ਬਜੁਰਗ ਬਲਦੇਵ ਸਿੰਘ ਦੀ ਮੱਦਦ ਲਈ ਭਾਈਚਾਰੇ ਨੂੰ ਅਪੀਲ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਪੱਛਮੀ ਮੈਲਬੋਰਨ ਦੇ ਉਪਨਗਰ ਵਿਖੇ ਪਰਿਵਾਰ ਨੂੰ ਮਿਲਣ ਆਏ ਬਲਦੇਵ ਸਿੰਘ ਨੂੰ ਅਚਾਨਕ ਤੇਜ ਦਰਦ ਹੋਇਆ ਤੇ ਜਦੋਂ ਟੈਸਟਾਂ ਆਦਿ ਦਾ ਨਿਰੀਖਣ ਹੋਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਸਟੇਜ 4 ਦਾ ਕੋਲੋਨਿਕ ਐਡੀਨੋਕਾਰਸੀਨੋਮਾ ਹੈ। ਉਸਤੋਂ ਮੰਦਭਾਗੀ ਘਟਨਾ ਇਹ ਵਾਪਰੀ ਕਿ ਉਨ੍ਹਾਂ ਦੀ ਇੰਸ਼ੋਰੈਨਸ ਕੰਪਨੀ ਨੇ ਵੀ ਇਲਾਜ ਦਾ ਖਰਚਾ ਚੁੱਕਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੇ ਇਲਾਜ ਲਈ ਤੇ ਪਰਿਵਾਰ ਦੀ ਮੱਦਦ ਲਈ ਹੁਣ ਇੱਕ ਗੋਫੰਡਮੀਅ ਦਾ ਪੇਜ ਸ਼ੁਰੂ ਕੀਤਾ ਗਿਆ ਹੈ, ਜੇ ਤੁਸੀਂ ਮੱਦਦ ਕਰਨਾ ਚਾਹੁੰਦੇ ਹੋ ਤਾਂ ਇਸ ਲੰਿਕ ‘ਤੇ ਜਾ ਕੇ ਕਰ ਸਕਦੇ ਹੋ।

https://www.gofundme.com/f/help-baldeev-beat-stage-4-cancer-return-home