ਕੱਲ ਐਤਵਾਰ ਟਾਕਾਨਿਨੀ ਗੁਰੂਘਰ ਵਿਖੇ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ, ਸੰਗਤਾਂ ਨੂੰ ਗੁਰੂਘਰ ਵਿੱਚਹਾਜਰੀ ਭਰਨ ਦੀ ਬੇਨਤੀ

Spread the love

ਐਤਵਾਰ 14 ਅਪ੍ਰੈਲ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।

8:30-10:45am ਅਖੰਡ ਕੀਰਤਨੀ ਜਥਾ

10:45-11:15am ਕੀਰਤਨੀ ਜਥਾ ਭਾਈ ਬਲਕਾਰ ਸਿੰਘ ਜੀ

11:15-12:00pm
ਕਥਾ ਅਤੇ ਸਿਮਰਨ ਭਾਈ ਸੁਖਬੀਰ ਸਿੰਘ ਕੱਲਾ ਹੈਡ ਗ੍ਰੰਥੀ ਸ੍ਰੀ ਖਡੂਰ ਸਾਹਿਬ ।

12:00pm-1:00pm
ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ ਐਮ. ਏ (ਪਹਿਲੀ ਵਾਰ ਨਿਊਜੀਲੈਡ ਵਿੱਚ )

1pm ਅਰਦਾਸ ਭਾਈ ਕੁਲਵਿੰਦਰ ਸਿੰਘ ਮੁੱਖ ਅਰਦਾਸੀਏ ਸਵਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ

2pm ਅੰਮ੍ਰਿਤ ਸੰਚਾਰ

ਧੰਨਵਾਦ ਸਾਹਿਤ
ਪ੍ਰਬੰਧਿਕ ਕਮੇਟੀ
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ