$29 ਵਿੱਚ ਵਿੱਕ ਰਹੀਆਂ ਟਿਕਟਾਂ!
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਨੂੰ ਖੁਸ਼ ਕਰਨ ਲਈ ਜੈੱਟਸਟਾਰ ਵਲੋਂ ਸਸਤੀਆਂ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਟਿਕਟਾਂ ਦੇ ਮੁੱਲ $29 ਤੋਂ ਸ਼ੁਰੂ ਹੋ ਰਹੇ ਹਨ। ਇਨ੍ਹਾਂ ਹੀ ਨਹੀਂ ਅੰਤਰ-ਰਾਸ਼ਟਰੀ ਉਡਣਾ ਲਈ ਕਿਰਾਏ ਸਿਰਫ $169 ਤੋਂ ਸ਼ੁਰੂ ਹੋ ਰਹੇ ਹਨ। ਪਰ ਇਸ ਲਈ ਸਮਾਂ ਸੀਮਿਤ ਹੈ, ਕਿਉਂਕਿ ਸੇਲ 11 ਜੂਨ ਨੂੰ ਖਤਮ ਹੋਣ ਜਾ ਰਹੀ ਹੈ, ਜੇ ਤੁਸੀਂ ਟਿਕਟਾਂ ਖ੍ਰੀਦਣੀਆਂ ਹਨ ਤਾਂ ਜੈਟਸਟਾਰ ਦੀ ਨਿਊਜੀਲੈਂਡ ਦੀ ਵੈਬਸਾਈਟ ਇਸ ਲੰਿਕ ਚੈੱਕ ਕਰੋ।