6 ਮਈ ਤੋਂ 11 ਮਈ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਹੋਣ ਜਾ ਰਹੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨ

Spread the love

ਸੰਗਤਾਂ ਨੂੰ ਪੁੱਜਣ ਦੀ ਬੇਨਤੀ
ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ 6 ਮਈ 2024 ਤੋਂ 11 ਮਈ 20
24 ਤੱਕ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣ ਜਾ ਰਹੇ ਹਨ। ਇਸ ਮੌਕੇ ਸੰਗਤਾਂ ਨੂੰ ਗੁਰੂਘਰ ਪੁੱਜ ਲਾਹਾ ਲੈਣ ਦੀ ਬੇਨਤੀ। ਦੀਵਾਨਾਂ ਵਿੱਚ ਭਾਈ ਗੁਰਮੁੱਖ ਸਿੰਘ ਜੀ ਐਮ ਏ, ਕਵੀਸ਼ਰੀ ਜੱਥਾ ਸ਼ਾਮ 6.45 ਤੋਂ 7.30 ਤੱਕ ਸੇਵਾ ਨਿਭਾਇਆ ਕਰਨਗੇ ਤੇ ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਸ਼ਾਮ 7.30 ਤੋਂ 8.15 ਤੱਕ। ਸੰਗਤਾਂ ਨੂੰ ਹਾਜਰੀ ਭਰਨ ਦੀ ਬੇਨਤੀ।