊਜੀਲੈਂਡ ਵਿੱਚ ਫਿਰ ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਧਣ ਲੱਗੀ ਗਿਣਤੀ

ਸਟੂਡੈਂਟ ਵੀਜਾ ਦੀਆਂ ਐਪਲੀਕੇਸ਼ਨਾਂ ਵਿੱਚ ਹੋਇਆ 20% ਦਾ ਵਾਧਾਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਮਾਈਗ੍ਰੇਸ਼ਨ ਦੇ…

ਮੁੱਖ ਮੰਤਰੀਆ ਦੇ ਸਿਆਸੀ ਵੱਕਾਰ ਵਾਲ਼ੇ ਪਾਰਲੀਮੈਂਟ ਹਲਕੇ

ਚੰਨੀ ਜਲੰਧਰ, ਹੇਅਰ ਸੰਗਰੂਰ, ਬੀਬੀ ਬਾਦਲ ਬਠਿੰਡਾ, ਮਹਾਰਾਣੀ ਪਟਿਆਲਾ , ਬਿੱਟੂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਕੱਲ ਐਤਵਾਰ ਦੇ ਵਿਸ਼ੇਸ਼ ਸਮਾਗਮ, ਸੰਗਤਾਂ ਨੂੰ ਪੁੱਜਣ ਦੀ ਬੇਨਤੀ

ਐਤਵਾਰ 28 ਅਪ੍ਰੈਲ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।8:30-10:45am ਅਖੰਡ ਕੀਰਤਨੀ ਜਥਾ10:45-11:30amਕੀਰਤਨੀ…

ਮਾਲਕ ਤੋਂ $377,000 ਚੋਰੀ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਹੋਈ 2 ਸਾਲ ਦੀ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – ਟੌਰੰਗੇ ਦੇ 72 ਸਾਲਾ ਬਜੁਰਗ ਕੋਲ ਪਾਰਟ ਟਾਈਮ ਕੰਮ ਕਰਦੀ 33 ਸਾਲਾ…

ਮਿਲੋ ਰੋਟੋਰੂਆ ਦੇ 100 ਸਾਲਾ ਬਾਬਾ ਜੀ ਨੂੰ ਜੋ ਰੋਟੋਰੂਆ ਦੀ ਮਸ਼ਹੂਰ ਮੈਰਾਥਾਨ ਵਿੱਚ ਲੈਣ ਜਾ ਰਹੇ ਹਿੱਸਾ

ਆਕਲੈਂਡ (ਹਰਪ੍ਰੀਤ ਸਿੰਘ) – ਸ਼ੌਂਕ ਅੱਗੇ ਉਮਰ ਦਾ ਕੋਈ ਬਹਾਨਾ ਨਹੀਂ ਚੱਲਦਾ ਤੇ ਇਹੀ ਰੋਟੋਰੂਆ ਦੇ…

ਗੰਭੀਰ ਰੂਪ ਵਿੱਚ ਜਖਮੀ ਵਿਅਕਤੀ ਨੂੰ ਇਲਾਜ ਲਈ ਐਮਰਜੈਂਸੀ ਵਿਭਾਗ ਵਿੱਚ ਕਰਨੀ ਪਈ 7 ਘੰਟੇ ਉਡੀਕ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਦੀ ਹਾਲਤ ਇਸ ਵੇਲੇ ਕਾਫੀ ਤਰਸਯੋਗ ਕਹੀ ਜਾ ਸਕਦੀ…

ਇਜ਼ਰਾਈਲ ਦੇ ਹਮਲੇ ‘ਚ ਮਾਰੀ ਗਈ ਗਰਭਵਤੀ ਮਾਂ ਦੇ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਦੀ ਵੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਇਜ਼ਰਾਈਲ ਦੇ ਹਮਲੇ ਵਿੱਚ ਮਾਰੀ ਗਈ ਗਰਭਵਤੀ ਮਹਿਲਾ ਦੇ ਗਰਭ ‘ਚੋਂ ਜਨਮ…

ਨੋਰਥਸ਼ੋਰ ਦੇ ਇਸ ਘਰ ਨੂੰ ਖ੍ਰੀਦਣ ‘ਤੇ ਮਿਲੇਗੀ ਮੁਫਤ ਵਿੱਚ ਟੈਸਲਾ

ਆਕਲੈਂਡ (ਹਰਪ੍ਰੀਤ ਸਿੰਘ) – ਜੋ ਕੋਈ ਵੀ ਨੋਰਥਸ਼ੋਰ ਦੇ ਵਾਇਕੇ ਵਿਖੇ ਸਥਿਤ ਇਸ ਘਰ ਨੂੰ ਖ੍ਰੀਦੇਗਾ,…

3 ਸਾਲਾ ਭਰਾ ਨੂੰ ਅੱਗ ਤੋਂ ਬਚਾਉਣ ਲਈ 6 ਸਾਲਾ ਭਰਾ ਕੁੱਦਿਆ ਅੱਗ ਵਿੱਚ, ਦੋਨਾਂ ਨੇ ਗੁਆਈ ਜਾਨ

ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲਾ ਜ਼ਕਾਰੀਆ ਤੇ 6 ਸਾਲਾ ਵਿਲੀਅਮ ਇੱਕ ਬਹੁਤ ਹੀ ਮੰਦਭਾਗੇ ਹਾਦਸੇ…

ਸਾਬਕਾ ਸਰਕਾਰ ਵੇਲੇ ਆਮ ਨਿਊਜੀਲੈਂਡ ਵਾਸੀਆਂ ਨੂੰ ਝੱਲਣਾ ਪਿਆ ਦੁਨੀਆਂ ਭਰ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਧ ਟੈਕਸਾਂ ਵਿੱਚ ਵਾਧਾ

ਪਰ ਮੌਜੂਦਾ ਸਰਕਾਰ ਨੇ ਦਿੱਤਾ ਟੈਕਸਾਂ ਵਿੱਚ ਕਟੌਤੀ ਦਾ ਭਰੋਸਾਆਕਲੈਂਡ (ਹਰਪ੍ਰੀਤ ਸਿੰਘ) – ਆਰਗੇਨਾਈਜੇਸ਼ਨ ਫਾਰ ਇਕਨਾਮਿਕ…