ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਲਿਨ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਹੈ।
ਦੀਵਾਨਾ ਦਾ ਵੇਰਵਾ:
ਸ਼ਾਮ 5 ਵਜੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ
ਸ਼ਾਮ 5.30 ਵਜੇ ਸ਼੍ਰੀ ਰਹਿਰਾਸ ਸਾਹਿਬ
ਸ਼ਾਮ 6 ਵਜੇ ਬੀਬੀ ਅਮ੍ਰਿਤਾ ਕੌਰ ਤੇ ਭਾਈ ਦਵਿੰਦਰ ਸਿੰਘ
ਸ਼ਾਮ 7 ਵਜੇ ਭਾਈ ਜਗਦੇਵ ਸਿੰਘ ਜੀ ਅਮ੍ਰਿਤਸਰ
ਸ਼ਾਮ 8 ਵਜੇ ਭਾਈ ਸੰਦੀਪ ਸਿੰਘ
ਸਥਾਨ: 4/3034 ਗ੍ਰੇਟ ਨਾਰਥ ਰੋਡ, ਨਿਊ ਲਿਨ, ਆਕਲੈਂਡ