8 ਮਹੀਨੇ ਦੀ ਮਾਸੂਮ ਬੱਚੀ ਨੂੰ ਕਤਲ ਕਰਨ ਵਾਲੇ ਆਕਲੈਂਡ ਦੇ ਇਸ ਵਹਿਸ਼ੀ ਪਿਓ ਨੂੰ 17 ਸਾਲ ਦੀ ਹੋਈ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – ਆਪਣੀ ਹੀ 8 ਮਹੀਨਿਆਂ ਦੀ ਬੱਚੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ…

ਨਿਊਜੀਲੈਂਡ ਹੈਲਥ ਸਿਸਟਮ ਦੇ ਲਗਾਤਾਰ ਵਿਗੜਦੇ ਹਾਲਾਤ

ਖਾਂਸੀ-ਜੁਕਾਮ ਵਰਗੀਆਂ ਬੱਚਿਆਂ ਦੀਆਂ ਬਿਮਾਰੀਆਂ ਲਈ ਮਾਪਿਆਂ ਨੂੰ ਕਰਨੀ ਪੈ ਰਹੀ ਘੰਟਿਆਂ ਲੰਬੀ ਉਡੀਕਆਕਲੈਂਡ (ਹਰਪ੍ਰੀਤ ਸਿੰਘ)…

ਨਾਰਥ ਆਈਲੈਂਡ ਦੇ ਫੂਡਸਟੱਫਸ ਦੇ ਸੈਂਕੜੇ ਸਟੋਰਾਂ ਵਿੱਚ ਲੁੱਟਾਂ ਤੇ ਹਿੰਸਕ ਘਟਨਾਵਾਂ ਵਿੱਚ ਹੋਇਆ ਦੁੱਗਣਾ ਵਾਧਾ

ਆਕਲੈਂਡ (ਹਰਪ੍ਰੀਤ ਸਿੰਘ) – ਫੂਡਸਟੱਫਸ ਦੇ ਤਾਜਾ ਜਾਰੀ ਹੋਏ ਆਂਕੜੇ ਤੋਂ ਪਤਾ ਲੱਗਾ ਹੈ ਕਿ ਕੰਪਨੀ…

ਨਿਊਜੀਲੈਂਡ ਵਾਲਿਓ ਭਵਿੱਖ ਦੀ ਉਡਾਣ ਲਈ ਹੋ ਜਾਓ ਤਿਆਰ

ਆਕਲੈਂਡ ਤੋਂ ਵਲੰਿਗਟਨ ਸਿਰਫ 2 ਘੰਟੇ ਵਿੱਚ ਤੇ ਉਹ ਵੀ ਬਿਲਕੁਲ ਸਸਤੇ ਵਿੱਚਆਕਲੈਂਡ (ਹਰਪ੍ਰੀਤ ਸਿੰਘ) –…

ਜਾਣੋ ਕਾਰ ਵਿੱਚ ਬੈਠਾ ਪੈਸੇਂਜਰ ਜੇ ਸ਼ਰਾਬ ਪੀ ਰਿਹਾ ਤਾਂ ਹੋ ਸਕਦਾ ਮੋਟਾ ਜੁਰਮਾਨਾ ਜਾਂ ਨਹੀਂ!

ਮੈਲਬੋਰਨ (ਹਰਪ੍ਰੀਤ ਸਿੰਘ) – ਕਾਰ ਚਲਾਉਣ ਵਾਲਾ ਡਰਾਈਵਰ ਤਾਂ ਜਾਹਿਰ ਤੌਰ ‘ਤੇ ਨਿਊਜੀਲੈਂਡ ਜਾਂ ਆਸਟ੍ਰੇਲੀਆ ਵਿੱਚ…

ਨਿਊਜੀਲੈਂਡ ਵਾਸੀਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਬੇਅ ਆਫ ਪਲੈਂਟੀ ਲਈ ਮੈੱਟਸਰਵਿਸ ਨੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ…

ਹੁਣ ਪੰਜਾਬੀ ਵਿੱਚ ਹੀ ਨਿਊਜੀਲੈਂਡ ਦਾ ਡਰਾਈਵਿੰਗ ਲਾਇਸੈਂਸ ਬਨਵਾਉਣ ਦਾ ਸੁਨਿਹਰੀ ਮੌਕਾ

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 18 ਮਈ ਨੂੰ ਲੱਗ ਰਿਹਾ ਵਿਸ਼ੇਸ਼ ਕੈਂਪਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ…

ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਚੱਲ ਰਹੇ ਵਿਸ਼ੇਸ਼ ਧਾਰਮਿਕ ਸਮਾਗਮ

ਸੰਗਤਾਂ ਨੂੰ ਗੁਰੂਘਰ ਪੁੱਜ ਇਨ੍ਹਾਂ ਸਮਾਗਮਾਂ ਦਾ ਲਾਹਾ ਲੈਣ ਦੀ ਬੇਨਤੀਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ…

ਰਿਕਾਰਡਤੋੜ ਨੰਬਰ ਵਿੱਚ ਨਿਊਜੀਲੈਂਡ ਵਾਸੀ ਛੱਡਣ ਲੱਗੇ ਨਿਊਜੀਲੈਂਡ!

ਪਹਿਲੀ ਵਾਰ ਹੈਰਾਨੀਜਣਕ ਆਂਕੜੇ ਆਏ ਸਾਹਮਣੇਆਕਲੈਂਡ (ਹਰਪ੍ਰੀਤ ਸਿੰਘ) – ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ…

ਆਕਲੈਂਡ ਵਿੱਚ ਵੱਧ ਰਿਹਾ ਛੋਟੀ ਉਮਰ ਦੇ ਲੁਟੇਰਿਆਂ ਦਾ ਖੌਫ

12 ਤੋਂ 14 ਸਾਲ ਦੀ ਛੋਟੀ ਉਮਰ ਦੇ 4 ਲੁਟੇਰੇ ਕੀਤੇ ਕਾਬੂ, ਕਈ ਘਟਨਾਵਾਂ ਵਿੱਚ ਸਨ…

ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਇਲਾਕੇ ਵਿੱਚ ਨੌਜਵਾਨ ਨੂੰ ਛੁਰਾ ਮਾਰਕੇ ਕੀਤਾ ਗਿਆ ਜਖਮੀ, ਹਾਲਤ ਗੰਭੀਰ

ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀਆਂ ਦੀ ਚੰਗੀ ਵੱਸੋਂ ਵਾਲੇ ਇਲਾਕੇ ਪਾਪਾਕੂਰਾ ਵਿਖੇ ਬੀਤੀ ਰਾਤ ਇੱਕ ਨੌਜਵਾਨ…

ਧਿਆਨ ਦੇ ਕੇ ਨਿਊਜੀਲੈਂਡ/ ਆਸਟ੍ਰੇਲੀਆ ਰਹਿੰਦੇ ਮਾਪੇ!

ਜੇ ਤਹਾਡੇ ਘਰ ਛੋਟੀ ਉਮਰ ਦਾ ਬੱਚਾ ਹੈ ਤਾਂ ਉਸਨੂੰ ਐਲਰਜੀ ਉਲਟੀ ਆਦਿ ਦੀ ਇਹ ਦਵਾਈਬਿਲਕੁਲ…

ਨਿਊਜੀਲੈਂਡ ਵਾਸੀਆਂ ਨੂੰ ਸਰਦੀਆਂ ਦੌਰਾਨ ਸਾਵਧਾਨ ਰਹਿਣ ਦੀ ਚੇਤਾਵਨੀ

ਘਰ ਨੂੰ ਨਿੱਘਾ ਕਰਨ ਲਈ ਇਹ ਉਪਕਰਨ ਨਾ ਖ੍ਰੀਦਣ ਦੀ ਸਲਾਹਮੈਲਬੋਰਨ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀ…

ਨਿਊਜੀਲੈਂਡ ਵਿੱਚ ਠੰਢੀ ਪੈਂਦੀ ਘਰਾਂ ਦੀ ਮਾਰਕੀਟ!

ਆਕਲੈਂਡ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਘਟੇ ਪ੍ਰਾਪਰਟੀਆਂ ਦੇ ਮੁੱਲਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਬੀਤੇ…

ਘਰ ਬਨਾਉਣਾ ਹੋਇਆ ਆਸਾਨ, 2 ਵੱਡੇ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੇ 2 ਹੋਰ ਵੱਡੇ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ…

ਐਮਰਜੈਂਸੀ ਸੇਵਾਵਾਂ ਵਲੋਂ ਕੀਤੀ ਦੇਰੀ ਕਾਰਨ ਦਮੇ ਦੀ ਮਰੀਜ ਬੱਚੀ ਦੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਐਂਬੁਲੈਂਸ ਮੰਗਵਾਉਣ ਲਈ ਕੀਤੀ ਗਈ ਐਮਰਜੈਂਸੀ ਨੰਬਰ ‘ਤੇ ਕਾਲ ਵਿੱਚ ਬੇਲੋੜੀ ਦੇਰੀ…

ਮਾਲਕਾਂ ਦੇ ਹਜਾਰਾਂ ਡਾਲਰ ਮਾਰਨ ਵਾਲੇ ਕਰਮਚਾਰੀ ਨੂੰ ਈ ਆਰ ਏ ਨੇ ਪੈਸੇ ਵਾਪਿਸ ਕਰਨ ਦੇ ਦਿੱਤੇ ਹੁਕਮ

ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਦੇ ਜਸਵਿੰਦਰ ਸਿੰਘ (ਬਦਲਿਆ ਨਾਮ) ਨੂੰ ਗਲਤੀ ਨਾਲ ਜਦੋਂ ਮਾਲਕਾਂ ਵਲੋਂ…

ਕਰਨ ਘੁਮਾਣ ਦੀ ਅਗਵਾਈ ਤੋਂ ਬਿਨਾਂ ਦਿੜ੍ਹਬਾ ਦੀ ਅਕਾਲੀ ਸਿਆਸਤ ਦਾ ਜਲਵਾ ਠੰਢਾ

ਦਿੜ੍ਹਬਾ ਮੰਡੀ,13 ਮਈ ਸਤਪਾਲ ਖਡਿਆਲ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਬਾਦਸ਼ਾਹ ਪ੍ਰਮੋਟਰ ਮਾਲਵੇ ਦੀ…

ਬੱਚਿਆਂ ਦਾ ਰੱਖਿਆ ਕਰੋ ਖਿਆਲ!

ਕਾਰ ਚੋਰ ਨੇ ਬੱਚੇ ਸਮੇਤ ਹੀ ਕਾਰ ਕੀਤੀ ਚੋਰੀਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਦੇ ਵਾਇਟਾਰਾ ਵਿਖੇ…

ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਚੌਥਾ ਨੌਜਵਾਨ ਹੋਇਆ ਗ੍ਰਿਫਤਾਰ

ਆਕਲੈਂਡ (ਹਰਪ੍ਰੀਤ ਸਿੰਘ) – ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ ਇੱਕ…

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਬੈਂਸ ਭਰਾ ਨੇ ਕਾਂਗਰਸ ਕੀਤੀ ਸ਼ਮੂਲੀਅਤ

ਇਸ ਤੋਂ ਪਹਿਲਾਂ ਬੀਜੇਪੀ ਵਿਚ ਹੋਏ ਸੀ ਸਾਮਿਲ ਦਿੜ੍ਹਬਾ ਮੰਡੀ,13 ਮਈ ਸਤਪਾਲ ਖਡਿਆਲ ਅੱਜ ਪੰਜਾਬ ਲੋਕ…

ਕੀ ਤੁਹਾਨੂੰ ਪਤਾ ਇਨਲੈਂਡ ਰੈਵੇਨਿਊ ਕੋਲ ਹਨ ਨਿਊਜੀਲੈਂਡ ਵਾਸੀਆਂ ਦੇ ਅਣਕਲੇਮਡ ਕਈ ਮਿਲੀਅਨ ਡਾਲਰ!

ਜਾਣੋ ਕਿਵੇਂ ਇਸ ਪੈਸੇ ਵਿੱਚੋਂ ਕੁਝ ਪੈਸਾ ਹੋ ਸਕਦਾ ਤੁਹਾਡਾ!ਆਕਲੈਂਡ (ਹਰਪ੍ਰੀਤ ਸਿੰਘ) – ਇਨਲੈਂਡ ਰੈਵੇਨਿਊ ਕੋਲ…

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਬੀਤੀ ਸ਼ਾਮ ਦ ਟਰਸਟ ਐਰੀਨਾ ਵਿਖੇ ਸਤਿੰਦਰ ਸਰਤਾਜ ਦਾ ਹੋਇਆ…

ਇਸ ਅਪਰਾਧੀ ਲਈ ਨਿਊਜੀਲੈਂਡ ਪੁਲਿਸ ਨੇ ਚੇਤਾਵਨੀ ਕੀਤੀ ਜਾਰੀ!

ਜੇ ਦੇਖੋ ਤਾਂ ਦੂਰੀ ਬਣਾਕੇ ਰੱਖੋ ਤੇ ਆਪਣਾ ਬਚਾਅ ਕਰੋਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਤਸਵੀਰ…

ਕੈਂਸਰ ਦੀ ਮਰੀਜ ਨੂੰ ਪਹਿਲਾਂ ਦਿੱਤਾ ਸਟੂਡੈਂਟ ਵੀਜਾ, ਹੁਣ ਵਰਕ ਵੀਜੇ ਮੌਕੇ ਨਿਊਜੀਲੈਂਡ ਛੱਡਣ ਦੇ ਦਿੱਤੇ ਆਦੇਸ਼

ਆਕਲੈਂਡ (ਹਰਪ੍ਰੀਤ ਸਿੰਘ) – ਫਿਲੀਪੀਨਜ਼ ਦੀ ਰਹਿਣ ਵਾਲੀ ਸਟੀਫਨੀ ਅਡਾਂਜ਼ਾ ਉਸ ਵੇਲੇ ਬਹੁਤ ਖੁਸ਼ ਹੋਈ ਸੀ…