ਹੈਲਥ ਨਿਊਜੀਲੈਂਡ ਅਜੇ ਵੀ ਕਰ ਰਿਹਾ ਨਵੇਂ ਕਰਮਚਾਰੀਆਂ ਦੀ ਭਰਤੀ!

Spread the love

ਆਕਲੈਂਡ (ਹਰਪ੍ਰੀਤ ਸਿੰਘ) – ਹੈਲਥ ਨਿਊਜੀਲੈਂਡ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਹੈ, ਪਰ ਇਹ ਗੱਲ ਸਾਹਮਣੇ ਆਈ ਸੀ ਕਿ ਹੈਲਥ ਨਿਊਜੀਲੈਂਡ ਨੇ ਕਰਮਚਾਰੀਆਂ ਦੀ ਭਰਤੀ ‘ਤੇ ਆਰਜੀ ਰੋਕ ਲਾਉਣ ਦਾ ਫੈਸਲਾ ਲਿਆ ਹੈ। ਇਸ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਹੈਲਥ ਨਿਊਜੀਲੈਂਡ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਵਲੋਂ ਨਵੀਂ ਭਰਤੀ ਬਿਲਕੁਲ ਵੀ ਨਹੀਂ ਰੋਕੀ ਗਈ ਹੈ।
ਜੇ ਤੁਸੀਂ ਵੀ ਹੈਲਥ ਐਨ ਜੈਡ ਵਿੱਚ ਕਿਸੇ ਰੋਲ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲੰਿਕ ‘ਤੇ ਅਪਲਾਈ ਕਰ ਸਕਦੇ ਹੋ।