ਸਾਊਥ ਆਈਲੈਂਡ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਹੋਈ ਜਾਰੀ, ਟਰੈਵਲ ਕਰਨ ਵਾਲਿਆਂ ਲਈ ਰੁਕਾਵਟ ਹੋ ਸਕਦੀ ਪੈਦਾ

ਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਨੇ ਸਾਊਥ ਆਈਲੈਂਡ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ…

5 ਸਾਲਾ ਪੁੱਤ ਦੀ ਮੌਤ ਦਾ ਕਾਰਨ ਬਨਣ ਵਾਲੇ ਪਿਓ ਨੂੰ ਅਦਾਲਤ ਨੇ ਕੀਤਾ ਰਿਹਾਅ

ਆਕਲੈਂਡ (ਹਰਪ੍ਰੀਤ ਸਿੰਘ) – ਆਪਣੇ ਪੁੱਤ ਦੀ ਮੌਤ ਦਾ ਕਾਰਨ ਬਣੇ ਵਾਲੇ ਹੱਟਵੈਲੀ ਦੇ ਉਸ ਪਿਤਾ…

ਸਕੂਲ ਵਿੱਚ ਧੱਕੇਸ਼ਾਹੀ (ਬੁਲੰਿਗ) ਦਾ ਸ਼ਿਕਾਰ ਹੁੰਦੀ 13 ਸਾਲਾ ਬੱਚੀ ਨੇ ਲਈ ਆਪਣੀ ਜਾਨ

ਹੁਣ ਮਾਪਿਆਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀਆਕਲੈਂਡ (ਹਰਪ੍ਰੀਤ ਸਿੰਘ) – ਸਕੂਲ ਵਿੱਚ ਦੂਜੇ ਬੱਚਿਆਂ ਤੋਂ…

ਬੱਚੇ ਸਮੇਤ ਕਾਰ ਚੋਰੀ ਕਰਨ ਵਾਲੇ ਦੀ ਤਸਵੀਰ ਹੋਈ ਜਾਰੀ, ਪੁਲਿਸ ਨੇ ਮੱਦਦ ਦੀ ਕੀਤੀ ਅਪੀਲ!

ਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਦੇ ਵਾਇਟਾਰਾ ਵਿਖੇ ਸ਼ਾਪਿੰਗ ਕਰਨ ਆਈ ਇੱਕ ਮਹਿਲਾ ਦੀ ਕਾਰ ਜਿਸ…

ਨਿਊਜੀਲੈਂਡ ਵਾਲਿਓ ਵੀਕੈਂਡ ਲਈ ਹੋ ਜਾਓ ਤਿਆਰ!

ਭਾਰੀ ਬਰਫਬਾਰੀ ਦੀ ਹੋਈ ਭਵਿੱਖਬਾਣੀਆਕਲੈਂਡ (ਹਰਪ੍ਰੀਤ ਸਿੰਘ) – ਇਸ ਹਫਤੇ ਠੰਢ ਦਾ ਹੋਰ ਵਧਣਾ ਸੁਭਾਵਿਕ ਹੈ,…

ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਡਰਾਈਵਿੰਗ ਲਾਇਸੈਂਸ ਬਨਵਾਉਣ ਆਉਣ ਵਾਲਿਆਂ ਲਈ ਜਰੂਰੀ ਬੇਨਤੀ

ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਦੱਸਦੀਏ ਕਿ ਕੱਲ 18 ਮਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ…

ਚੂਹਿਆਂ ਦੀ ਦਿੱਕਤ ਕਾਰਨ ਯੂਰਪ ਐਕਸਪੋਰਟ ਹੋਣ ਵਾਲੇ ਕੀਵੀ ਫਰੂਟ ਦੀਆਂ 10 ਲੱਖ ਤੋਂ ਵਧੇਰੇ ਟਰੇਆਂ ਕਰਨੀਆਂ ਪਈਆਂ ਨਸ਼ਟ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਤੋਂ ਯੂਰਪ ਐਕਸਪੋਰਟ ਹੋਣ ਵਾਲਾ ਜੈਸਪਰੀ ਦਾ ਕੀਵੀ ਫਰੂਟ ਚੂਹਿਆਂ ਦੀ…

ਕੱਲ 18 ਮਈ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਲੱਗੇਗਾ ਡਰਾਈਵਿੰਗ ਲਾਇਸੈਂਸ ਬਨਾਉਣ ਦਾ ਕੈਂਪ

ਪੁੱਜਣਾ ਨਾ ਭੁੱਲਿਓ! ਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਨਿਊਜੀਲੈਂਡ ਪੁਲਿਸ…

ਭਾਰਤੀ ਮੂਲ ਦੇ 7 ਵਿਦਿਆਰਥੀਆਂ ਨੂੰ ਚੁਣਿਆ ਗਿਆ ਸਟੈਨਫੋਰਡ ਸਕੋਲਰਸ਼ਿਪ ਲਈ

ਦੁਨੀਆਂ ਦੀ ਸਭ ਤੋਂ ਮਸ਼ਹੂਰ ਤੇ ਵੱਡੀ ਸਕੋਲਰਸ਼ਿਪ ਹੈ ਸਟੈਨਫੋਰਡ ਸਕੋਲਰਸ਼ਿਪਆਕਲੈਂਡ (ਹਰਪ੍ਰੀਤ ਸਿੰਘ) – ਦੁਨੀਆਂ ਭਰ…

ਪੰਜਾਬ ਦੇ ਇਨ੍ਹਾਂ 2 ਨੌਜਵਾਨਾਂ ਨੇ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਨਾਮ

ਫੋਰਬਸ ਏਸ਼ੀਆ ਅੰਡਰ 30 ਸੂਚੀ ਵਿੱਚ ਸ਼ੁਮਾਰ ਹੋਇਆ ਨਾਮਆਕਲੈਂਡ (ਹਰਪ੍ਰੀਤ ਸਿੰਘ) – ਜਲੰਧਰ ਦੇ ਰਹਿਣ ਵਾਲੇ…

ਨਿਊਜੀਲੈਂਡ ਵਾਸੀਆਂ ਲਈ ਡੇਅਰੀ ਉਤਪਾਦ ਮਹਿੰਗੇ ਹੋਣ ਦੀ ਚੇਤਾਵਨੀ ਹੋਈ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਜੇ ਨਿਊਜੀਲੈਂਡ ਦੀ ਦੁਨੀਆਂ ਭਰ ਵਿੱਚ ਮਸ਼ਹੂਰ ਫੌਂਟੇਰਾ ਕੰਪਨੀ ਆਪਣੇ ਕਈ ਮਸ਼ਹੂਰ…

ਨਿਊਜੀਲੈਂਡ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗੈਰ-ਕਾਨੂੰਨੀ ਲਾਟਰੀ ਦਾ ਮਾਮਲਾ ਆਇਆ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਤੋਂ ਨਿਊਜੀਲੈਂਡ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗੈਰ-ਕਾਨੂੰਨੀ ਲਾਟਰੀ…

ਨਿਊਜੀਲੈਂਡ ਦੀ ਮਸ਼ਹੂਰ ਫੋਂਟੈਰਾ ਨੇ ਦੁਨੀਆਂ ਭਰ ਵਿੱਚ ਫੈਲੇ ਆਪਣੇ ਕਾਰੋਬਾਰ ਨੂੰ ਵੇਚਣ ਦਾ ਲਿਆ ਫੈਸਲਾ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਦੀ ਡੇਅਰੀ ਉਤਪਾਦਾਂ ਲਈ ਪਹਿਲੀ ਪਸੰਦ ਫੋਂਟੈਰਾ ਨੇ ਆਪਣੇ ਕਈ…

ਨਿਊਜੀਲੈਂਡ ਵਾਲਿਓ ਕੜਾਕੇ ਦੀ ਠੰਢ ਲਈ ਹੋ ਜਾਓ ਤਿਆਰ, ਤਾਪਮਾਨ ਵਿੱਚ ਭਾਰੀ ਗਿਰਾਵਟ ਦੀ ਹੋਈ ਭਵਿੱਖਬਾਣੀ

ਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਨੇ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਭਰ ਵਿੱਚ ਤਾਪਮਾਨ ਦੇ ਵਿੱਚ…

13 ਸਾਲਾ ਹਰਕੁੰਵਰ ਸਿੰਘ ਨੇ ਕਰਤਾ ਕਮਾਲ!

ਨਿਸ਼ਾਨੇਬਾਜੀ ਵਿੱਚ ਬਣਾ ਦਿੱਤਾ ਵਰਲਡ ਰਿਕਾਰਡਆਕਲੈਂਡ (ਹਰਪ੍ਰੀਤ ਸਿੰਘ) – 13 ਸਾਲਾ ਹਰਕੁੰਵਰ ਸਿੰਘ ਤੇਜਾ ਜਾਂ ਉਸਦੇ…

ਅਮਰੀਕਾ ਲਗਾਏਗਾ ਇੰਡੀਆ ‘ਤੇ ਕਾਰੋਬਾਰੀ ਪਾਬੰਦੀਆਂ!

ਮੈਲਬੋਰਨ (ਹਰਪ੍ਰੀਤ ਸਿੰਘ) – ਭਾਰਤ ਅਤੇ ਇਰਾਨ ਵਿਚਾਲੇ ਹੋਈ ਛਬਰ ਪੋਰਟ ਦੀ ਕਾਰੋਬਾਰੀ ਡੀਲ ‘ਤੇ ਅਮਰੀਕਾ…

ਬਲੈਨਹੇਮ ਵਿਖੇ ਖਰਗੋਸ਼ਾਂ ਦੀ ਗਿਣਤੀ ਘਟਾਉਣ ਲਈ ਸ਼ਿਕਾਰ ਹੋਇਆ ਸ਼ੁਰੂ

ਆਕਲੈਂਡ (ਹਰਪ੍ਰੀਤ ਸਿੰਘ) – ਮਾਰਲਬੋਰੋ ਡਿਸਟ੍ਰੀਕਟ ਕਾਉਂਸਲ ਨੇ ਇਲਾਕੇ ਵਿੱਚ ਵਧੇ ਲੋੜ ਤੋਂ ਵੱਧ ਖਰਗੋਸ਼ਾਂ ਦੀ…

ਐਨ ਜੈਡ ਟੀ ਏ ਨੇ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਕੀਤਾ ਐਲਾਨ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਵਾਕਾ ਕੋਟਾਹੀ ਵਲੋਂ ਆਉਂਦੇ ਦਿਨਾਂ ਵਿੱਚ ਬਜਟ ਦੀ ਕਟੌਤੀ…

ਆਕਲੈਂਡ ਵੱਸਦੇ ਭਾਰਤੀਆਂ ਲਈ ਖੁਸ਼ਖਬਰੀ!

ਆਕਲੈਂਡ ਵਿੱਚ ਇਸ ਸਾਲ ਦੇ ਅੰਤ ਤੱਕ ਖੁੱਲ ਜਾਏਗਾ ਪੂਰੀ ਤਰ੍ਹਾਂ ਕਾਰਜਸ਼ੀਲ ਕੋਂਸੁਲੇਟਡਾਕਟਰ ਮਦਨ ਮੋਹਨ ਸੇਠੀ…

ਆਕਲੈਂਡ ਵਿੱਚ ਕਤਲ ਹੋਏ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿੱਚ 4 ਜਣਿਆਂ ਨੂੰ ਕੀਤਾ ਗਿਆ ਚਾਰਜ

ਰਮਨਦੀਪ ਸਿੰਘ ਸਕਿਓਰਟੀ ਗਾਰਡ ਵਜੋਂ ਕਰਦਾ ਸੀ ਕੰਮਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਕਤਲ ਹੋਏ ਪੰਜਾਬੀ…

ਜਿਸ ਮਾਂ ਦੀ ਬੱਚੇ ਸਮੇਤ ਹੋਈ ਸੀ ਕਾਰ ਚੋਰੀ, ਉਸਨੂੰ ਭੇਜ ਦਿੱਤੀ $200 ਦੀ ਟਿਕਟ

ਆਕਲੈਂਡ (ਹਰਪ੍ਰੀਤ ਸਿੰਘ) – ਟਾਰਾਨਾਕੀ ਦੇ ਵਾਇਟਾਰਾ ਵਿਖੇ 2 ਕੁ ਦਿਨ ਪਹਿਲਾਂ ਇੱਕ 23 ਸਾਲਾ ਮਹਿਲਾ…

ਟਾਕਾਨਿਨੀ ਵਿਖੇ ਲੱਗੀ ਭਿਆਨਕ ਅੱਗ!

50 ਫਾਇਰ ਕਰਮਚਾਰੀ ਪੁੱਜੇ ਅੱਗ ਬੁਝਾਉਣ, ਕਈ ਗੱਡੀਆਂ ਵੀ ਸੜ੍ਹੀਆਂਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਦੇ…

ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਦੇ ਮਾਲਕਾਂ ਲਈ ਨਵੀਆਂ ਗਾਈਡਲਾਈਨਜ਼ ਹੋਈਆਂ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਤਹਿਤ ਇਮੀਗ੍ਰੇਸ਼ਨ ਵਿਭਾਗ ਨਾਲ ਰਜਿਸਟਰ ਹੋ…

ਕਿਸਮਤ ਖੁੱਲ ਗਈ ਪਾਲਮਰਸਟਨ ਨਾਰਥ ਦੇ ਜੋੜੇ ਦੀ, $700,000 ਦੀ ਲੋਟੋ ਜਿੱਤਕੇ ਉਤਾਰਿਆ ਘਰ ਦਾ ਕਰਜਾ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਮਹੀਨੇ ਦੀ ਸ਼ੁਰੂਆਤ ‘ਤੇ ਲੋਟੋ ਦੀ $700,000 ਲਾਟਰੀ ਜਿੱਤਣ ਵਾਲੇ ਜੋੜੇ…

ਖਰਾਬ ਮੌਸਮ ਦਾ ਕਹਿਰ!

1800 ਤੋਂ ਵਧੇਰੇ ਵਾਰ ਅਸਮਾਨੀ ਬਿਜਲੀ ਗਿਰੀ ਜਮੀਨ ‘ਤੇਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਨੇ ਅੱਜ…