ਮਾਲਕ ਤੋਂ $377,000 ਚੋਰੀ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਹੋਈ 2 ਸਾਲ ਦੀ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – ਟੌਰੰਗੇ ਦੇ 72 ਸਾਲਾ ਬਜੁਰਗ ਕੋਲ ਪਾਰਟ ਟਾਈਮ ਕੰਮ ਕਰਦੀ 33 ਸਾਲਾ…

ਮਿਲੋ ਰੋਟੋਰੂਆ ਦੇ 100 ਸਾਲਾ ਬਾਬਾ ਜੀ ਨੂੰ ਜੋ ਰੋਟੋਰੂਆ ਦੀ ਮਸ਼ਹੂਰ ਮੈਰਾਥਾਨ ਵਿੱਚ ਲੈਣ ਜਾ ਰਹੇ ਹਿੱਸਾ

ਆਕਲੈਂਡ (ਹਰਪ੍ਰੀਤ ਸਿੰਘ) – ਸ਼ੌਂਕ ਅੱਗੇ ਉਮਰ ਦਾ ਕੋਈ ਬਹਾਨਾ ਨਹੀਂ ਚੱਲਦਾ ਤੇ ਇਹੀ ਰੋਟੋਰੂਆ ਦੇ…

ਗੰਭੀਰ ਰੂਪ ਵਿੱਚ ਜਖਮੀ ਵਿਅਕਤੀ ਨੂੰ ਇਲਾਜ ਲਈ ਐਮਰਜੈਂਸੀ ਵਿਭਾਗ ਵਿੱਚ ਕਰਨੀ ਪਈ 7 ਘੰਟੇ ਉਡੀਕ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਦੀ ਹਾਲਤ ਇਸ ਵੇਲੇ ਕਾਫੀ ਤਰਸਯੋਗ ਕਹੀ ਜਾ ਸਕਦੀ…

ਇਜ਼ਰਾਈਲ ਦੇ ਹਮਲੇ ‘ਚ ਮਾਰੀ ਗਈ ਗਰਭਵਤੀ ਮਾਂ ਦੇ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਦੀ ਵੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਇਜ਼ਰਾਈਲ ਦੇ ਹਮਲੇ ਵਿੱਚ ਮਾਰੀ ਗਈ ਗਰਭਵਤੀ ਮਹਿਲਾ ਦੇ ਗਰਭ ‘ਚੋਂ ਜਨਮ…

ਨੋਰਥਸ਼ੋਰ ਦੇ ਇਸ ਘਰ ਨੂੰ ਖ੍ਰੀਦਣ ‘ਤੇ ਮਿਲੇਗੀ ਮੁਫਤ ਵਿੱਚ ਟੈਸਲਾ

ਆਕਲੈਂਡ (ਹਰਪ੍ਰੀਤ ਸਿੰਘ) – ਜੋ ਕੋਈ ਵੀ ਨੋਰਥਸ਼ੋਰ ਦੇ ਵਾਇਕੇ ਵਿਖੇ ਸਥਿਤ ਇਸ ਘਰ ਨੂੰ ਖ੍ਰੀਦੇਗਾ,…

3 ਸਾਲਾ ਭਰਾ ਨੂੰ ਅੱਗ ਤੋਂ ਬਚਾਉਣ ਲਈ 6 ਸਾਲਾ ਭਰਾ ਕੁੱਦਿਆ ਅੱਗ ਵਿੱਚ, ਦੋਨਾਂ ਨੇ ਗੁਆਈ ਜਾਨ

ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲਾ ਜ਼ਕਾਰੀਆ ਤੇ 6 ਸਾਲਾ ਵਿਲੀਅਮ ਇੱਕ ਬਹੁਤ ਹੀ ਮੰਦਭਾਗੇ ਹਾਦਸੇ…

ਸਾਬਕਾ ਸਰਕਾਰ ਵੇਲੇ ਆਮ ਨਿਊਜੀਲੈਂਡ ਵਾਸੀਆਂ ਨੂੰ ਝੱਲਣਾ ਪਿਆ ਦੁਨੀਆਂ ਭਰ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਧ ਟੈਕਸਾਂ ਵਿੱਚ ਵਾਧਾ

ਪਰ ਮੌਜੂਦਾ ਸਰਕਾਰ ਨੇ ਦਿੱਤਾ ਟੈਕਸਾਂ ਵਿੱਚ ਕਟੌਤੀ ਦਾ ਭਰੋਸਾਆਕਲੈਂਡ (ਹਰਪ੍ਰੀਤ ਸਿੰਘ) – ਆਰਗੇਨਾਈਜੇਸ਼ਨ ਫਾਰ ਇਕਨਾਮਿਕ…

ਕੈਂਟਰਬਰੀ ਦੇ ਨਿਵਾਸੀ ਰਹਿਣ ਸਾਵਧਾਨ, ਨੈਸ਼ਨਲ ਐਮਰਜੈਂਸੀ ਸਰਵਿਸਜ਼ ਨੇ ਚੇਤਾਵਨੀ ਕੀਤੀ ਜਾਰੀ!

ਭਾਰੀ ਮੀਂਹ ਤੇ ਹੜ੍ਹਾਂ ਕਾਰਨ ਵਿਗੜ ਸਕਦੇ ਹਾਲਾਤਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਵਲੋਂ ਅੱਜ ਕੈਂਟਰਬਰੀ ਦੇ…

ਨਿਊਜੀਲੈਂਡ ਵੱਸਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ!

ਗਿਸਬੋਰਨ ਵਿਖੇ ਇਲਾਕੇ ਦੇ ਪਹਿਲੇ ਗੁਰੂਘਰ ਦੀ ਹੋਈ ਸ਼ੁਰੂਆਤਆਕਲੈਂਡ (ਹਰਪ੍ਰੀਤ ਸਿੰਘ) – ਗਿਸਬੋਰਨ ਵੱਸਦੀਆਂ ਸੰਗਤਾਂ ਲਈ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬਣੀ ਅੱਤ-ਆਧੁਨਿਕ ਸੁਵਿਧਾਵਾਂ ਵਾਲੀ ਰਸੋਈ ਸੰਗਤਾਂ ਨੂੰ ਹੋਈ ਸਪੁਰਦ

ਆਕਲੈਂਡ (ਹਰਪ੍ਰੀਤ ਸਿੰਘ)- ਨਿਊਜੀਲੈਂਡ ਵੱਸਦੇ ਸਿੱਖ ਸੰਗਤਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਗੁਰਦੁਆਰਾ ਕਲਗੀਧਰ…

ਇਸ ਹਫਤੇ ਨਿਊਜੀਲੈਂਡ ਵਿੱਚ ਸ਼ੁਰੂ ਹੋਣ ਜਾ ਰਹੀ ਅਮਰੀਕਾ ਦੀ ਮਸ਼ਹੂਰ ਫੂਡ ਚੈਨ ‘ਪੋਪੀਜ਼’

ਆਕਲੈਂਡ (ਹਰਪ੍ਰੀਤ ਸਿੰਘ)- ਖਾਣ-ਪੀਣ ਦੇ ਸ਼ੋਕੀਨ ਨਿਊਜੀਲੈਂਡ ਵਾਸੀਆਂ ਲਈ ਇੱਕ ਚੰਗੀ ਖਬਰ ਹੈ, ਕਿਉਂਕਿ ਆਉਂਦੀ 29…

ਪੰਜਾਬੀ ਨੌਜਵਾਨ ਦੀ ਹੋਈ ਬੇਵਕਤੀ ਮੌਤ ਨੇ ਪਰਿਵਾਰ ‘ਤੇ ਸੁੱਟਿਆ ਦੁੱਖਾਂ ਦਾ ਪਹਾੜ

ਅਜੇ 1 ਸਾਲ ਪਹਿਲਾਂ ਹੋਇਆਸੀ ਵਿਆਹਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ…

ਸਿੱਧੂ ਮੂਸੇ ਵਾਲ਼ਾ ਦੇ ਪਿਤਾ ਅਤੇ ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਚਰਚਾ ਨੇ ਵਧਾਇਆ ਸਿਆਸੀ ਪਾਰਾ

ਦਿੜ੍ਹਬਾ ਮੰਡੀ,25 ਅਪ੍ਰੈਲ ਸਤਪਾਲ ਖਡਿਆਲ ਬੀਤੇ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਮੱਚ ਗਈ…

ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਦੀ ਹੋਈ ਮੌਤ, ਭਾਈਚਾਰੇ ਨੂੰ ਮੱਦਦ ਦੀ ਅਪੀਲ

ਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ ਭਰ ਜਵਾਨੀ ਵਿੱਚ ਮੌਤ ਹੋਣ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਤ-ਆਧੁਨਿਕ ਨਵੀਂ ਰਸੋਈਦੇ ਉਦਘਾਟਨੀ ਸਮਗਾਮ ਵਿੱਚ ਸੰਗਤਾਂ ਨੂੰ ਪੁੱਜਣ ਲਈ ਸੱਦਾ

3 ਕਵਿੰਟਲ ਚੌਲ, ਖੀਰ, ਦਾਲ ਸਬਜੀ ਬਣੇਗੀ ਸਿਰਫ 1 ਘੰਟੇ ਵਿੱਚਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ…

ਮੈਨੁਰੇਵਾ ਵਿੱਚ ਪੰਜਾਬੀਆਂ ਦੇ ਕਾਰੋਬਾਰ ਗਲਿਟਰਜ਼ ਜਿਊਲਰ ‘ਤੇ ਕੁਝ ਸਮਾਂ ਪਹਿਲਾਂ ਹੋਈ ਲੁੱਟ ਦੀ ਵਾਰਦਾਤ

ਇੱਕ ਮਹਿਲਾ ਹੋਈ ਜਖਮੀਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਮੈਨੁਰੇਵਾ ਵਿਖੇ ਕੁਝ ਸਮਾਂ ਪਹਿਲਾਂ ਗਲਿਟਰਜ਼ ਜਿਊਲਰ…

ਪੰਜਾਬੀ ਨੌਜਵਾਨ ਖਿਲਾਫ ਕੈਨੇਡਾ ਵਾਈਡ ਵਾਰੰਟ ਜਾਰੀ !

ਜਾਣਕਾਰੀ ਦੇਣ ਵਾਲੇ ਨੂੰ $50,000 ਦਾ ਇਨਾਮਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਦਸੰਬਰ ਵਿੱਚ ਕੈਨੇਡਾ ਦੇ ਮਿਸੀਸਾਗਾ…

ਆਕਲੈਂਡ ਵਿੱਚ ਖੁੱਲਿਆ ਨਵਾਂ ਹਾਈਡ੍ਰੋਜਨ ਫਿਲੰਿਗ ਸਟੇਸ਼ਨ

ਆਕਲੈਂਡ (ਹਰਪ੍ਰੀਤ ਸਿੰਘ) – ਗੱਡੀਆਂ ਤੋਂ ਘੱਟ ਪ੍ਰਦੂਸ਼ਣ ਪੈਦਾ ਕਰਨ ਦੇ ਟੀਚੇ ਨੂੰ ਹਾਸਿਲ ਕਰਨ ਲਈ…

ਇਸ ਬੱਚੇ ਨੇ ਦੁਨੀਆਂ ਭਰ ਵਿੱਚ ਰੋਸ਼ਨਾਇਆ ਨਿਊਜੀਲੈਂਡ ਦਾ ਨਾਮ

ਜਿੱਤੀ ਐਪਲ ਦੀ ਵਿਸ਼ਵ ਪੱਧਰੀ ਕੋਡਿੰਗ ਪ੍ਰਤੀਯੋਗਿਤਾਆਕਲੈਂਡ (ਹਰਪ੍ਰੀਤ ਸਿੰਘ) – ਵੈਸਟਲੇਕ ਬੋਏਜ਼ ਹਾਈ ਸਕੂਲ ਦੇ 15…

ਜੇ ਆਕਲੈਂਡ ਤੋਂ ਤੁਸੀਂ ਲੋਟੋ ਦੀ ਆਨਲਾਈਨ ਲੋਟੋ ਟਿਕਟ ਖ੍ਰੀਦੀ ਤਾਂ ਤੁਰੰਤ ਕਰੋ ਚੈੱਕ, ਨਿੱਕਲ ਆਇਆ $1 ਮਿਲੀਅਨ ਦਾ ਇਨਾਮ

ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਰਾਤ ਲੋਟੋ ਦੇ ਨਿਕਲੇ ਡਰਾਅ ਵਿੱਚ ਕਿਸੇ ਆਕਲੈਂਡ ਵਾਸੀ ਨੇ $1…

ਖਰਾਬ ਮੌਸਮ ਕਾਰਨ ਐਨਜੈਕ ਡੇਅ ਕਮੋਰਲ ਸੇਵਾਵਾਂ ਕੀਤੀਆਂ ਗਈਆਂ ਰੱਦ

ਆਕਲੈਂਡ (ਹਰਪ੍ਰੀਤ ਸਿੰਘ) – ਵਲੰਿਗਟਨ ਵਿੱਚ ਹਰ ਸਾਲ ਐਨਜ਼ੈਕ ਡੇਅ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ…

ਕਵਾਂਟਸ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਸੌਗਾਤ!

ਅੰਤਰ-ਰਾਸ਼ਟਰੀ ਉਡਾਣਾ ਲਈ ਮੁਫਤ ਵਾਈ-ਫਾਈ ਸੇਵਾ ਦੇਣ ਦਾ ਕੀਤਾ ਐਲਾਨਆਕਲੈਂਡ (ਹਰਪ੍ਰੀਤ ਸਿੰਘ) – ਕਵਾਂਟਸ ਏਅਰਲਾਈਨ ਨੇ…

ਬੀਤੀ ਰਾਤ ਬੇਅ ਆਫ ਪਲੈਂਟੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ

ਪੁਲਿਸ ਅਧਿਕਾਰੀਆਂ ‘ਤੇ ਚੱਲੀਆਂ ਗੋਲੀਆਂ, ਰਿਹਾਇਸ਼ੀਆਂ ਨੂੰ ਬਣਾਇਆ ਗਿਆ ਹੋਸਟੇਜਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਰਾਤ ਬੇਅ…

ਵਟਸਐਪ ‘ਤੇ ਜਲਦ ਹੀ ਬਿਨ੍ਹਾਂ ਇੰਟਰਨੈੱਟ ਭੇਜੇ ਜਾ ਸਕਣਗੇ ਮੈਸੇਜ

ਆਕਲੈਂਡ (ਹਰਪ੍ਰੀਤ ਸਿੰਘ) – ਵਟਸਐਪ ਦੇ ਨਵੇਂ ਫੀਚਰ ਟਰੈਕ ਕਰਨ ਵਾਲੀ ਕੰਪਨੀ ਡਬਲਿਯੂ ਏ ਬੀਟਾ ਇਨਫੋ…

ਬੰਦ ਹੋਏ ਰੈਸਟੋਰੈਂਟ ਮਾਲਕ ਨੂੰ ਕਰਮਚਾਰੀ ਦੇ $95,000 ਅਦਾ ਕਰਨ ਦੇ ਹੁਕਮ

ਆਕਲੈਂਡ (ਹਰਪ੍ਰੀਤ ਸਿੰਘ) – ਮਿਨੀਮਮ ਇਮਪਲਾਇਮੈਂਟ ਸਟੈਂਡਰਡਸ ਦੇ ਨਿਯਮਾਂ ਨੂੰ ਨਾ ਮੰਨਣਾ ਆਕਲੈਂਡ ਦੇ ਸਾਬਕਾ ਰੈਸਟੋਰੈਂਟ…