ਕੀ ਤੁਸੀਂ ਜਾਣਦੇ ਹੋ ਇਸਨੂੰ?

Spread the love

ਆਕਲੈਂਡ ਦੇ 26 ਸਾਲਾ ਪੰਜਾਬੀ ਨੌਜਵਾਨ ਦੀ ਭਾਲ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਰਹਿਣ ਵਾਲੇ ਇਸ 26 ਸਾਲਾ ਪੰਜਾਬੀ ਨੌਜਵਾਨ ਤਰਜਿੰਦਰ ਸਿੰਘ ਦੀ ਭਾਲ ਵਿੱਚ ਪੁਲਿਸ ਨੇ ਭਾਈਚਾਰੇ ਤੋਂ ਮੱਦਦ ਮੰਗੀ ਹੈ, ਇਸ ਨੌਜਵਾਨ ਦੇ ਨਾਮ ਕਈ ਵਾਰੰਟ ਜਾਰੀ ਹੋ ਚੁੱਕੇ ਹਨ। ਜੇ ਕੋਈ ਵੀ ਇਸ ਨੂੰ ਦੇਖੇ ਜਾਂ ਇਸ ਬਾਰੇ ਕੋਈ ਜਾਣਕਾਰੀ ਹੋਏ ਤਾਂ 111 ਨੰਬਰ ‘ਤੇ ਤੁਰੰਤ ਫੋਨ ਕਰੇ। ਕ੍ਰਾਈਮਸਟੋਪਰ ‘ਤੇ ਵੀ 0800 555 111 ਇਸ ਨੰਬਰ ‘ਤੇ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ।