ਘਰ ਬਨਾਉਣਾ ਹੋਇਆ ਆਸਾਨ, 2 ਵੱਡੇ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੇ 2 ਹੋਰ ਵੱਡੇ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ।ਬੀਐਨਜੈਡ ਨੇ 6 ਮਹੀਨੇ ਤੇ ਇੱਕ ਸਾਲ ਫਿਕਸਡ ਰੇਟ ਨੂੰ 7.24% ਤੋਂ 7.14% ਕਰ ਦਿੱਤਾ ਹੈ ਤੇ ਕੀਵੀਬੈਂਕ ਨੇ ਸਪੈਸ਼ਲ 1 ਸਾਲ ਦੀ ਰੇਟ ਘਟਾਕੇ 6.99% ਕਰ ਦਿੱਤੀ ਹੈ। ਇਹ ਉਨ੍ਹਾਂ ਕਰਜਦਾਰਾਂ ਲਈ ਹੀ ਉਪਲਬਧ ਹੋਏਗੀ, ਜੋ 20% ਤੋਂ ਵਧੇਰੇ ਇਕੁਇਟੀ ਦੀ ਹਿੱਸੇਦਾਰੀ ਕਰਨਗੇ।