ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ!

Spread the love

TOEFL ਦਾ ਇਮਤਿਹਾਨ ਦੇ ਜਾਇਆ ਜਾ ਸਕਦਾ ਆਸਟ੍ਰੇਲੀਆ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ, ਆਸਟ੍ਰੇਲੀਆ ਜਾਣ ਮੌਕੇ ਹੁਣ TOEFL ਨੂੰ ਮਾਨਤਾ ਮਿਲ ਗਈ ਹੈ। ਐਜੁਕੇਸ਼ਨਲ ਟੈਸਟਿੰਗ ਸਰਵਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਈਟੀਐਸ ਨੇ ਦੱਸਿਆ ਹੈ ਕਿ 5 ਮਈ ਤੋਂ ਬਾਅਦ ਦਿੱਤੇ ਗਏ ਸਾਰੇ ਟੈਸਟਾਂ ਦੇ ਅੰਕਾਂ ਨੂੰ ਆਸਟ੍ਰੇਲੀਆ ਮਾਨਤਾ ਦਏਗਾ ਤੇ ਵਿਦਿਆਰਥੀਆਂ ਵੀਜਾ ਅਪਲਾਈ ਕਰਨ ਲਈ ਜਾਇਜ ਮੰਨੇ ਜਾਣਗੇ। ਆਂਕੜੇ ਦੱਸਦੇ ਹਨ ਕਿ ਬੀਤੇ ਸਾਲ 1.2 ਲੱਖ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਪੜ੍ਹਣ ਆਏ ਸਨ।