ਸ਼ੋਅ ਦੇਖਣ ਜਾਓ ਤੇ ਜਿੱਤੋ ਐਕਸ ਯੂ ਵੀ 700 ਜਿੱਤਣ ਦਾ ਮੌਕਾ
ਆਕਲੈਂਡ (ਹਰਪ੍ਰੀਤ ਸਿੰਘ) – ਆਉਂਦੀ 11 ਮਈ ਨੂੰ ਆਕਲੈਂਡ ਦੇ ‘ਦ ਟਰਸਟ ਐਰੀਨਾ’ ਵਿਖੇ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਜਿਸ ਦੀਆਂ ਟਿਕਟਾਂ iticket.co.nz ‘ਤੇ ਖ੍ਰੀਦੀਆਂ ਜਾ ਸਕਦੀਆਂ ਹਨ, ਇਨ੍ਹਾਂ ਹੀ ਟਿਕਟਾਂ ਦੇ ਨਾਲ ਐਕਸ ਯੂ ਵੀ 700 ਜਿੱਤਣ ਦਾ ਸੁਨਿਹਰੀ ਮੌਕਾ ਵੀ ਕਿਸੇ ਦਰਸ਼ਕ ਨੂੰ ਮਿਲੇਗਾ। ਵਧੇਰੇ ਜਾਣਕਾਰੀ ਲਈ ਸੰਪਰਕ -021 865 117