ਕੱਲ 10 ਜੂਨ ਸ਼ਾਮ 6 ਵਜੇ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ
ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ
ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ
ਦੀਵਾਨਾ ਵਿੱਚ ਬੀਬੀ ਅਮ੍ਰਿਤਪਾਲ ਕੌਰ ਜੀ ਆਸਟ੍ਰੇਲੀਆ ਵਾਲਿਆਂ ਦੇ ਜੱਥੇ ਅਤੇ
ਭਾਈ ਗੁਰਮੁੱਖ ਸਿੰਘ ਜੀ ਐਮ ਵਾਲਿਆਂ ਦੇ ਕਵੀਸ਼ਰੀ ਜੱਥੇ ਵਲੋਂ ਸੇਵਾ ਨਿਭਾਈ ਜਾਏਗੀ
ਸੰਗਤਾਂ ਨੂੰ ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ