ਪੰਜਾਬੀ ਦੇ ਕਾਰੋਬਾਰ ਤੋਂ ਵਿਕੀ $5 ਮਿਲੀਅਨ ਮੁੱਲ ਦੀ ਲੋਟੋ ਦੀ ਜੇਤੂ ਟਿਕਟ

Spread the love

ਕਰ ਲਓ ਟਿਕਟਾਂ ਚੈੱਕ!

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਸ਼ਨੀਵਾਰ ਟੇਟਸਲੋਟੋ ਦਾ $5 ਮਿਲੀਅਨ ਦਾ ਵਿਜੈਤਾ ਕੋਈ ਮੈਲਬੋਰਨ ਤੋਂ ਹੈ ਅਤੇ ਅਜੇ ਤੱਕ ਉਸਨੇ ਇਹ ਇਨਾਮ ਕਲੇਮ ਨਹੀਂ ਕੀਤਾ। ਇਹ ਜੈਤੂ ਟਿਕਟ ਮੈਲਬੋਰਨ ਦੇ ਹਾਈ ਪੋਇੰਟ ਸ਼ਾਪਿੰਗ ਸੈਂਟਰ, ਨੈਕਸਟਰਾ ਤੋਂ ਖ੍ਰੀਦਿਆ ਗਿਆ ਸੀ। ਨੈਕਸਟਰਾ ਹਾਈਪੋਇੰਗ ਦੇ ਮਾਲਕ ਰਾਜ ਪ੍ਰਭਾਕਰ ਇਸ ਜਿੱਤ ਬਾਰੇ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਜੈਤੂ ਟਿਕਟ ਉਨ੍ਹਾਂ ਦੇ ਸਟੋਰ ਤੋਂ ਖ੍ਰੀਦੀ ਗਈ ਹੈ। ਜੈਤੂ ਨੰਬਰ ਹਨ: 20, 17, 21, 31, 44 ਅਤੇ 41