ਇਹ 6 ਜਣੇ ਸਨ, ਜੋ ਸਿਡਨੀ ਮਾਲ ਦੀ ਦਰਦਨਾਕ ਘਟਨਾ ਦਾ ਹੋਏ ਸ਼ਿਕਾਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਮਾਲ ਵਿੱਚ ਹੋਏ ਕਾਤਿਲਾਨਾ ਹਮਲੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਜਾਰੀ ਕਰ ਦਿੱਤੀ ਗਈ ਹੈ, ਇਨ੍ਹਾਂ ਵਿੱਚ ਇੱਕ ਪਾਕਿਸਤਾਨੀ ਨੌਜਵਾਨ, ਜੋ ਕਿ ਮਾਲ ਵਿਖੇ ਸਕਿਓਰਟੀ ਗਾਰਡ ਦਾ ਕੰਮ ਕਰਦਾ ਸੀ, 5 ਮਹਿਲਾਵਾਂ ਸਨ। ਮਹਿਲਾਵਾਂ ਦੇ ਨਾਮ ਕ੍ਰਮਵਾਰ ਯੀਕਸੁਏਨ ਜੈਂਗ, ਜੈਂਗ ਆਸਟ੍ਰੇਲੀਆ ਪੜ੍ਹਣ ਆਈ ਹੋਈ ਸੀ, ਇਸ ਤੋਂ ਇਲਾਵਾ ਹਮਲੇ ਦਾ ਸ਼ਿਕਾਰ 55 ਸਾਲਾ ਪੀਕੀਰਾ ਡਾਰਚੀਆ, 25 ਸਾਲਾ ਡਾਨ ਸਿੰਗਲਟਨ, 38 ਸਾਲਾ ਐਸ਼ਲੀ ਗੁੱਡ ਸਨ। ਹਮਲਾਵਰ ਵਲੋਂ ਕੁੱਲ 17 ਲੋਕਾਂ ਨੂੰ ਜਖਮੀ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 14 ਮਹਿਲਾਵਾਂ ਸਨ।