ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਲਗਾਤਾਰ ਵਿਸ਼ੇਸ਼ ਦੀਵਾਨਾਂ ਦਾ ਦੌਰ ਜਾਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਦੀਵਾਨਾ ਦਾ ਦੌਰ ਜਾਰੀ ਹੈ ਤੇ ਅੱਜ ਸੋਮਵਾਰ (29 ਅਪ੍ਰੈਲ) ਤੋਂ ਸ਼ਨੀਵਾਰ 4 ਮਾਈ ਤੱਕ, ਸ਼ਾਮ 6.45 ਵਜੇ ਤੋਂ 7.30 ਰੋਜਾਨਾ, ਕਵੀਸ਼ਰੀ ਜੱਥਾ ਭਾਈ ਗੁਰਮੁੱਖ ਸਿੰਘ ਐਮ ਏ, ਤੇ ਸ਼ਾਮ 7.30 ਵਜੇ ਤੋਂ 8.15 ਤੱਕ ਗਿਆਨੀ ਜਗਦੇਵ ਸਿੰਘ ਜੀ ਕਥਾਕਾਰ, ਸ਼੍ਰੀ ਮੰਜੀ ਸਾਹਿਬ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸੰਗਤਾਂ ਨੂੰ ਇਸ ਮੌਕੇ ਵੱਡੀ ਗਿਣਤੀ ਵਿੱਚ ਰੋਜਾਨਾ ਦੇ ਦੀਵਾਨਾਂ ਵਿੱਚ ਪੁੱਜਣ ਦੀ ਬੇਨਤੀ।