ਵਿਕਟੋਰੀਆ ਵਾਸੀਆਂ ਲਈ ਖੁਸ਼ਖਬਰੀ!

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅਗਲੇ ਮਹੀਨੇ ਤੋਂ ਵਿਕਟੋਰੀਆ ਵਾਸੀ ਆਪਣਾ ਡਰਾਈਵਿੰਗ ਲਾਇਸੈਂਸ ਮੋਬਾਇਲ ‘ਤੇ ਡਾਊਨਲੋਡ ਕਰ ਸਕਣਗੇ। ਇਸ ਵੇਲੇ ਟ੍ਰਾਇਲ ਤਹਿਤ 15000 ਦੇ ਕਰੀਬ ਵਿਕਟੋਰੀਆ ਵਾਸੀ ਮਾਈਵਿਕਰੋਡਸ ਐਪ ਰਾਂਹੀ ਅਜਿਹਾ ਕਰ ਚੁੱਕੇ ਹਨ।
ਮਨਿਸਟਰ ਫੋਰ ਰੋਡਸ ਮੈਲੀਜ਼ਾ ਹੋਰਨ 4.5 ਮਿਲੀਅਨ ਡਰਾਈਵਰ ਇਸ ਐਪ ਦਾ ਲਾਹਾ ਲੈ ਸਕਣਗੇ ਅਤੇ 2025 ਤੱਕ ਲਰਨਰ ਲਾਇਸੈਂਸ ਤੇ ਪੀ-ਪਲੇਟਰ ਵੀ ਇਹ ਸੁਵਿਧਾ ਹਾਸਿਲ ਕਰ ਸਕਣਗੇ।