ਨਿਊਜੀਲੈਂਡ ਭਰ ਵਿੱਚ ਡਾਕਟਰ ਕਰਨ ਜਾ ਰਹੇ ਹੜਤਾਲ

ਆਕਲੈਂਡ (ਹਰਪ੍ਰੀਤ ਸਿੰਘ) – ਹੈਲਥ ਨਿਊਜੀਲੈਂਡ ਵਲੋਂ ਤਾਜਾ ਮਿਲੀ ਤਨਖਾਹ ਦੀ ਆਫਰ ਠੁਕਰਾਉਣ ਤੋਂ ਬਾਅਦ 2500…

ਗਲੈਨਵੁੱਡ ਗੁਰਦੁਵਾਰਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ

Melbourne – ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸਿਡਨੀ ਦੇ ਗਲੈਨਵੁੱਡ ਗੁਰਦੁਵਾਰਾ ਵਿਖੇ ਨਗਰ ਕੀਰਤਨ ਕੱਢਿਆ…

ਮਾਲਵਿੰਦਰ ਸਿੰਘ ਸੰਧੂ ਦੀ ‘ਜਿੰਦਗੀ ਇੱਕ ਰੰਗਮੰਚ’ ਸਿਡਨੀ ਵਿਖੇ ਹੋਈ ਲੋਕ ਅਰਪਣ

ਮਾਲਵਿੰਦਰ ਸਿੰਘ ਸੰਧੂ ਦੀ ਕਾਵਿਕ ਪੁਸਤਕ “ਜ਼ਿੰਦਗੀ ਇੱਕ ਰੰਗ ਮੰਚ” ਲੋਕ- ਪੰਜਾਬੀ ਮਾਂ ਬੋਲੀ ਨੂੰ ਪਿਆਰ…

ਹੈਲਥ ਨਿਊਜੀਲੈਂਡ ਅਜੇ ਵੀ ਕਰ ਰਿਹਾ ਨਵੇਂ ਕਰਮਚਾਰੀਆਂ ਦੀ ਭਰਤੀ!

ਆਕਲੈਂਡ (ਹਰਪ੍ਰੀਤ ਸਿੰਘ) – ਹੈਲਥ ਨਿਊਜੀਲੈਂਡ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਹੈ, ਪਰ ਇਹ ਗੱਲ ਸਾਹਮਣੇ…

1 ਮਈ ਤੋਂ ਵਿਕਟੋਰੀਆ ਵਿੱਚ ਟੈਲੀਮਾਰਕੀਟਿੰਗ ਤੇ ਡੋਰ-ਨੋਕਿੰਗ ਸੇਵਾਵਾਂ ਹੋਣ ਜਾ ਰਹੀਆਂ ਬੰਦ

ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਵਿੱਚ ਸਰਕਾਰੀ ਐਨਰਜੀ ਅਪਡੇਟ ਪ੍ਰੋਗਰਾਮਾਂ ਦੀ ਟੈਲੀਮਾਰਕੀਟਿੰਗ ਜਾਂ ਡੋਰ ਨੋਕਿੰਗ ਰਾਂਹੀ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਜ ਤੋਂ ਵਿਸ਼ੇਸ਼ ਲੜੀਵਾਰ ਦੀਵਾਨ ਹੋਏ ਸ਼ੁਰੂ

ਸੰਗਤਾਂ ਨੂੰ ਹੁੰਮ-ਹੁੰਮਾ ਕੇ ਪਹੁੰਚਣ ਦੀ ਬੇਨਤੀਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ…

ਮਹਿਲਾ ਦੀ ਮਿਲੀ ਮ੍ਰਿਤਕ ਦੇਹ ਤੋਂ ਬਾਅਦ ਵਲੰਿਗਟਨ ਪੁਲਿਸ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਰਾਬਤਾ ਕਾਇਮ ਕਰਨ ਦੀ ਕਹੀ ਗੱਲ

ਆਕਲੈਂਡ (ਹਰਪ੍ਰੀਤ ਸਿੰਘ) – ਵਲੰਿਗਟਨ ਦੀ ਮਹਾਇਨਾ ਹਾਰਬਰ ‘ਤੇ ਬੀਤੇ ਦਿਨੀਂ ਸਵੇਰੇ ਇੱਕ ਮਹਿਲਾ ਦੀ ਮ੍ਰਿਤਕ…

ਆਸਟ੍ਰੇਲੀਆ ਦੀ ਇਹ ਯੂਨਿਵਰਸਿਟੀ ਇੰਡੀਆ ਵਿੱਚ ਖੋਲਣ ਜਾ ਰਹੀ ਆਪਣਾ ਕੈਂਪਸ

ਵਿਦਿਆਰਥੀਆਂ ਦਾ ਆਸਟ੍ਰੇਲੀਆ ਸੈੱਟ ਹੋਣਾ ਹੋਏਗਾ ਸੁਖਾਲਾਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੀ ਵੁਲਨਗੋਂਗ ਯੂਨੀਵਰਸਿਟੀ ਜਲਦ ਹੀ…

ਵੂਲਵਰਥਸ ਨੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਟਾਫ ਨੂੰ ਕੈਮਰਿਆਂ ਨਾਲ ਕੀਤਾ ਤੈਨਾਤ

ਆਕਲੈਂਡ (ਹਰਪ੍ਰੀਤ ਸਿੰਘ) – ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੂਲਵਰਥਸ ਨੇ ਸਟਾਫ ਲਈ ਬੋਡੀ…

ਮੈਲਬੋਰਨ ਏਅਰਪੋਰਟ ਕਸਟਮ ਨੂੰ ਮਿਲੀ ਵੱਡੀ ਕਾਮਯਾਬੀ

3 ਨੌਜਵਾਨ ਮੁਟਿਆਰਾਂ ਤੋਂ 30 ਕਿਲੋ ਕੋਕੀਨ ਕੀਤੀ ਬਰਾਮਦਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ ਕਸਟਮ…

ਬਨਣਾ ਚਾਹੁੰਦੇ ਹੋ ਨਿਊਜੀਲੈਂਡ ਪੁਲਿਸ ਦੇ ਅਧਿਕਾਰੀ ਤਾਂ ਅੱਜ ਹੀ ਇਸ ਲੰਿਕ ‘ਤੇ ਕਰੋ ਅਪਲਾਈ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਵਿੱਚ ਜੇ ਨੌਕਰੀ ਕਰਨ ਦਾ ਮਨ ਹੈ ਤਾਂ ਅੱਜ ਹੀ…

ਜੇ ਨਿਊਜੀਲੈਂਡ ਦਾਨਵਾਂ ਪਾਸਪੋਰਟ ਅਪਲਾਈਕਰਨਾ ਤਾਂ ਸਮਾਂ ਰਹਿੰਦਿਆਂਕਰ ਦਿਓ ਅਪਲਾਈ!

ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਆਪਣਾ ਨਿਊਜੀਲੈਂਡ ਦਾ ਨਵਾਂ ਪਾਸਪੋਰਟ ਅਪਲਾਈ ਕਰਨਾ ਹੈ ਤਾਂ ਅਥਾਰਟੀ…

ਕੈਨੇਡਾ ਵਿੱਚ ਹੋਈ ਹੁਣ ਤੱਕ ਦੀ ਸੋਨੇ ਦੀ ਸਭ ਤੋਂ ਵੱਡੀ ਲੁੱਟ ਵਿੱਚ ਕਈ ਪੰਜਾਬੀਆਂ ਦੇ ਨਾਮ ਆਏ ਸਾਹਮਣੇ

ਆਕਲੈਂਡ (ਹਰਪ੍ਰੀਤ ਸਿੰਘ) – ਟੋਰੰਟੋ ਪੀਅਰਸਨ ਏਅਰਪੋਰਟ ਤੋਂ ਕੈਨੇਡਾ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ…

ਸਿਡਨੀ ਬੋਂਡਾਈ ਜੰਕਸ਼ਨ ਮਾਲ ਹਮਲੇ ਵਿੱਚ ਜਖਮੀ 9 ਮਹੀਨੇ ਦੇ ਬੱਚੇ ਨੂੰ ਹਸਪਤਾਲ ਤੋਂ ਕੀਤਾ ਗਿਆ ਡਿਸਚਾਰਜ

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਜਖਮੀ ਹੋਣ ਵਾਲੇ 9 ਮਹੀਨੇ ਦੇ ਬੱਚੇ…

ਏਅਰ ਨਿਊਜੀਲੈਂਡ ਨੇ ਖੁਸ਼ ਕੀਤੇ ਆਸਟ੍ਰੇਲੀਆ ਤੇ ਪੈਸੇਫਿਕ ਦੇਸ਼ਾਂ ‘ਚ ਜਾਣ ਵਾਲੇ ਨਿਊਜੀਲੈਂਡ ਵਾਸੀ!

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀ ਜੋ ਏਅਰ ਨਿਊਜੀਲੈਂਡ ਰਾਂਹੀ ਆਸਟ੍ਰੇਲੀਆ ਜਾਂ ਪੈਸੇਫਿਕ ਦੇਸ਼ਾਂ ਦੀ ਯਾਤਰਾ…

ਆਕਲੈਂਡ ਦੀ ਨਿਊਮਾਰਕੀਟ ਵਿੱਚ ਜਿਊਲਰੀ ਸਟੋਰ ‘ਤੇ ਦਿਨ-ਦਿਹਾੜੇ ਦਿੱਤਾ ਗਿਆ ਲੁੱਟ ਨੂੰ ਅੰਜਾਮ

ਆਕਲੈਂਡ (ਹਰਪ੍ਰੀਤ ਸਿੰਘ) – ਐਤਵਾਰ ਦੀ ਸ਼ਾਮ 7 ਵਜੇ ਦੇ ਕਰੀਬ ਆਕਲੈਂਡ ਦੀ ਨਿਊਮਾਰਕੀਟ ਸਥਿਤ ਇੱਕ…

ਐਮ ਡੀ ਐਚ ਤੇ ਐਵਰੈਸਟ ਮਸਾਲਿਆਂ ਦੇ ਸ਼ੋਕੀਨ ਸਾਵਧਾਨ!

ਆਕਲੈਂਡ (ਹਰਪ੍ਰੀਤ ਸਿੰਘ) – ਹਾਂਗਕਾਂਗ ਅਤੇ ਸਿੰਗਾਪੁਰ ਦੀਆਂ ਫੂਡ ਰੇਗੁਲੇਟਰੀ ਅਥਾਰਟੀਆਂ ਨੇ ਐਮ ਡੀ ਐਚ ਅਤੇ…

ਹਾਦਸੇ ਦੌਰਾਨ ਮਾਰੀ ਗਈ ਪੁਲਿਸ ਕਰਮਚਾਰੀ ਲਈ ਨਿਊਜੀਲੈਂਡ ਭਰ ਤੋਂ ਸ਼ਰਧਾਂਜਲੀਆਂ ਦਾ ਦੌਰ ਜਾਰੀ

ਲੋਕਾਂ ਦੀ ਬਹੁਤ ਮੱਦਦ ਕਰਦੀ ਸੀ ਕਾਂਸਟੇਬਲ ਗੇਲ ਸ਼ੇਫਰਡਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਪੁਲਿਸ ਦੀ ਕਾਂਸਟੇਬਲ…

ਅਮਰੀਕਾ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਟਿੱਕ-ਟੋਕ ਹੋ ਸਕਦੀ ਬੈਨ

ਅਮਰੀਕਾ ਵਿੱਚ ਆਉਂਦੇ ਕੁਝ ਦਿਨਾਂ ਵਿੱਚ ਟਿੱਕ-ਟੋਕ ਹੋ ਸਕਦੀ ਬੈਨਹਾਊਸ ਵਿੱਚ ਵੱਡੇ ਫਰਕ ਨਾਲ ਬਿੱਲ ਹੋਇਆ…

ਮਲੇਸ਼ੀਆ, ਇੰਡੋਨੇਸ਼ੀਆ, ਸਿੰਘਾਪੁਰ, ਥਾਈਲੈਂਡ, ਫਿਲੀਪੀਨਜ਼ ਤੇ ਵੀਅਤਨਾਮ ਦੇ ਦੌਰੇ ਤੋਂ ਅੱਜ ਨਿਊਜੀਲੈਂਡ ਵਾਪਿਸ ਪਰਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ

ਆਕਲੈਂਡ (ਹਰਪ੍ਰੀਤ ਸਿੰਘ) – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਬੀਤੇ ਇੱਕ ਹਫਤੇ ਤੋਂ ਆਪਣੇ ਦੱਖਣੀ ਏਸ਼ੀਆਈ ਦੇਸ਼ਾਂ…

ਘਰੇਲੂ ਉਪਕਰਣਾ ਦੀ ਸਹੀ ਵਰਤੋਂ ਕਰਕੇ ਤੁਸੀਂ ਇਸ ਢੰਗ ਨਾਲ ਬਚਾ ਸਕਦੇ ਹੋ $1000 ਤੋਂ ਵੀ ਵੱਧ

ਆਕਲੈਂਡ (ਹਰਪ੍ਰੀਤ ਸਿੰਘ) – ਐਨਰਜੀ ਐਫੀਸ਼ੈਂਸੀ ਕੰਜਰਵੇਸ਼ਨ ਅਥਾਰਟੀ (ਈਈਸੀਏ) ਵਲੋਂ ਹਜਾਰਾਂ ਨਿਊਜੀਲੈਂਡ ਵਾਸੀਆਂ ‘ਤੇ ਕੀਤੀ ਸਟੱਡੀ…

ਨਿਊਜੀਲੈਂਡ ਸਰਕਾਰ ਦਾ ਨਿਊਜੀਲੈਂਡ ਵਾਸੀਆਂ ਨੂੰ ਤੋਹਫਾਹੁਣ ਘਰ ਖ੍ਰੀਦਣਾ ਹੋਇਆ ਆਸਾਨ!

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ ਨੇ ਅੱਜ ਸਾਬਕਾ ਸਰਕਾਰ ਵਲੋਂ ਸ਼ੁਰੂ ਕੀਤੇ ਬੇਤੁਕੇ ਨਿਯਮਾਂ ਨੂੰ…

ਆਸਟ੍ਰੇਲੀਆ ਆਉਣ ਦੇ ਸੁਪਨੇ ਨੇ ਲਈ ਇਸ ਭਾਰਤੀ ਮੂਲ ਦੇ ਨੌਜਵਾਨ ਦੀ ਜਾਨ

ਮੈਲਬੋਰਨ (ਹਰਪ੍ਰੀਤ ਸਿੰਘ) – ਹੈਦਰਾਬਾਦ ਦਾ ਰਹਿਣ ਵਾਲਾ ਅਸਫਾਨ ਮੁਹੰਮਦ, ਜਿਸਦਾ ਸੁਪਨਾ ਸੀ ਕਿ ਉਹ ਆਪਣੇ…

ਵੂਲਵਰਥ ਰਿਜੈਂਟ ਤੋਂ ਕਿਸੇ ਨੇ ਜੇ ਲੋਟੋ ਦੀ ਟਿਕਟ ਖ੍ਰੀਦੀ ਤਾਂ ਤੁਰੰਤ ਕਰੋ ਚੈੱਕ, $1 ਮਿਲੀਅਨ ਦੇ ਜੈਤੂ ਦੀ ਉਡੀਕ

ਆਕਲੈਂਡ (ਹਰਪ੍ਰੀਤ ਸਿੰਘ) – ਲੋਟੋ ਪਾਵਰਬਾਲ ਦੇ ਬੀਤੇ ਦਿਨੀਂ ਨਿਕਲੇ ਡਰਾਅ ਦੇ $1 ਮਿਲੀਅਨ ਦੇ ਜੈਤੂ…

ਨੌਜਵਾਨ ਮੁਟਿਆਰ ਦਾ ਯੋਣ ਸੋਸ਼ਣ ਕਰਨ ਵਾਲਾ ਪੰਜਾਬੀ ਊਬਰ ਡਰਾਈਵਰ ਸਾਬਿਤ ਹੋਇਆ ਦੋਸ਼ੀ, ਜਲਦ ਹੀ ਕੀਤਾ ਜਾ ਸਕਦਾ ਡਿਪੋਰਟ

ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਦਾ ਪੰਜਾਬੀ ਉਬਰ ਡਰਾਈਵਰ ਸਤਿੰਦਰ ਸਿੰਘ ਆਪਣੀ ਯਾਤਰੀ ਮਹਿਲਾ ਦਾ ਯੋਣ…