ਵਿਕਟੋਰੀਆ ਦੇ ਮਾਪਿਆਂ ਲਈ ਵੱਡੀ ਰਾਹਤ ਸਰਕਾਰ ਨੇ ਬੱਚਿਆਂ ਦੇ ਖਰਚਿਆਂ ਲਈ ਦਿੱਤੇ $400

Spread the love

ਆਕਲੈਂਡ (ਹਰਪ੍ਰੀਤ ਸਿੰਘ) – ਵਿਕਟੋਰੀਆ ਦੇ ਕਰੀਬ ਲੱਖਾਂ ਮਾਪਿਆਂ ਨੂੰ ਸਰਕਾਰ ਵਲੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ। ਬੱਚਿਆਂ ਲਈ ਸਰਕਾਰ ਨੇ $400 ਦੀ ਪੈਮੇਂਟ ਦੇਣ ਦੀ ਗੱਲ ਕਹੀ ਹੈ, ਜੋ ਬੱਚਿਆਂ ਦੀ ਪੜ੍ਹਾਈ, ਵਰਦੀਆਂ, ਕਿਤਾਬਾਂ, ਹੋਰ ਜਰੂਰੀ ਸਮਾਨ ਲਈ ਵਰਤੀ ਜਾ ਸਕਦੀ ਹੈ। ਇਸ ਸਕੀਮ ਲਈ ਸਰਕਾਰ ਨੇ $287 ਮਿਲੀਅਨ ਐਲਾਨੇ ਹਨ। ਇਹ ਮੱਦਦ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਤੇ ਉਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਮਿਲੇਗੀ, ਜੋ ਕੰਸੇਸ਼ਨ ਕਾਰਡ ਹੋਲਡਰ ਹੋਣਗੇ।