ਬੀਤੇ 8 ਸਾਲਾਂ ਤੋਂ ਨਿਊਜੀਲੈਂਡ ਰਹਿੰਦੀ ਭਾਰਤੀ ਮੂਲ ਦੀ ਮਹਿਲਾ ਨੇ ਨਿਊਜੀਲੈਂਡ ਛੱਡਣ ਦਾ ਲਿਆ ਫੈਸਲਾ

ਆਕਲੈਂਡ (ਹਰਪ੍ਰੀਤ ਸਿੰਘ) – ਪ੍ਰੇਰਨਾ ਜੋਸ਼ੀ ਬੀਤੇ 8 ਸਾਲਾਂ ਤੋਂ ਆਕਲੈਂਡ ਰਹਿ ਰਹੀ ਹੈ, ਪਰ ਹੁਣ…

ਹਾਕਸਬੇਅ ਵਿਖੇ ਕੁਝ ਛੋਟੀ ਉਮਰ ਦੇ ਨੌਜਵਾਨਾਂ ਵਲੋਂ ਇੱਕ ਨੌਜਵਾਨ ਦੀ ਕੀਤੀ ਗਈ ਕੁੱਟਮਾਰ, ਹਾਲਤ ਗੰਭੀਰ

ਆਕਲੈਂਡ (ਹਰਪ੍ਰੀਤ ਸਿੰਘ) – ਹਾਕਸਬੇਅ ਵਿਖੇ ਬੀਤੀ ਰਾਤ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਵਿੱਚ ਕੁਝ…

ਜੇ ਤੁਸੀਂ ਕੇ ਮਾਰਟ ਤੋਂ ਬੱਚਿਆਂ ਦੇ ਸਮਾਨ ਦੀ ਕੀਤੀ ਸ਼ਾਪਿੰਗ ਤਾਂ ਸਾਵਧਾਨ!

ਇਹ ਆਈਟਮਾਂ ਤੁਰੰਤ ਮੰਗਵਾਈਆਂ ਗਈਆਂ ਵਾਪਿਸਆਕਲੈਂਡ (ਹਰਪ੍ਰੀਤ ਸਿੰਘ) – ਕੇ ਮਾਰਟ ‘ਤੇ ਬੱਚਿਆਂ ਦੇ ਖ੍ਰੀਦੇ ਗਏ…

ਨਿਊਜੀਲੈਂਡ ਪੁਲਿਸ ਹੈੱਡ ਕੁਆਰਟਰ ਵਲੰਿਗਟਨ ਤੋਂ ਵਿਸ਼ੇਸ਼ ਟੀਮ ਪੁੱਜੀ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ

ਕਈ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤਆਕਲੈਂਡ (ਹਰਪ੍ਰੀਤ ਸਿੰਘ) – ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਿਊਜੀਲੈਂਡ…

ਬੱਚਿਆਂ ਸਮੇਤ ਦੁਬਈ ਘੁੰਮਣ ਗਏ ਨਿਊਜੀਲੈਂਡ ਦੇ ਪਰਿਵਾਰ ਨੇ ਹੜ੍ਹ ਦੇ ਪਾਣੀ ਵਿੱਚ ਤੈਰਕੇ ਬਚਾਈ ਜਾਨ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਰਹਿਣ ਵਾਲੀ ਦੀਮਾ ਹਮਦਾ, ਉਸਦਾ ਪਤੀ ਲੁਕਾ ਬੇਲਾ ਤੇ 3…

ਦੁਬਈ ਵਿੱਚ ਇੱਕ ਦਿਨ ਵਿੱਚ ਹੋਈ ਡੇਢ ਸਾਲ ਦੇ ਬਰਾਬਰ ਬਾਰਿਸ਼, ਹੁਣ ਤੱਕ 18 ਮੌਤਾਂ ਦੀ ਪੁਸ਼ਟੀ

ਆਕਲੈਂਡ (ਹਰਪ੍ਰੀਤ ਸਿੰਘ) – ਦੁਬਈ ਵਿੱਚ ਸੋਮਵਾਰ ਸਵੇਰੇ ਸ਼ੁਰੂ ਹੋਏ ਤੂਫਾਨੀ ਮੌਸਮ ਕਾਰਨ ਜੋ ਅਰਾਜਕਤਾ ਫੈਲੀ…

ਪੰਜਾਬੀ ਨੌਜਵਾਨ ਹੱਥੋਂ ਕਤਲ ਹੋਈ ਨੌਜਵਾਨ ਮੁਟਿਆਰ ਦੇ ਮਾਮਲੇ ਵਿੱਚ ਨਿਊਜੀਲੈਂਡ ਪੁਲਿਸ ਦੀ ਅਣਗਹਿਲੀ ਆਈ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀ ਨੌਜਵਾਨ ਕੰਵਰਪਾਲ ਹੱਥੋਂ ਕਤਲ ਹੋਈ ਅਫਗਾਨੀ ਮੂਲ ਦੀ 21 ਸਾਲਾ ਫਰਜ਼ਾਨਾ…

ਆਕਲੈਂਡ ਵਿੱਚ 2 ਮੰਜਿਲਾ ਘਰ ਸੜ੍ਹਕੇ ਹੋਇਆ ਸੁਆਹ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਿਊ ਵਿੰਡਸਰ ਦੇ ਡਿਕਸੀ ਰਿਜ਼ਰਵ ਵਿਖੇ ਇੱਕ 2 ਮੰਜਿਲਾ ਘਰ…

ਪੈਕ ਐਂਡ ਸੇਵ ਦੀ ਪਾਰਕਿੰਗ ਵਿੱਚ ਵਾਪਰਿਆ ਮੰਦਭਾਗਾ ਹਾਦਸਾ

ਕਾਰ ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਤ ਤੇ ਕਈ ਹੋਰ ਜਖਮੀਆਕਲੈਂਡ (ਹਰਪ੍ਰੀਤ ਸਿੰਘ) – ਟੌਪੋ ਦੇ…

ਲਗਾਤਾਰ ਮਹਿੰਗੀ ਹੁੰਦੀ ਘਰਾਂ ਦੀ ਇੰਸ਼ੋਰੈਂਸ ਵੱਡੀ ਸਿਰਦਰਦੀ ਬਣ ਰਹੀ ਨਿਊਜੀਲੈਂਡ ਵਾਸੀਆਂ ਲਈ

23% ਤੋਂ 30% ਤੱਕ ਵਧੇ ਇੰਸ਼ੋਰੈਂਸ ਦੇ ਮੁੱਲਆਕਲੈਂਡ (ਹਰਪ੍ਰੀਤ ਸਿੰਘ) – ਆਂਕੜੇ ਦੱਸਦੇ ਹਨ ਕਿ ਸਤੰਬਰ…

ਭਾਰਤੀ ਮੂਲ ਦੇ ਨੌਜਵਾਨ ਦੇ ਕਾਤਲ ਨੂੰ ਜੂਨ ਵਿੱਚ ਸੁਣਾਈ ਜਾਏਗੀ ਸਜਾ

ਆਕਲੈਂਡ (ਹਰਪ੍ਰੀਤ ਸਿੰਘ) – 2022 ਵਿੱਚ ਸੈਂਡਰਿੰਗਮ ਦੀ ਰੋਜ਼ ਕੋਟੇਜ਼ ਸੁਪਰੇਟ ਵਿਖੇ ਲੁੱਟ ਦੀ ਵਾਰਦਾਤ ਦੌਰਾਨ…

ਨਿਊਜੀਲੈਂਡ ਰਿਜ਼ਰਵ ਬੈਂਕ ਡਿਜੀਟਲ ਡਾਲਰਾਂ ਦੀ ਵਰਤੋਂ ਦੀ ਕਰ ਰਿਹਾ ਤਿਆਰੀ

ਆਕਲੈਂਡ (ਹਰਪ੍ਰੀਤ ਸਿੰਘ) – ਨਕਦ ਡਾਲਰਾਂ ਦੀ ਥਾਂ ‘ਤੇ ਭਵਿੱਖ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਡਿਜੀਟਲ ਡਾਲਰਾਂ…

ਨਿਊਜੀਲੈਂਡ ਵਾਸੀਆਂ ਲਈ ਰਾਹਤ, ਮਹਿੰਗਾਈ ਦਰ ਦਾ ਲਗਾਤਾਰ ਘਟਨਾ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਲਈ ਲਗਾਤਾਰ ਵੱਧਦੀ ਮਹਿੰਗਾਈ ਨੂੰ ਲੈਕੇ ਚੰਗੀ ਖਬਰ ਹੈ। ਤਾਜਾ…

ਏਅਰ ਨਿਊਜੀਲੈਂਡ ਨੇ ਰਚਿਆ ਇਤਿਹਾਸ!

ਵਲੰਿਗਟਨ ਤੋਂ ਮਾਰਲਬੋਰੋ ਲਈ ਇਲੈਕਟ੍ਰਿਕ ਜਹਾਜ ਦੀ ਵਰਤੋਂ ਦਾ ਕੀਤਾ ਐਲਾਨਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ…

ਨੈਲਸਨ ਦੀ ਡੈਂਟਲ ਕਲੀਨਿਕ ਵਿੱਚ ਕੰਮ ਕਰਦੀ ਨਰਸ ਨੂੰ ਹੋਈ ਸਜਾ

ਆਕਲੈਂਡ (ਹਰਪ੍ਰੀਤ ਸਿੰਘ) – ਨੈਲਸਨ ਦੀ ਰਹਿਣ ਵਾਲੀ ਰੋਕਸੇਨ ਆਰਸੀ ਨੂੰ ਜਿਲ੍ਹਾ ਅਦਾਲਤ ਵਲੋਂ 4 ਮਹੀਨੇ…

ਆਕਲੈਂਡ ਦੇ ਇਮੀਗ੍ਰੇਸ਼ਨ ਸਲਾਹਕਾਰ ਦੀ ਅਣਗਹਿਲੀ ਕਾਰਨ ਇਸ ਜੋੜੇ ਨੂੰ ਛੱਡਣਾ ਪੈ ਰਿਹਾ ਨਿਊਜੀਲੈਂਡ

ਆਕਲੈਂਡ (ਹਰਪ੍ਰੀਤ ਸਿੰਘ) – ਬ੍ਰਾਜੀਲ ਦੇ ਰਹਿਣ ਵਾਲੇ ਨਿਊਟਨ ਸੈਂਟਸ ਤੇ ਉਸਦੀ ਪਤਨੀ ਨੁਬੀਆ ਬੀਤੇ 8…

ਨਿਊਜੀਲੈਂਡ ਪੁਲਿਸ ਨੇ ਇਸ ਗੁੰਮਸ਼ੁਦਾ ਮੁਟਿਆਰ ਦੀ ਭਾਲ ਲਈ ਕੀਤੀ ਅਪੀਲ

ਆਕਲੈਂਡ (ਹਰਪ੍ਰੀਤ ਸਿੰਘ) – ਪੁਲਿਸ ਨੇ ਹਾਕਸ ਬੇਅ ਦੀ ਇਸ ਨੌਜਵਾਨ ਮੁਟਿਆਰ ਦੀ ਭਾਲ ਲਈ ਆਮ…

ਦਿਲਬਾਗ ਸਿੰਘ ਬਾਗਾ ਡੇਅਰੀ ਸ਼ਾਪ ਵਾਲਿਆਂ ਨੂੰ ਪਿਆ ਵੱਡਾ ਘਾਟਾ

ਸਤਿਕਾਰਯੋਗ ਪਿਤਾ ਸ. ਗਿਆਨ ਸਿੰਘ ਠੀਡਾ ਦਾ ਹੋਇਆ ਅਕਾਲ ਚਲਾਣਾਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਲਈ ਬਹੁਤ…

ਲੋਅ ਸਕਿੱਲਡ ਸ਼੍ਰੇਣੀ ਵਾਲੇ ਪ੍ਰਵਾਸੀਆਂ ਦੇ ਹੱਕ ਵਿੱਚ ਸ਼ੁਰੂ ਹੋਈ ਪਟੀਸ਼ਨ

ਤੀਜੇ ਸਾਲ ਤੋਂ ਬਾਅਦ ਵੀ ਨਿਊਜੀਲੈਂਡ ਰਹਿਣ ਦੇਣ ਦੀ ਮੰਗੀ ਗਈ ਇਜਾਜਤਆਕਲੈਂਡ (ਹਰਪ੍ਰੀਤ ਸਿੰਘ) – ਕੁਝ…

ਨਿਊਜੀਲੈਂਡ ਵਾਸੀਆਂ ਦੀ ਰੱਖਿਆ ਕਰਨ ਵਾਲੀ ਨਿਊਜੀਲੈਂਡ ਪੁਲਿਸ ਦਾ ਆਪਣਾ ਸਮਾਨ ਹੋਣ ਲੱਗ ਪਿਆ ਚੋਰੀ

ਆਕਲੈਂਡ (ਹਰਪ੍ਰੀਤ ਸਿੰਘ) – ਇਹ ਘਟਨਾ ਹਾਕਸਬੇਅ ਦੇ ਓਟਾਨੇ ਉਪਨਗਰ ਵਿਖੇ ਵਾਪਰੀ ਹੈ, ਜਿੱਥੇ 5 ਛੋਟੀ…

ਸੰਤ ਬਾਬਾ ਭਾਗ ਸਿੰਘ ਕਬੱਡੀ ਕਲੱਬ ਹੈਸਟਿੰਗਸ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਮੌਕੇ ਦਰਸ਼ਕਾਂ ਦੀ ਜੁੜੀ ਭਾਰੀ ਭੀੜ

ਵਾਇਕਾਟੋ ਮਾਲਵਾ ਬਲੋਕ ਦੀ ਟੀਮ ਰਹੀ ਜੈਤੂ, ਕਲਗੀਧਰ ਸਪੋਰਟਸ ਕਲੱਬ ਦੀ ਟੀਮ ਰਹੀ ਉਪਜੈਤਸੁਪਰੀਮ ਸਿੱਖ ਸੁਸਾਇਟੀ…

ਐਸ਼ਬਰਟਨ ਦੇ ਫਾਰਮ ‘ਤੇ ਕੰਮ ਦੌਰਾਨ ਕਰਮਚਾਰੀ ਦੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਦੇ ਫਾਰਮ ‘ਤੇ ਕੰਮ ਦੌਰਾਨ ਵਾਪਰੀ ਦੁਰਘਟਨਾ ਵਿੱਚ ਇੱਕ ਕਰਮਚਾਰੀ ਦੀ…

ਨਿਊਜੀਲੈਂਡ ਦਾ ਬੀਤੇ 30 ਸਾਲਾਂ ਵਿੱਚ ਸਭ ਤੋਂ ਵੱਡਾ ਡੈਮ ਬਣਕੇ ਹੋਇਆ ਤਿਆਰਕੁੱਲ $200 ਮਿਲੀਅਨ ਹੋਇਆ ਖਰਚਾ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦਾ ਬੀਤੇ 30 ਸਾਲਾਂ ਵਿੱਚ ਬਣਿਆ ਵੱਡੇ ਪੱਧਰ ਦਾ ਪਹਿਲਾ ਡੈਮ…

ਕੈਨੇਡਾ ਦੀ ਅੰਤਰ-ਰਾਸ਼ਟਰੀ ਕ੍ਰਿਕੇਟ ਟੀਮ ਵਿੱਚ ਭਾਰਤੀਆਂ ਦਾ ਬੋਲਬਾਲਾ, 9 ਖਿਡਾਰੀ ਭਾਰਤੀ ਮੂਲ ਦੇ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਮਹੀਨੇ ਯੂ ਐਸ ਏ ਕ੍ਰਿਕੇਟ ਨਾਲ ਹੋਣ ਜਾ ਰਹੀ ਬਾਈਲੇਟਰਲ ਸੀਰੀਜ਼…

ਵਲੰਿਗਟਨ ਵਾਸੀ ਨੇ ਜਿੱਤਿਆ $30 ਮਿਲੀਅਨ ਦਾ ਇਸ ਵਾਰ ਦਾ ਜੈਕਪੋਟ

ਆਕਲੈਂਡ (ਹਰਪ੍ਰੀਤ ਸਿੰਘ) – ਪਹਿਲਾਂ ਜਿੱਥੇ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਦੇ $30…