ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਹੋ ਰਹੇ ਦੀਵਾਨਾ ਦਾ ਸੰਗਤਾਂ ਨੂੰ ਲਾਹਾ ਲੈਣ ਦੀ ਬੇਨਤੀ

Spread the love

ਹੁੰਮ-ਹੁੰਮਾ ਕੇ ਪੁੱਜੋ ਗੁਰੂਘਰ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਦੀਵਾਨਾ ਦਾ ਦੌਰ ਜਾਰੀ ਹੈ ਤੇ ਅੱਜ ਸੋਮਵਾਰ (29 ਅਪ੍ਰੈਲ) ਤੋਂ ਸ਼ਨੀਵਾਰ 4 ਮਾਈ ਤੱਕ, ਸ਼ਾਮ 7 ਵਜੇ ਤੋਂ 7.45 ਰੋਜਾਨਾ, ਕਵੀਸ਼ਰੀ ਜੱਥਾ ਭਾਈ ਗੁਰਮੁੱਖ ਸਿੰਘ ਐਮ ਏ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸੰਗਤਾਂ ਨੂੰ ਇਸ ਮੌਕੇ ਵੱਡੀ ਗਿਣਤੀ ਵਿੱਚ ਰੋਜਾਨਾ ਦੇ ਦੀਵਾਨਾਂ ਵਿੱਚ ਪੁੱਜਣ ਦੀ ਬੇਨਤੀ।