ਬ੍ਰਿਸਬੇਨ ਸਿਟੀ ਕਾਉਂਸਲ ਦੀ ਬੱਸ ਆਪ੍ਰੇਟਰਾਂ ਨੇ ਲਾਇਆ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਲੰਗਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਵਿਸਾਖੀ ਦੇ ਤਿਓਹਾਰ ਵਿੱਚ ਗੋਰੇ ਵੀ ਪੂਰੀ ਸ਼ਰਧਾ ਰੱਖਦੇ ਹਨ ਤੇ ਇਹੀ ਕਾਰਨ ਹੈ ਕਿ ਬ੍ਰਿਸਬੇਨ ਸਿਟੀ ਕਾਉਂਸਲ ਦੇ ਬੱਸ ਆਪ੍ਰੇਟਰਾਂ ਨੇ ਸਾਂਝੇ ਰੂਪ ਵਿੱਚ ਰੱਲ ਕੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਤੇ ਲੋੜਵੰਦਾਂ ਨੂੰ ਇਹ ਲੰਗਰ ਛਕਾਇਆ। ਲੰਗਰ ਆਯੋਜਨ ਕਰਨ ਵਾਲਿਆਂ ਦੱਸਿਆ ਕਿ ਇਹ ਲੰਗਰ ਉਨ੍ਹਾਂ ਵਲੋਂ ਬਹੁ ਗਿਣਤੀ ਭਾਈਚਾਰਿਆਂ ਨਾਲ ਰੱਲਕੇ ਹਰ ਸਾਲ ਲਾਇਆ ਜਾਂਦਾ ਹੈ।