ਭਾਰੀ ਬਾਰਿਸ਼ ਕਾਰਨ ਰੁੜ ਗਿਆ ਐਸ਼ਬਰਟਨ ਤੇ ਟਿਮਰੂ ਵਿਚਾਲੇ ਦਾ ਪੁੱਲ

ਐਨ ਜੈਡ ਟ੍ਰਾਂਸਪੋਰਟ ਐਜੰਸੀ ਨੇ ਰਾਹਗੀਰਾਂ ਲਈ ਚੇਤਾਵਨੀ ਕੀਤੀ ਜਾਰੀਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਇਸ…

ਟੌਰੰਗੇ ਦੀਆਂ ਸੜਕਾਂ ‘ਤੇ ਕੱਲ ਕੱਢਿਆ ਜਾਏਗਾ ਵਿਸ਼ਾਲ ਨਗਰ ਕੀਰਤਨ

ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਦੱਸਦੀਏ ਕਿ ਕੱਲ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਟੌਰੰਗਾ ਸਿੱਖ…

ਇਨ੍ਹਾਂ ਸਰਦੀਆਂ ਵਿੱਚ 11 ਨਵੀਆਂ ਜੁਖਾਮ ਤੇ ਫਲੂ ਦੀਆਂ ਦਵਾਈਆਂ ਨੂੰ ਮਿਲੀ ਮਨਜੂਰੀ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਸਾਲ ਸਰਦੀਆਂ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਜੁਖਾਮ ਜਾਂ ਫਲੂ ਦੀ ਦਵਾਈ…

ਆਖਿਰਕਾਰ ਮਹਿੰਗਾਈ ਨੂੰ ਪਈ ਠੱਲ, ਬੀਤੇ ਇੱਕ ਸਾਲ ਵਿੱਚ ਮਹਿੰਗਾਈ ਦਰ ਰਹੀ ਸਭ ਤੋਂ ਘੱਟ

ਆਕਲੈਂਡ (ਹਰਪ੍ਰੀਤ ਸਿੰਘ) – ਸਟੇਟਸ ਐਨ ਜੈਡ ਦੇ ਤਾਜਾ ਜਾਰੀ ਹੋਏ ਆਂਕੜੇ ਨਿਊਜੀਲੈਂਡ ਵਾਸੀਆਂ ਲਈ ਰਾਹਤ…

ਇਲੈਕਟ੍ਰਿਕ ਬਲੈਂਕੇਟ ਕਾਰਨ ਲੱਗੀ ਅੱਗ ਦੇ ਚਲਦਿਆਂ ਮਹਿਲਾ ਤੇ ਉਸਦੇ ਕੁੱਤੇ ਦੀ ਮੌਤ

ਫਾਇਰ ਵਿਭਾਗ ਨੇ ਆਮ ਲੋਕਾਂ ਲਈ ਚੇਤਾਵਨੀ ਕੀਤੀ ਜਾਰੀਆਕਲੈਂਡ (ਹਰਪ੍ਰੀਤ ਸਿੰਘ) – ਵਲੰਿਗਟਨ ਵਿੱਚ ਇੱਕ 82…

3 ਲੁਟੇਰੇ ਨਕਲੀ ਪੁਲਿਸ ਵਾਲੇ ਬਣਕੇ ਵੜੇ ਮੈਲਬੋਰਨ ਦੇ ਘਰ ਵਿੱਚ

ਮੈਲਬੋਰਨ (ਹਰਪ੍ਰੀਤ ਸਿੰਘ) – ਉੱਤਰੀ ਪੂਰਬੀ ਮੈਲਬੋਰਨ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਬਹੁਤ ਹੀ ਦਿਲ ਦਹਿਲਾ…

ਖਰਾਬ ਮੌਸਮ ਨੇ ਨਿਊਜੀਲੈਂਡ ਵਿੱਚ ਮਚਾਇਆ ਕਹਿਰ

ਆਕਲੈਂਡ (ਹਰਪ੍ਰੀਤ ਸਿੰਘ) – ਸਲੋ ਮੂਵਿੰਗ ਫਰੰਟ ਦੇ ਕਾਰਨ ਬੀਤੇ 2 ਦਿਨਾਂ ਤੋਂ ਮੌਸਮ ਨੂੰ ਲੈਕੇ…

ਨਿਊਜੀਲੈਂਡ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਨੂੰ ਮਿਲੀ ਓਵਰਸੀਜ਼ ਇਨਵੈਸਟਮੈਂਟ ਕੰਸੈਂਟ ਦੀ ਮਨਜੂਰੀ

670 ਹੈਕਟੇਅਰ ਵਿੱਚ ਬਣੇਗਾ ਇਹ ਸੋਲਰ ਪਲਾਂਟਆਕਲੈਂਡ (ਹਰਪ੍ਰੀਤ ਸਿੰਘ) – ਸਾਊਥ ਆਈਲੈਂਡ ਦੀ ਮਕੈਂਜੀ ਬੇਸਿਨ ਜੋ…

ਆਕਲੈਂਡ ਵਾਸੀਆਂ ਲਈ ਪਾਣੀ ਦੇ ਬਿੱਲਾਂ ਵਿੱਚ ਜਲਦ ਹੋਣ ਜਾ ਰਹੇ ਮੋਟੇ ਵਾਧੇ

Auckland – ਵਾਟਰਕੇਅਰ ਆਕਲੈਂਡ ਵਾਸੀਆਂ ਨੂੰ ਦੱਸ ਰਹੀ ਹੈ ਕਿ ਜੁਲਾਈ ਤੋਂ ਇਸ ਨੂੰ ਬਿੱਲਾਂ ਵਿੱਚ…

ਖਰਾਬ ਮੌਸਮ ਦਾ ਕਹਿਰ!!

ਖਰਾਬ ਮੌਸਮ ਦਾ ਕਹਿਰ!!ਹੁਣ ਤੱਕ ਦਰਜਨਾਂ ਫਲਾਈਟਾਂ ਹੋਈਆਂ ਰੱਦ, ਕਈਆਂ ਤੋਂ ਘਰ ਕਰਵਾਏ ਗਏ ਖਾਲੀਆਕਲੈਂਡ (ਹਰਪ੍ਰੀਤ…

ਅਗਲੇ ਸਾਲ ਨਵਾਂ ਟਿਨੈਸੀ ਲਾਅ ਹੋਣ ਜਾ ਰਿਹਾ ਲਾਗੂ, ਮਾਲਕਾਂ ਦੇ ਧੱਕੇ ਚੜਣਗੇ ਕਿਰਾਏਦਾਰ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ ਅਗਲੇ ਸਾਲ ਤੋਂ ਟਿਨੈਸੀ ਲਾਅ ਸਬੰਧੀ ਵੱਡੇ ਬਦਲਾਅ ਕਰਨ ਜਾ…

ਹਰਿਆਣਾ ਫੈਡਰੇਸ਼ਨ ਐਨ ਜੈਡ ਦਾ ਸ਼ਲਾਘਾਯੋਗ ਕਾਰਜ!

ਆਕਲੈਂਡ (ਹਰਪ੍ਰੀਤ ਸਿੰਘ) – ਖੂਨਦਾਨ ਮਹਾਂਦਾਨ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹਰ ਵਾਰ ਦੀ…

ਨਿਊਜੀਲੈਂਡ ਵਾਲਿਓ ਖਰਾਬ ਮੌਸਮ ਲਈ ਹੋ ਜਾਓ ਤਿਆਰ!

ਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਦੇ ਚਲਦਿਆਂ ਮੈਟਸਰਵਿਸ ਨੇ ਨਾਰਥ ਤੇ ਸਾਊਥ ਦੋਨਾਂ ਹੀ ਆਈਲੈਂਡ…

ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜਾਰ ਹੋਇਆ ਖਤਮ

ਆਕਲੈਂਡ (ਹਰਪ੍ਰੀਤ ਸਿੰਘ) – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜਾਰ ਆਖਿਰ ਖਤਮ ਹੋ…

ਨਿਊਜੀਲੈਂਡ ਵਾਲਿਓ ਲਈ ਇਸ ਹਫਤੇ ਇਤਿਹਾਸਿਕ ਲੋਟੋ ਜਿੱਤ ਹਾਸਿਲ ਕਰਨ ਦਾ ਮੌਕਾ

ਆਕਲੈਂਡ (ਹਰਪ੍ਰੀਤ ਸਿੰਘ) – ਲੋਟੋ ਅਨੁਸਾਰ ਇਸ ਵਾਰ ਦੇ ਜੈਕਪੋਟ ਲਈ ਉਨ੍ਹਾਂ ਦੀਆਂ ਰਿਕਾਰਡਤੋੜ ਟਿਕਟਾਂ ਵਿਕਣਗੀਆਂ,…

ਕੀ ਤੁਸੀਂ ਜਾਣਦੇ ਹੋ ਇਸਨੂੰ?

ਆਕਲੈਂਡ ਦੇ 26 ਸਾਲਾ ਪੰਜਾਬੀ ਨੌਜਵਾਨ ਦੀ ਭਾਲ ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਰਹਿਣ ਵਾਲੇ…

ਨਿਊਜੀਲੈਂਡ ਵਾਲਿਓ ਸਾਵਧਾਨ!

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਨੂੰ ਸਕੈਮਰਾਂ ਤੋਂ ਬਚਣ ਲਈ ਨਵੀਂ ਚੇਤਾਵਨੀ ਜਾਰੀ ਕੀਤੀ ਗਈ…

ਓਲਾ ਕੈਬ ਨਿਊਜੀਲੈਂਡ/ ਆਸਟ੍ਰੇਲੀਆ ਵਿੱਚ ਹੋਈ ਬੰਦ

ਆਕਲੈਂਡ (ਹਰਪ੍ਰੀਤ ਸਿੰਘ) – ਰਾਈਡਸ਼ੇਅਰ ਕੰਪਨੀ ਓਲਾ ਨੇ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿੱਚ ਆਪਣੇ ਆਪਰੇਸ਼ਨ ਮੁਕੰਮਲ ਤੌਰ…

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਲਿਨ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਿਖੇ ਖਾਲਸਾ ਸਾਜਨਾ…

$22 ਮਿਲੀਅਨ ਦੀ ਐਮਰਜੈਂਸੀ ਹਾਊਸਿੰਗ ਗ੍ਰਾਂਟ ਹਾਸਿਲ ਕਰਨਵਾਲਾ ਭਾਰਤੀ ਜੋੜਾ ਨਿਕਲਿਆ ਕਈ ਪ੍ਰਾਪਰਟੀਆਂ ਦਾ ਮਾਲਕ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਐਤਵਾਰ ਆਕਲੈਂਡ ਦੇ ਪਾਰਨੈਲ ਵਿਖੇ ਜੋ ਲੋਜ ਸੜ੍ਹਕੇ ਸੁਆਹ ਹੋ ਗਈ…

ਆਕਲੈਂਡ ਦੇ ਪੈਕ ਐਂਡ ਸੇਵ ਵਿਖੇ ਸਕਿਓਰਟੀ ਗਾਰਡ ਨੂੰ ਹਮਲਾ ਕਰ ਕੀਤਾ ਜਖਮੀ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਪੈਕ ਐਂਡ ਸੇਵ ‘ਤੇ ਇੱਕ ਸਕਿਓਰਟੀ ਗਾਰਡ ਨੂੰ ਚੋਰੀ ਦੀ…

ਇਮੀਗ੍ਰੇਸ਼ਨ ਨੂੰ ਲੈਕੇ ਕੀਤੀ ਸਖਤਾਈ ਆਰਜੀ, ਅਗਲੇ ਸਾਲ ਫਿਰ ਹੋ ਸਕਦੇ ਬਦਲਾਅ

ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਪ੍ਰਵਾਸੀ ਕਰਮਚਾਰੀਆਂ ਦੀ ਆਮਦਗੀ ਨੂੰ ਲੈਕੇ ਕੀਤੀ ਸਖਤਾਈ ‘ਤੇ…

ਨਿਊਜੀਲੈਂਡ ਦੀਆਂ ਸੜਕਾਂ ‘ਤੇ 110 ਕਿਲੋਮੀਟਰ ਦੀ ਰਫਤਾਰ ਨਾਲ ਦੌੜਣਗੀਆਂ ਗੱਡੀਆਂ

ਆਕਲੈਂਡ (ਹਰਪ੍ਰੀਤ ਸਿੰਘ) – ਵਾਕਾਕੋਟਾਹੀ ਨਿਊਜੀਲੈਂਡ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਵਲੰਿਗਟਨ ਨੂੰ ਜਾਂਦੇ…

ਕਿਸ਼ਤੀ ਡੁੱਬਣ ਕਾਰਨ ਡੋਂਕੀ ਲਾ ਰਹੇ 100 ਤੋਂ ਵਧੇਰੇ ਲੋਕਾਂ ਦੀ ਹੋਈ ਮੌਤਕਈਆਂ ਦੀ ਭਾਲ ਅਜੇ ਵੀ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਡੋਂਕੀ ਲਾਕੇ ਅਫਰੀਕਾ ਦੇ ਲੁਂਗਾ ਤੋਂ ਮੋਜਮਬੀਕ ਜਾ ਰਹੇ 100 ਦੇ ਕਰੀਬ…

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨਾਂ ਦਾ ਦੌਰ ਹੋਇਆ ਸ਼ੁਰੂ

ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਦੱਸਦੀਏ ਕਿ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ…