ਆਕਲੈਂਡ ਵਿੱਚ ਖੁੱਲਣ ਜਾ ਰਿਹਾ ਭਾਈਚਾਰੇ ਦਾ ਆਪਣਾ ‘ਸਰਦਾਰ ਜੀ ਇੰਡੀਅਨ ਗਰੋਸਰੀ ਸਟੋਰ’

Spread the love

ਓਪਨਿੰਗ ਸੈਰੇਮਨੀ ਮੌਕੇ ਸ਼ਾਪਿੰਗ ਕਰਨ ਆਓ ਤੇ ਪਾਓ ਮੁਫਤ ਉਪਹਾਰ
ਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਆਕਲੈਂਡ ਦੇ ਟਾਕਾਨਿਨੀ ਵਿਖੇ ਨਵਾਂ ਸਰਦਾਰ ਜੀ ਇੰਡੀਅਨ ਗਰੋਸਰੀ ਸਟੋਰ ਖੁੱਲਣ ਜਾ ਰਿਹਾ ਹੈ। ਸਟੋਰ ਦੀ ਓਪਨਿੰਗ ਸੈਰੇਮਨੀ 5 ਮਈ ਐਤਵਾਰ ਸਵੇਰੇ 10 ਵਜੇ ਰੱਖੀ ਗਈ ਹੈ ਤੇ ਇਸ ਮੌਕੇ ਸ਼ਾਪਿੰਗ ਕਰਨ ਵਾਲੇ ਗ੍ਰਾਹਕਾਂ ਲਈ ਮੁਫਤ ਉਪਹਾਰ ਵੀ ਰੱਖੇ ਗਏ ਹਨ। ਮੁਫਤ ਉਪਹਾਰਾਂ ਦੇ ਨਾਲ-ਨਾਲ ਖ੍ਰੀਦਾਰੀ ‘ਤੇ ਵਿਸ਼ੇਸ਼ ਡਿਸਕਾਉਂਟ ਵੀ ਸਾਰਾ ਦਿਨ ਉਪਲਬਧ ਰਹੇਗਾ। ਇਸ ਸ਼ਾਨਦਾਰ ਮੌਕੇ ਸਰਦਾਰ ਜੀ ਇੰਡੀਅਨ ਗਰੋਸਰੀ ਸਟੋਰ ਨੂੰ ਬਹੁਤ-ਬਹੁਤ ਮੁਬਾਰਕਾਂ।